ਵਿਆਹ-ਪਾਰਟੀ ਵਿੱਚ ਦਿਖਣਾ ਹੈ ਸਭ ਤੋਂ Stylish, ਦੇਸੀ Girl ਤੋਂ ਲਓ Outfits ਦੇ Idea
ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਇੱਕ ਫੈਸ਼ਨਿਸਟਾ ਹੈ। ਭਾਰਤੀ ਪਹਿਰਾਵੇ ਤੋਂ ਲੈ ਕੇ ਪੱਛਮੀ ਪਹਿਰਾਵੇ ਤੱਕ, ਅਦਾਕਾਰਾ ਦੀਆਂ ਫੈਸ਼ਨ Choice ਬੇਮਿਸਾਲ ਹਨ। ਜੇਕਰ ਤੁਸੀਂ ਵਿਆਹ ਜਾਂ ਪਾਰਟੀ ਵਿੱਚ ਦੂਜਿਆਂ ਤੋਂ ਵੱਖਰਾ ਸਟਾਈਲਿਸ਼ ਲੁੱਕ ਚਾਹੁੰਦੇ ਹੋ, ਤਾਂ ਤੁਸੀਂ ਅਦਾਕਾਰਾ ਤੋਂ ਐਥਨਿਕ ਅਤੇ ਵੈਸਟਰਨ ਦੋਵਾਂ ਪਹਿਰਾਵਿਆਂ ਲਈ Idea ਲੈ ਸਕਦੇ ਹੋ।
1 / 5

2 / 5

3 / 5

4 / 5
5 / 5
Tag :