ਗਰਮੀਆਂ 'ਚ ਕਾਲਜ ਲਈ Perfect ਹਨ ਇਨ੍ਹਾਂ ਅਭਿਨੇਤਰੀਆਂ ਦੇ Light Weight Dresses, ਮਿਲੇਗੀ Stylish Look | Best dresses ideas from Actresses for Summers Punjabi news - TV9 Punjabi

ਗਰਮੀਆਂ ‘ਚ ਕਾਲਜ ਲਈ Perfect ਹਨ ਇਨ੍ਹਾਂ ਅਭਿਨੇਤਰੀਆਂ ਦੇ Light Weight Dresses, ਮਿਲੇਗੀ Stylish Look

tv9-punjabi
Published: 

21 Mar 2025 13:05 PM

ਗਰਮੀਆਂ ਦੇ ਮੌਸਮ ਵਿੱਚ Light Weight ਵਾਲੇ ਕੱਪੜੇ ਸਭ ਤੋਂ ਵਧੀਆ ਰਹਿੰਦੇ ਹਨ। ਅਜਿਹੀ Dresses ਜੋ ਨਾ ਸਿਰਫ਼ ਸਟਾਈਲਿਸ਼ ਦਿਖਾਈ ਦੇਵੇ ਬਲਕਿ Comfortable ਵੀ ਹੋਵੇ, ਤੁਸੀਂ ਇਹਨਾਂ ਅਭਿਨੇਤਰੀਆਂ ਦੇ Light Weight Dresses ਤੋਂ Idea ਲੈ ਸਕਦੇ ਹੋ।

1 / 5ਸੁਰਭੀ ਚੰਦਨਾ ਨੇ White Color ਦੀ ਪਲੇਨ ਬਾਡੀਕੋਨ ਡਰੈੱਸ ਵਿਅਰ ਕੀਤੀ ਹੈ । ਨਾਲ ਹੀ, ਲੁੱਕ ਨੂੰ ਹੂਪ ਸਟਾਈਲ Earrings  ਅਤੇ ਮੇਕਅਪ ਨਾਲ ਕੰਪਲੀਟ ਕੀਤਾ ਹੈ। ( Credit : officialsurbhic )

ਸੁਰਭੀ ਚੰਦਨਾ ਨੇ White Color ਦੀ ਪਲੇਨ ਬਾਡੀਕੋਨ ਡਰੈੱਸ ਵਿਅਰ ਕੀਤੀ ਹੈ । ਨਾਲ ਹੀ, ਲੁੱਕ ਨੂੰ ਹੂਪ ਸਟਾਈਲ Earrings ਅਤੇ ਮੇਕਅਪ ਨਾਲ ਕੰਪਲੀਟ ਕੀਤਾ ਹੈ। ( Credit : officialsurbhic )

2 / 5ਸ਼ਵੇਤਾ ਤਿਵਾਰੀ ਨੇ Orange Color ਦੀ ਏ-ਲਾਈਨ ਮਿਡੀ ਡਰੈੱਸ ਵਿਅਰ ਕੀਤੀ ਹੈ। ਬੈਲਟ ਨਾਲ ਇਸ ਲੁੱਕ ਨੂੰ ਸਟਾਈਲਿਸ਼ ਬਣਾਇਆ ਹੈ। ਅਦਾਕਾਰਾ ਦਾ ਇਹ ਲੁੱਕ ਬਹੁਤ ਹੀ ਸ਼ਾਨਦਾਰ ਲੱਗ ਰਿਹਾ ਹੈ।( Credit : shweta.tiwari )

ਸ਼ਵੇਤਾ ਤਿਵਾਰੀ ਨੇ Orange Color ਦੀ ਏ-ਲਾਈਨ ਮਿਡੀ ਡਰੈੱਸ ਵਿਅਰ ਕੀਤੀ ਹੈ। ਬੈਲਟ ਨਾਲ ਇਸ ਲੁੱਕ ਨੂੰ ਸਟਾਈਲਿਸ਼ ਬਣਾਇਆ ਹੈ। ਅਦਾਕਾਰਾ ਦਾ ਇਹ ਲੁੱਕ ਬਹੁਤ ਹੀ ਸ਼ਾਨਦਾਰ ਲੱਗ ਰਿਹਾ ਹੈ।( Credit : shweta.tiwari )

3 / 5

ਸ਼ਿਵਾਂਗੀ ਜੋਸ਼ੀ ਨੇ ਕਾਲਰ ਸਟਾਈਲ ਵਿੱਚ ਏ-ਲਾਈਨ ਮੈਕਸੀ ਡਰੈੱਸ ਪਾਈ ਹੋਈ ਹੈ। ਲੁੱਕ ਨੂੰ Open Hairs , ਟਾਪਸ ਅਤੇ Minimal ਮੇਕਅਪ ਨਾਲ ਕੰਪਲੀਟ ਕੀਤਾ ਹੈ। ( Credit : shivangijoshi18 )

4 / 5

ਭਾਵਿਕਾ ਸ਼ਰਮਾ ਨੇ ਪਲੇਨ ਆਫ ਸ਼ੋਲਡਰ ਸਟਾਈਲ ਬਾਡੀਕੋਨ ਲਾਂਗ ਡਰੈਸ ਵਿਅਰ ਕੀਤੀ ਹੈ। ਇਸ ਸਟਾਈਲ ਦਾ ਪਹਿਰਾਵਾ ਦੋਸਤਾਂ ਨਾਲ ਕਾਲਜ ਪਾਰਟੀ ਲਈ Best ਹੈ । ( Credit : bhavikasharma53 )

5 / 5

ਅਨੁਸ਼ਕਾ ਸੇਨ ਨੇ ਲਾਲ ਰੰਗ ਦੀ ਸਲੀਵਲੇਸ ਮੈਕਸੀ ਡਰੈੱਸ ਵਿਅਰ ਕੀਤੀ ਹੈ। ਲੁੱਕ ਨੂੰ ਹੀਲਜ਼ ਨਾਲ ਕੰਪਲੀਟ ਕੀਤਾ ਹੈ। ਅਦਾਕਾਰਾ ਦਾ ਇਹ ਲੁੱਕ ਬਹੁਤ ਹੀ ਸ਼ਾਨਦਾਰ ਲੱਗ ਰਿਹਾ ਹੈ। ( Credit : anushkasen0408 )

Follow Us On
Tag :