Collage Fashion Tips: ਕਾਲਜ ‘ਚ ਹੋਵੇਗੀ ਤੁਹਾਡੀ ਚਰਚਾ! ਪਹਿਰਾਵੇ ਤੋਂ ਲੈ ਕੇ ਹੇਅਰ ਸਟਾਈਲ ਤੱਕ… ਖੁਦ ਨੂੰ ਇਸ ਤਰ੍ਹਾਂ ਕਰੋ ਡਰੈਸ ਅੱਪ
ਭਜਰੰਗੀ ਭਾਈਜਾਨ ਦੀ ਮੁੰਨੀ ਉਰਫ਼ ਹਰਸ਼ਾਲੀ ਮਲਹੋਤਰਾ, ਹੁਣ ਵੱਡੀ ਹੋ ਗਈ ਹੈ। ਇਸ ਅਦਾਕਾਰਾ ਕੋਲ ਇੱਕ ਸ਼ਾਨਦਾਰ ਫੈਸ਼ਨ ਸੈਂਸ ਹੈ। ਜਿਸ ਦੀ ਨਕਲ 18 ਸਾਲ ਤੋਂ ਵੱਧ ਉਮਰ ਦੀਆਂ ਕੁੜੀਆਂ ਵੀ ਕਰ ਸਕਦੀਆਂ ਹਨ। ਜੇਕਰ ਤੁਸੀਂ ਕਾਲਜ ਦੇ ਪਹਿਲੇ ਸਾਲ ਵਿੱਚ ਹੋ ਤਾਂ ਤੁਸੀਂ ਆਪਣੇ ਆਪ ਨੂੰ ਅਦਾਕਾਰਾ ਵਾਂਗ ਸਟਾਈਲ ਕਰ ਸਕਦੇ ਹੋ। ਆਓ ਤੁਹਾਨੂੰ ਹਰਸ਼ਾਲੀ ਦੇ ਕੁਝ ਸਭ ਤੋਂ ਵਧੀਆ ਕਾਲਜ ਲੁੱਕ ਦਿਖਾਉਂਦੇ ਹਾਂ।
1 / 6

2 / 6
3 / 6
4 / 6
5 / 6
6 / 6
Loading...
Unable to load recommendations.
Follow Us
Tag :