Kitchen Tips: ਭੁੱਲ ਕੇ ਵੀ ਇਕੱਠੀਆਂ ਨਾ ਰੱਖੋ ਇਹ ਚੀਜ਼ਾਂ, ਜਲਦੀ ਖ਼ਰਾਬ ਹੋਣ ਦਾ ਰਹਿੰਦਾ ਹੈ ਖ਼ਤਰਾ!
Kitchen Tips: ਪੋਸ਼ਣ ਮਾਹਿਰ ਕਿਰਨ ਕੁਕਰੇਜਾ ਅਨੁਸਾਰ ਕੁਝ ਫਲਾਂ ਅਤੇ ਸਬਜ਼ੀਆਂ ਨੂੰ ਇਕੱਠੇ ਸਟੋਰ ਕਰਨ ਨਾਲ ਉਹ ਜਲਦੀ ਖ਼ਰਾਬ ਹੋ ਜਾਂਦੇ ਹਨ। ਪਿਆਜ਼ ਦੀ ਨਮੀ ਆਲੂ ਪੁੰਗਾਰਦੀ ਹੈ, ਜਦਕਿ ਕੇਲੇ ਅਤੇ ਸੇਬ ਵਿੱਚੋਂ ਨਿਕਲਣ ਵਾਲੀ ਐਥੀਲੀਨ ਗੈਸ ਐਵੋਕਾਡੋ, ਪਾਲਕ, ਬ੍ਰੋਕਲੀ ਅਤੇ ਖੀਰੇ ਨੂੰ ਜਲਦੀ ਪਕਾ ਕੇ, ਨਰਮ ਜਾਂ ਪੀਲਾ ਕਰਕੇ ਖ਼ਰਾਬ ਕਰ ਦਿੰਦੀ ਹੈ।
1 / 5

2 / 5
3 / 5
4 / 5
5 / 5
Loading...
Unable to load recommendations.
Follow Us
Tag :