Nirmala Sitharaman Saree Look: ਬਜਟ ਵਾਲੇ ਦਿਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪਾਈ ਜਿਹੜੀ ਸਾੜੀ, ਉਸਦਾ ਉਨ੍ਹਾਂ ਦੇ ਗ੍ਰਹਿ ਰਾਜ ਨਾਲ ਹੈ ਕੁਨੈਕਸ਼ਨ
Budget 2026 Nirmala Sitharaman Saree Look: ਨਿਰਮਲਾ ਸੀਤਾਰਮਨ ਦਾ ਕੁਲੈਕਸ਼ਨਕਾਫ਼ੀ ਖਾਸ ਹੈ, ਪਰ ਬਜਟ ਵਾਲੇ ਦਿਨ ਉਹ ਜੋ ਸਾੜੀ ਪਹਿਨਦੀ ਹੈ, ਉਸ ਵਿੱਚ ਛੁਪਿਆ ਹੋਇਆ ਮੈਸੇਜ ਹੁੰਦਾ ਹੈ। ਹੁਣ ਤੱਕ ਉਨ੍ਹਾਂ ਦੀਆਂ ਸਾਰੀਆਂ ਸਾੜੀਆਂ ਬਹੁਤ ਖਾਸ ਰਹੀਆਂ ਹਨ। 2026 ਦੇ ਬਜਟ ਲਈ ਉਨ੍ਹਾਂ ਨੇ ਜੋ ਸਾੜੀ ਪਹਿਨੀ ਹੈ ਉਸ ਦਾ ਉਨ੍ਹਾਂਦੇ ਗ੍ਰਹਿ ਰਾਜ ਤਾਮਿਲਨਾਡੂ ਨਾਲ ਖਾਸ ਸਬੰਧ ਹੈ। ਤਾਂ ਆਓ ਜਾਣਦੇ ਹਾਂ ਕਿ ਇਸ ਸਾੜੀ ਦੀ ਕੀ ਖਾਸੀਅਤ ਹੈ ਅਤੇ ਇਸਦਾ ਇਤਿਹਾਸ ਕਿੰਨਾ ਪੁਰਾਣਾ ਹੈ।
1 / 7

2 / 7
3 / 7
4 / 7
5 / 7
6 / 7
7 / 7
Tag :