ਸੰਸਦ ‘ਚ ਨੀਲੀ ਬਨਾਰਸੀ ਸਾੜੀ ਵਿੱਚ ਨਜ਼ਰ ਆਈ ਪ੍ਰਿਯੰਕਾ ਗਾਂਧੀ ਵਾਡਰਾ , ਕਾਂਗਰਸ ਨੇਤਾ ਦੇ ਟਾਪ ਸਾੜੀ ਲੁੱਕਸ
Priyanka Gandhi Saree Looks: ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਬੀਤੇ ਦਿਨ ਸੰਸਦ ਵਿੱਚ ਮਹਿਲਾ ਰਾਖਵਾਂਕਰਨ ਬਿੱਲ 'ਤੇ ਬੋਲਦੇ ਹੋਏ ਦਿਖਾਈ ਦਿੱਤੇ। ਪ੍ਰਿਯੰਕਾ ਗਾਂਧੀ ਵਾਡਰਾ ਨਾ ਸਿਰਫ਼ ਆਪਣੇ ਵਿਚਾਰਾਂ ਲਈ ਸਗੋਂ ਆਪਣੇ ਸਾਦਗੀ ਭਰੇ ਸਾੜੀ ਵਾਲੇ ਲੁੱਕਸ ਲਈ ਵੀ ਸੁਰਖੀਆਂ ਵਿੱਚ ਛਾਏ ਰਹਿੰਦੇ ਹਨ। ਵੀਰਵਾਰ ਨੂੰ ਪ੍ਰਿਯੰਕਾ ਗਾਂਧੀ ਵਾਡਰਾ ਨੀਲੀ ਬਨਾਰਸੀ ਸਾੜੀ ਵਿੱਚ ਨਜ਼ਰ ਆਏ। ਇਹ ਰਹੇ ਉਨ੍ਹਾਂ ਦੇ ਬੈਸਟ ਸਾੜੀ ਲੁੱਕਸ...
1 / 6

2 / 6
3 / 6
4 / 6
5 / 6
6 / 6
Loading...
Unable to load recommendations.
Follow Us
Tag :