Karwa Chauth 2025: ਕਰਵਾ ਚੌਥ 'ਤੇ ਪਾਓ ਬੰਧੇਜ ਸਾੜੀ, ਇੱਥੇ ਦੇਖੋ ਕਲਰ ਅਤੇ ਡਿਜਾਈਨ | karwa chauth saree ideas from bollywood Actressin bandhej saree designs to get perfect look on karwa chauth 2025 see pictures - TV9 Punjabi

Karwa Chauth 2025: ਕਰਵਾ ਚੌਥ ‘ਤੇ ਪਾਓ ਬੰਧੇਜ ਸਾੜੀ, ਇੱਥੇ ਦੇਖੋ ਕਲਰ ਅਤੇ ਡਿਜਾਈਨਸ

Updated On: 

22 Sep 2025 19:14 PM IST

Saree Design Ideas for Karwa Chauth: ਬੰਧੇਜ ਪ੍ਰਿੰਟ ਸਾੜੀਆਂ ਤਿਉਹਾਰਾਂ ਅਤੇ ਵੈਡਿੰਗ ਸੀਜ਼ਨ ਲਈ ਰਿੱਚ ਲੁੱਕ ਦਿੰਦੀਆਂ ਹਨ। ਕਰਵਾ ਚੌਥ 'ਤੇ ਬਾਂਧਨੀ ਸਾੜੀ ਸੱਚਮੁੱਚ ਫੈਸਟਿਵ ਫੀਲ ਵਾਲਾ ਸਟਾਈਲ ਦੇਵੇਗੀ। ਵੱਖ-ੲ4ਖ ਕਲਰ ਅਤੇ ਡਿਜਾਈਨ ਦੀਆਂ ਸਾੜੀਆਂ ਵਿੱਚ ਆਓ ਦੇਖਦੇ ਹਾਂ ਐਕਟ੍ਰੈਸੇਸ ਦੇ ਲੁੱਕਸ... ਜਿਸ ਤੋਂ ਤੁਸੀਂ ਵੀ ਲੈ ਸਕਦੇ ਹੋ ਆਇਡੀਆਜ...

1 / 5ਭਾਗਿਆਸ਼੍ਰੀ ਦਾ ਲੁੱਕ ਜਾਇਫੁੱਲ ਵਾਈਬਸ ਨਾਲ ਭਰਪੂਰ ਹੈ। ਉਨ੍ਹਾਂ ਨੇ ਵਾਈਬ੍ਰੈਂਟ ਕਲਰ ਵਾਲੀ ਬਾਂਧਨੀ ਸਾੜੀ ਪਾਈ ਹੋਈ ਹੈ, ਜਿਸਦੇ ਕੰਡਿਆਂ ਨੂੰ ਗੋਲਡਨ ਬਨਾਰਸੀ ਜਰੀ ਨਾਲ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦਾ ਇਹ ਲੁੱਕ ਸਟਨਿੰਗ ਹੈ। ਨੇਕਪੀਸ, ਈਅਰਿੰਗਸ ਅਤੇ ਮਾਂਗ ਟਿੱਕਾ ਉਨ੍ਹਾਂ ਦੇ ਲੁੱਕ ਨੂੰ ਫੈਸਟਿਵ ਪਰਫੈਕਟ ਬਣਾਉਂਦੇ ਹਨ। ਕਰਵਾਚੌਥ ਤੇ ਇਸ ਤਰ੍ਹਾਂ ਦੀ ਬੰਧੇਜ ਸਾੜੀ ਸ਼ਾਨਦਾਰ ਲੁੱਕ ਦੇਵੇਗੀ।

ਭਾਗਿਆਸ਼੍ਰੀ ਦਾ ਲੁੱਕ ਜਾਇਫੁੱਲ ਵਾਈਬਸ ਨਾਲ ਭਰਪੂਰ ਹੈ। ਉਨ੍ਹਾਂ ਨੇ ਵਾਈਬ੍ਰੈਂਟ ਕਲਰ ਵਾਲੀ ਬਾਂਧਨੀ ਸਾੜੀ ਪਾਈ ਹੋਈ ਹੈ, ਜਿਸਦੇ ਕੰਡਿਆਂ ਨੂੰ ਗੋਲਡਨ ਬਨਾਰਸੀ ਜਰੀ ਨਾਲ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦਾ ਇਹ ਲੁੱਕ ਸਟਨਿੰਗ ਹੈ। ਨੇਕਪੀਸ, ਈਅਰਿੰਗਸ ਅਤੇ ਮਾਂਗ ਟਿੱਕਾ ਉਨ੍ਹਾਂ ਦੇ ਲੁੱਕ ਨੂੰ ਫੈਸਟਿਵ ਪਰਫੈਕਟ ਬਣਾਉਂਦੇ ਹਨ। ਕਰਵਾਚੌਥ ਤੇ ਇਸ ਤਰ੍ਹਾਂ ਦੀ ਬੰਧੇਜ ਸਾੜੀ ਸ਼ਾਨਦਾਰ ਲੁੱਕ ਦੇਵੇਗੀ।

2 / 5

ਦੀਪਿਕਾ ਪਾਦੁਕੋਣ ਦਾ ਇਹ ਸਾੜੀ ਲੁੱਕ ਨਿਊਲੀ ਵੈਡਸ ਕੁੜੀਆਂ ਲਈ ਬੈਸਟ ਰਹੇਗਾ। ਪਹਿਲੇ ਕਰਵਾ ਚੌਥ ਲਈ ਰਿੱਚ ਲੁੱਕ ਚਾਹੁੰਦੇ ਹੋ, ਤਾਂ ਇਹ ਸਾੜੀ ਡਿਜ਼ਾਈਨ ਚੁਣੇ। ਅਭਿਨੇਤਰੀ ਨੇ ਰਿੱਚ ਰੈੱਡ ਕਲਰ ਦੀ ਬਾਂਧਨੀ ਸਾੜੀ ਵੀਅਰ ਕੀਤੀ ਹੈ। ਸਪਾਲ ਜਿਓਮੈਟ੍ਰਿਕ ਡਿਜ਼ਾਈਨ ਨਾਲ ਕ੍ਰਿਏਟ ਕੀਤਾ ਗਿਆ ਗਰਿੱਡ ਪੈਟਰਨ ਅਤੇ ਗੋਲਡ ਜਰੀ ਵਰਕ ਉਨ੍ਹਾਂ ਦੇ ਇਸ ਲੁੱਕ ਨੂੰ ਰਾਇਲ ਟੱਚ ਦੇ ਰਹੇ ਹਨ। ਅਦਾਕਾਰਾ ਨੇ ਸਾੜ੍ਹੀ ਨੂੰ ਮੈਚਿੰਗ ਬਲਾਊਜ਼ ਨਾਲ ਪੇਅਰ ਕੀਤਾ ਹੈ। ਸਟੇਟਮੈਂਟ ਈਅਰਰਿੰਗਸ, ਮੈਚਿੰਗ ਨੇਕਪੀਸ ਦੇ ਨਾਲ ਸਿੰਪਲ ਹੇਅਰ ਬੰਨ ਨੂੰ ਗਜਰੇ ਨਾਲ ਡੇਕੋਰੇਟ ਕਰਕੇ ਵਾਰਮ ਸਕਿਨ ਮੇਕਅਪ ਦੇ ਨਾਲ ਲੁੱਕ ਨੂੰ ਕੰਪਲੀਟ ਕੀਤਾ ਹੈ।

3 / 5

ਸੋਨਮ ਕਪੂਰ ਦਾ ਲੁੱਕ ਵੀ ਕਰਵਾ ਚੌਥ ਪੂਜਾ ਲਈ ਪਰਫੈਕਟ ਰਹੇਗਾ। ਅਦਾਕਾਰਾ ਨੇ ਮੈਰੂਨ ਰੰਗ ਦੀ ਬੰਧੇਜ (ਘਰਚੋਲਾ) ਸਾੜੀ ਵੀਅਰ ਕੀਤੀ ਹੈ। ਉਨ੍ਹਾਂ ਨੇ ਸਾੜ੍ਹੀ ਨੂੰ ਸਿੱਧੇ ਪੱਲੂ ਨਾਲ ਗੁਜਰਾਤੀ ਸਟਾਈਲ ਵਿੱਚ ਡ੍ਰੈਪ ਕੀਤਾ ਹੋਇਆ ਹੈ। ਟ੍ਰੈਡਿਸ਼ਨਲ ਪ੍ਰਿੰਟ ਨਾਲ ਗਰਿੱਡ ਪੈਟਰਨ ਡਿਜ਼ਾਈਨ, ਡੀਪ ਕਲਰ, ਹਾਫ ਸਲੀਵ ਬਲਾਊਜ਼, ਮਾਂਗ ਟਿੱਕਾ, ਈਅਰਿਗ, ਸਿੰਪਲ-ਸੋਬਰ ਹੇਅਰ ਸਟਾਈਲ ਤੋਂ ਗਜਰਾ ਡਿਟੇਲਿੰਗ ਇੱਕ ਐਸਥੈਟਿਕ ਸਟਾਈਲ ਕ੍ਰਿਏਟ ਕਰਦੀ ਹੈ।

4 / 5

ਕਰਵਾ ਚੌਥ 'ਤੇ ਰੈੱਡ ਨਹੀਂ ਪਹਿਨਣਾ ਚਾਹੁੰਦੇ ਹੋ, ਤਾਂ ਜਾਹਨਵੀ ਕਪੂਰ ਦਾ ਇਹ ਲੁੱਕ ਤੁਹਾਡੇ ਲਈ ਬੈਸਟ ਹੋਵੇਗਾ। ਤੁਸੀਂ ਇਸਨੂੰ ਦਿਨ ਦੀ ਪੂਜਾ ਲਈ ਪਹਿਨ ਸਕਦੇ ਹੋ। ਅਦਾਕਾਰਾ ਨੇ ਗ੍ਰੀਨ ਕਲਰ ਦੀ ਡਬਲ ਸ਼ੇਡ ਬੰਧੇਜ ਸਾੜੀ ਵੀਅਰ ਕੀਤੀ ਹੈ, ਜਿਸ ਵਿੱਚ ਖੂਬਸੂਰਤ ਗ੍ਰੇਡੀਐਂਟ ਇਫੈਕਟ ਹੈ। ਗੋਲਡਨ ਪੈਟਰਨਸ ਉਨ੍ਹਾਂ ਦੇ ਇਸ ਸਾਰਡੀ ਡਿਜਾਇਨ ਹੋਰ ਵੀ ਹਾਈਲਾਈਟ ਕਰ ਰਹੇ ਹਨ। ਸਟੇਟਮੈਂਟ ਨੇਕਪੀਸ ਉਨ੍ਹਾਂ ਦੇ ਲੁੱਕ ਨੂੰ ਸੋਫੇਸਿਟਕੇਟੇਡ ਟੱਚ ਦੇ ਰਹੇ ਹਨ।

5 / 5

ਸ਼ਿਲਪਾ ਸ਼ੈੱਟੀ ਯੈਲੋ ਕਲਰ ਦੀ ਬੰਧੇਜ ਪ੍ਰਿੰਟ ਵਾਲੀ ਸਾੜੀ ਵਿੱਚ ਬਹੁਤ ਹੀ ਰੈਡੀਐਂਟ ਲੁੱਕ ਵਿੱਚ ਨਜਰ ਆ ਰਹੀ ਹੈ। ਵਾਈਟ ਪੋਲਕਾ ਡੌਟ ਡਿਜ਼ਾਈਨ ਅਤੇ ਲਾਈ ਵੇਟ ਬਾਰਡਰ ਉਨ੍ਹਾਂ ਦੇ ਲੁੱਕ ਵਿੱਚ ਐਲੀਗੈਂਸ ਐਡ ਕਰ ਰਿਹਾ ਹੈ। ਥ੍ਰੀ ਕੁਆਟਰ ਲੈਂਥ ਵਾਲੀ ਪੱਫੀ ਸਲੀਵਜ਼ ਵਾਲਾ ਐਂਬੇਲਿਸ਼ਡ ਬਲਾਊਜ਼ ਲੁੱਕ ਨੂੰ ਰਿੱਚ ਬਣਾ ਰਿਹਾ ਹੈ। ਐਕਟ੍ਰੈਸ ਨੇ ਆਪਣੇ ਲੁੱਕ ਨੂੰ ਚੋਕਰ, ਸਟੱਡਸ, ਮਹਾਰਾਸ਼ਟਰੀਅਨ ਰੱਥ, ਮੰਗਲਸੂਤਰ ਅਤੇ ਕਫ਼ ਬਰੇਸਲੇਟ ਨਾਲ ਕੰਪਲੀਟ ਕੀਤਾ ਹੈ। ਉਨ੍ਹਾਂ ਦਾ ਇਹ ਐਥਨਿਕ ਲੁੱਕ ਗ੍ਰੇਸਫੁੱਲ ਸਟਾਈਲ ਅਤੇ ਟਾਈਮਲੈਸ ਫੈਸ਼ਨ ਸੈੰ, ਨੂੰ ਦਰਸਾਉਂਦਾ ਹੈ।

Follow Us On
Tag :