ਬਾਦਸ਼ਾਹ ਦੀ ਲਾੜੀ ਗਲੈਮਰਸ ‘ਚ ਵੀ ਹੈ ਅੱਗੇ, ਰੈੱਡ ਆਉਟਫਿਟ ‘ਚ ਲੁੱਕਸ ਦੇਖ ਕੇ ਹਾਰ ਬੈਠੋਗੇ ਦਿਲ!
Rapper Badshah Wife Isha Rikhi Glamourous Loooks: ਰੈਪਰ ਬਾਦਸ਼ਾਹ ਅਤੇ ਈਸ਼ਾ ਰਿਖੀ ਦੇ ਵਿਆਹ ਦੀਆਂ ਫੋਟੋਆਂ ਈਸ਼ਾ ਦੀ ਮਾਂ ਪੂਨਮ ਰਿਖੀ ਨੇ ਸਾਂਝੀਆਂ ਕੀਤੀਆਂ ਹਨ। ਇਹ ਫੋਟੋਆਂ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਰਹੀਆਂ ਹਨ। ਈਸ਼ਾ ਪੰਜਾਬੀ ਫਿਲਮ ਇੰਡਸਟਰੀ ਦੀ ਇੱਕ ਮਸ਼ਹੂਰ ਅਦਾਕਾਰਾ ਹੈ। ਉਨ੍ਹਾਂ ਨੇ "ਜੱਟ ਬੁਆਏਜ਼ ਪੁੱਤ ਜੱਟਾ ਦੇ" ਨਾਲ ਆਪਣਾ ਡੈਬਿਊ ਕੀਤਾ ਸੀ ਅਤੇ ਉਦੋਂ ਤੋਂ ਉਹ ਕਈ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ।
1 / 6

2 / 6
3 / 6
4 / 6
5 / 6
6 / 6
Loading...
Unable to load recommendations.
Follow Us
Tag :