ਹਰਿਆਲੀ ਤੀਜ ‘ਤੇ, ਨਵੀ ਵਿਆਹੀਆਂ ਔਰਤਾਂ ਸੋਨਾਰਿਕਾ ਭਦੌਰੀਆ ਤੋਂ ਲੈ ਸਕਦੀਆਂ ਹਨ Styling Tips, ਦੇਖਦੇ ਰਹਿ ਜਾਣਗੇ ਲੋਕ
ਸਾਵਣ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਇਸ ਮਹੀਨੇ ਹਰਿਆਲੀ ਤੀਜ ਦਾ ਤਿਉਹਾਰ ਵੀ ਮਨਾਇਆ ਜਾਂਦਾ ਹੈ, ਜੋ ਕਿ ਖਾਸ ਤੌਰ 'ਤੇ ਵਿਆਹੀਆਂ ਔਰਤਾਂ ਲਈ ਹੈ। ਇਸ ਸਾਲ ਹਰਿਆਲੀ ਤੀਜ 27 ਜੁਲਾਈ ਨੂੰ ਮਨਾਈ ਜਾਵੇਗੀ। ਇਸ ਦਿਨ ਵਿਆਹੀਆਂ ਔਰਤਾਂ ਵਰਤ ਰੱਖਦੀਆਂ ਹਨ ਅਤੇ ਸੋਲਾਹ ਸ਼ਿੰਗਾਰ ਕਰਦੀਆਂ ਹਨ। ਜੇਕਰ ਇਹ ਤੁਹਾਡੀ ਪਹਿਲੀ ਤੀਜ ਹੈ ਅਤੇ ਤੁਸੀਂ ਦੁਲਹਨ ਵਾਂਗ ਸਜਣਾ ਚਾਹੁੰਦੇ ਹੋ, ਤਾਂ ਤੁਸੀਂ ਟੀਵੀ ਅਦਾਕਾਰਾ ਸੋਨਾਰਿਕਾ ਭਦੌਰੀਆ ਦੇ ਲੁੱਕ ਨੂੰ ਕਾਪੀ ਕਰ ਸਕਦੇ ਹੋ।
1 / 4

2 / 4

3 / 4
4 / 4
Tag :