Monsoon Season Fruits: ਮਾਨਸੂਨ ਦੇ ਸੀਜ਼ਨ ਦੇ ਇਹ ਫਲ ਕਰੋ ਡਾਈਟ ਵਿੱਚ ਸ਼ਾਮਲ, ਪਾਚਨ ਰਹੇਗਾ ਦਰੁਸਤ
ਜੂਨ-ਜੁਲਾਈ ਯਾਨੀ ਮਾਨਸੂਨ ਦੇ ਸ਼ੁਰੂਆਤੀ ਮਹੀਨਿਆਂ ਵਿੱਚ ਜਾਮਣ, ਅਮਰੂਦ, ਨਾਸ਼ਪਾਤੀ, ਆਲੂਬੁਖਾਰਾ ਅਤੇ ਲੀਚੀ ਵਰਗੇ ਫਲਾਂ ਨੂੰ ਆਪਣੀ ਖ਼ੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਫਾਈਬਰ, ਵਿਟਾਮਿਨ-ਸੀ ਅਤੇ ਆਇਰਨ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਇਹ ਮੌਸਮੀ ਫਲ ਪਾਚਨ ਪ੍ਰਣਾਲੀ ਨੂੰ ਦਰੁਸਤ ਰੱਖਦੇ ਹਨ, ਕਬਜ਼ ਤੋਂ ਛੁਟਕਾਰਾ ਦਿਵਾਉਂਦੇ ਹਨ ਅਤੇ ਸਰੀਰ ਦੀ ਇਮਿਊਨਿਟੀ ਵਧਾਉਂਦੇ ਹਨ।
1 / 5

2 / 5
3 / 5
4 / 5
5 / 5
Follow Us
Tag :