ਨਾ Whiskey ਨਾ Tequila , ਇਹ ਹੈ ਸਭ ਤੋਂ Strong Alcohol ਡਰਿੰਕ,Wine Experts ਨੇ ਖੋਲ੍ਹਿਆ ਰਾਜ | Neither Whiskey nor Tequila, this is the strongest alcoholic drink, Wine Experts reveal Know in Punjabi - TV9 Punjabi

ਨਾ Whiskey ਨਾ Tequila , ਇਹ ਹੈ ਸਭ ਤੋਂ Strong Alcohol ਡਰਿੰਕ,Wine Experts ਨੇ ਖੋਲ੍ਹਿਆ ਰਾਜ

Updated On: 

18 Nov 2025 13:30 PM IST

Whiskey Vs Tequila Vs Absinthe: ਜੇਕਰ ਤੁਸੀਂ ਸੋਚ ਰਹੇ ਹੋ ਕਿ ਵਿਸਕੀ ਅਤੇ ਟਕੀਲਾ ਸਭ ਤੋਂ ਸਟ੍ਰਾਂਗ ​​ਡਰਿੰਕਸ ਹਨ ਤਾਂ ਤੁਸੀਂ ਬਿਲਕੁਲ ਗਲਤ ਹੋ। Wine Experts ਸੋਨਲ ਹਾਲੈਂਡ ਕਹਿੰਦੇ ਹਨ ਕਿ Absinthe ਦੋਵਾਂ ਵਿੱਚੋਂ ਸਭ ਤੋਂ ਸਟ੍ਰਾਂਗ ​​ਹੈ ਕਿਉਂਕਿ ਇਸ ਵਿੱਚ 60 ਤੋਂ 75 ਪ੍ਰਤੀਸ਼ਤ Alcohol ਹੁੰਦਾ ਹੈ। ਇਸ ਹਰੇ ਰੰਗ ਦੇ ਡਰਿੰਕ ਨੂੰ ਲੈ ਕੇ ਵਾਈਨ ਐਕਸਪਰਟ ਨੇ ਐਲਰਟ ਵੀ ਕੀਤਾ ਹੈ।

1 / 5ਕੀ ਵਿਸਕੀ ਅਤੇ ਟਕੀਲਾ ਨਾਲੋਂ ਸਟ੍ਰਾਂਗ ਕੋਈ ਡਰਿੰਕ ਹੈ? ਜੇਕਰ ਤੁਹਾਡੇ ਕੋਲ ਇਹ ਸਵਾਲ ਹੈ ਤਾਂ ਇਸਦਾ ਜਵਾਬ ਹੈ ਹਾਂ। Wine Experts ਸੋਨਲ ਹਾਲੈਂਡ ਕਹਿੰਦੇ ਹਨ ਕਿ ਇੱਕ Alcohol Drink ਹੈ ਜੋ ਵਿਸਕੀ ਅਤੇ ਟਕੀਲਾ ਨਾਲੋਂ ਸਟ੍ਰਾਂਗ ਹੈ। ਇਸ ਵਿੱਚ 60 ਤੋਂ 75 ਪ੍ਰਤੀਸ਼ਤ ਅਲਕੋਹਲ ਹੁੰਦਾ ਹੈ। ਇਸ ਡਰਿੰਕ ਨੂੰ Absinthe ਕਿਹਾ ਜਾਂਦਾ ਹੈ। ਜਾਣੋ ਕੀ ਹੈ ਇਹ ਡਰਿੰਕ । (Pic: Pixabay)

ਕੀ ਵਿਸਕੀ ਅਤੇ ਟਕੀਲਾ ਨਾਲੋਂ ਸਟ੍ਰਾਂਗ ਕੋਈ ਡਰਿੰਕ ਹੈ? ਜੇਕਰ ਤੁਹਾਡੇ ਕੋਲ ਇਹ ਸਵਾਲ ਹੈ ਤਾਂ ਇਸਦਾ ਜਵਾਬ ਹੈ ਹਾਂ। Wine Experts ਸੋਨਲ ਹਾਲੈਂਡ ਕਹਿੰਦੇ ਹਨ ਕਿ ਇੱਕ Alcohol Drink ਹੈ ਜੋ ਵਿਸਕੀ ਅਤੇ ਟਕੀਲਾ ਨਾਲੋਂ ਸਟ੍ਰਾਂਗ ਹੈ। ਇਸ ਵਿੱਚ 60 ਤੋਂ 75 ਪ੍ਰਤੀਸ਼ਤ ਅਲਕੋਹਲ ਹੁੰਦਾ ਹੈ। ਇਸ ਡਰਿੰਕ ਨੂੰ Absinthe ਕਿਹਾ ਜਾਂਦਾ ਹੈ। ਜਾਣੋ ਕੀ ਹੈ ਇਹ ਡਰਿੰਕ । (Pic: Pixabay)

2 / 5

ਕਿੰਨੀ ਵੱਖਰੀ ਹੁੰਦੀ ਹੈ... Absinthe ਖਾਸ ਤਰ੍ਹਾਂ ਦੀ ਡਰਿੰਕ ਹੁੰਦੀ ਹੈ। ਇਸਦਾ ਟੇਸਟ ਹਰਬਲ ਅਤੇ ਸਪਾਇਸੀ ਹੁੰਦਾ ਹੈ ਕਿਉਂਕਿ ਇਹ ਸੌਂਫ ਅਤੇ ਨਾਗਦੌਨਾ (ਕੀੜਾ ਜੜੀ) ਨਾਲ ਬਣਾਇਆ ਜਾਂਦਾ ਹੈ। ਇਹ ਵੇਖਣ ਵਿੱਚ ਦੂਜੀਆਂ ਡਰਿੰਕਸ ਨਾਲੋਂ ਵੱਖਰੀ ਹੁੰਦੀ ਹੈ ਕਿਉਂਕਿ ਦੂਜੀਆਂ ਡਰਿੰਕਸ ਆਮ ਤੌਰ 'ਤੇ ਬ੍ਰਾਉਨ ਜਾਂ Transparent ਹੁੰਦੇ ਹਨ, ਜਦੋਂ ਕਿ Absinthe ਹਰਾ ਹੁੰਦਾ ਹੈ। (Pic: Pixabay)

3 / 5

ਪਾਣੀ ਮਿਲਾਇਆ ਜਾਂਦਾ ਹੈ... Wine Expert ਸੋਨਲ ਹਾਲੈਂਡ ਕਹਿੰਦੇ ਹਨ, ਇਹ ਅਲਕੋਹਲ ਡਰਿੰਕ ਕਾਫ਼ੀ ਸਟ੍ਰਾਂਗ ਹੁੰਦੀ ​​ਹੈ। ਇਸ ਲਈ, ਇਸਨੂੰ ਪਾਣੀ ਅਤੇ ਸ਼ੂਗਰ ਕਿਊਬ ਮਿਲਾ ਕੇ ਪੀਂਦੇ ਹਾਂ। ਇਸ ਨਾਲ ਡਰਿੰਕ ਨੂੰ Dilute ਕੀਤਾ ਜਾਂਦਾ ਹੈ। ਇਸ ਪੂਰੀ ਪ੍ਰਕਿਰਿਆ ਨੂੰ ਲਾਉਜਿੰਗ ਕਹਿੰਦੇ ਹਨ। (Pic: Pixabay)

4 / 5

ਰਹੋ ਅਲਰਟ... Wine Expert ਸੋਨਲ ਹਾਲੈਂਡ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਸੋਚਦੇ ਹੋ ਕਿ ਵਿਸਕੀ ਤੋਂ ਜਿਆਦਾ ਸਟ੍ਰਾਂਗ ਕੋਈ ਡਰਿੰਕ ਨਹੀਂ ਹੈ, ਤਾਂ ਇਹ ਗਲਤੀ ਨਾ ਕਰੋ। ਜੇਕਰ ਤੁਸੀਂ ਇਸਨੂੰ ਨਜ਼ਰਅੰਦਾਜ਼ ਕਰਦੇ ਹੋਏ Absinthe ਪੀਂਦੇ ਹੋ ਤਾਂ ਇਹ ਬਹੁਤ ਜ਼ਿਆਦਾ ਚੜ ਸਕਦੀ ਹੈ। ਇਸ ਲਈ ਅਲਰਟ ਰਹੋ। (Pic: Pixabay)

5 / 5

ਪੀਣ ਤੋਂ ਪਹਿਲਾਂ ਦੋ ਵਾਰ ਸੋਚੋ... Wine Expert ਦੇ ਮੁਤਾਬਕ ਇਸ ਡਰਿੰਕ ਵਿੱਚ 75 ਪ੍ਰਤੀਸ਼ਤ ਤੱਕ Alcohol ਹੁੰਦੀ ਹੈ,ਇਸ ਲਈ ਇਸਨੂੰ ਪੀਣ ਤੋਂ ਪਹਿਲਾਂ ਦੋ ਵਾਰ ਸੋਚੋ। Alcohol ਸਟ੍ਰਾਂਗ ਹੁੰਦੀ ​​ਹੈ। ਇਸ ਲਈ ਇਹ Whiskey ਤੋਂ ਵੱਖਰੀ ਹੈ। ਇਸ ਗੱਲ ਨੂੰ ਹਮੇਸ਼ਾ ਧਿਆਨ ਵਿੱਚ ਰੱਖੋ। (Pic: Pixabay)

Follow Us On
Tag :