40 ਸਾਲ ਪੁਰਾਣੀ ਮਾਂ ਦੀ ਸਾੜ੍ਹੀ-ਗਹਿਣਿਆਂ 'ਚ ਸਵਰਾ ਨੇ ਕੀਤੀ ਕੋਰਟ ਮੈਰਿਜ, ਹੁਣ ਜਲਦ ਵੱਜੇਗੀ ਸ਼ਹਿਨਾਈ। Swara Bhaskar Fahad Ahmed Wedding Viral Picutres Punjabi news - TV9 Punjabi

40 ਸਾਲ ਪੁਰਾਣੀ ਮਾਂ ਦੀ ਸਾੜ੍ਹੀ-ਗਹਿਣਿਆਂ ‘ਚ ਸਵਰਾ ਨੇ ਕੀਤੀ ਕੋਰਟ ਮੈਰਿਜ, ਹੁਣ ਜਲਦ ਵੱਜੇਗੀ ਸ਼ਹਿਨਾਈ

Published: 

17 Feb 2023 14:00 PM

Swara Bhasker Tweet: ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸਵਰਾ ਭਾਸਕਰ ਨੇ ਬੀਤੇ ਦਿਨ ਆਪਣੇ ਵਿਆਹ ਦਾ ਖੁਲਾਸਾ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜਦੋਂ ਤੋਂ ਵਿਆਹ ਦਾ ਐਲਾਨ ਹੋਇਆ ਹੈ, ਹਰ ਪਾਸੇ ਸਵਰਾ ਭਾਸਕਰ ਦੀ ਚਰਚਾ ਹੋ ਰਹੀ ਹੈ।

1 / 5Swara Bhasker Tweet: ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸਵਰਾ ਭਾਸਕਰ ਨੇ ਪਿਛਲੇ ਦਿਨੀਂ ਆਪਣੇ ਵਿਆਹ ਦਾ ਐਲਾਨ ਕੀਤਾ ਹੈ। ਉਦੋਂ ਤੋਂ ਬਾਅਦ ਤੋਂ ਹੀ ਸੁਰਖੀਆਂ ਵਿੱਚ ਹੈ। ਅਦਾਕਾਰਾ ਨੇ ਸਮਾਜਵਾਦੀ ਪਾਰਟੀ ਦੇ ਨੇਤਾ ਫਹਿਦ ਅਹਿਮਦ ਨਾਲ ਕੋਰਟ 'ਚ ਵਿਆਹ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। (ਟਵਿੱਟਰ)

Swara Bhasker Tweet: ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸਵਰਾ ਭਾਸਕਰ ਨੇ ਪਿਛਲੇ ਦਿਨੀਂ ਆਪਣੇ ਵਿਆਹ ਦਾ ਐਲਾਨ ਕੀਤਾ ਹੈ। ਉਦੋਂ ਤੋਂ ਬਾਅਦ ਤੋਂ ਹੀ ਸੁਰਖੀਆਂ ਵਿੱਚ ਹੈ। ਅਦਾਕਾਰਾ ਨੇ ਸਮਾਜਵਾਦੀ ਪਾਰਟੀ ਦੇ ਨੇਤਾ ਫਹਿਦ ਅਹਿਮਦ ਨਾਲ ਕੋਰਟ 'ਚ ਵਿਆਹ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। (ਟਵਿੱਟਰ)

2 / 5

ਸਵਰਾ ਭਾਸਕਰ ਨੇ ਖੁਦ ਆਪਣੇ ਵਿਆਹ ਦੀਆਂ ਫੋਟੋਆਂ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ।ਸਵਰਾ ਨੇ ਹੁਣ ਜਦੋਂ ਤੋਂ ਦੁਨੀਆ ਦੇ ਸਾਹਮਣੇ ਆਪਣੇ ਵਿਆਹ ਨੂੰ ਸਵੀਕਾਰ ਕੀਤਾ ਹੈ ਤਾਂ ਉਹ ਲਗਾਤਾਰ ਕੋਰਟ ਮੈਰਿਜ ਦੀਆਂ ਤਸਵੀਰਾਂ ਸ਼ੇਅਰ ਕਰ ਰਹੀ ਹੈ। (ਟਵਿੱਟਰ)

3 / 5

ਸਵਰਾ ਨੇ ਆਪਣੇ ਟਵੀਟ ਰਾਹੀਂ ਦੱਸਿਆ ਹੈ ਕਿ ਉਨ੍ਹਾਂ ਨੇ ਕੋਰਟ ਮੈਰਿਜ ਦੌਰਾਨ ਆਪਣੀ ਮਾਂ ਦੀ ਸਾੜੀ ਅਤੇ ਗਹਿਣੇ ਪਹਿਨੇ ਹੋਏ ਸਨ। ਸਵਰਾ ਨੇ ਆਪਣੇ ਟਵੀਟ 'ਚ ਲਿਖਿਆ, ''ਪਰਿਵਾਰ ਅਤੇ ਦੋਸਤਾਂ ਵਰਗੇ ਪਰਿਵਾਰ ਦਾ ਪਿਆਰ, ਸਮਰਥਨ ਅਤੇ ਖੁਸ਼ੀਆਂ ਪਾ ਕੇ ਬਹੁਤ ਖੁਸ਼ ਹਾਂ! ਮੇਰੀ ਮਾਂ ਦੀ ਸਾੜੀ ਅਤੇ ਉਨ੍ਹਾਂ ਦੇ ਗਹਿਣੇ .. ਅਤੇ ਅਸੀਂ ਸਪੈਸ਼ਲ ਮੈਰਿਜ ਐਕਟ ਦੇ ਤਹਿਤ ਰਜਿਸਟਰਡ ਕਰਵਾਇਆ। ਹੁਣ ਤਿਆਰ ਹੋ ਜਾਓ ਸ਼ਹਿਨਾਈ ਵਾਲੇ ਵਿਆਹ ਲਈ । (ਟਵਿੱਟਰ)

4 / 5

ਦੱਸ ਦੇਈਏ ਕਿ ਸਵਰਾ ਭਾਸਕਰ ਨੇ ਆਪਣੀ ਮਾਂ ਦੀ ਸਾੜ੍ਹੀ ਨੂੰ ਬਹੁਤ ਖੁਸ਼ੀ ਨਾਲ ਪਾਇਆ। ਇਹ ਕਰੀਬ 40 ਸਾਲ ਪੁਰਾਣੀ ਸਾੜ੍ਹੀ ਹੈ, ਜਿਸ ਨੂੰ ਪਹਿਨ ਕੇ ਸਵਰਾ ਬਹੁਤ ਚੰਗਾ ਮਹਿਸੂਸ ਕਰ ਰਹੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਲੁੱਕ 'ਚ ਖੂਬ ਤਸਵੀਰਾਂ ਸ਼ੇਅਰ ਕੀਤੀਆਂ ਹਨ। (ਟਵਿੱਟਰ)

5 / 5

ਸਵਰਾ ਤੋਂ ਪਹਿਲਾਂ ਇਨ੍ਹਾਂ ਅਭਿਨੇਤਰੀਆਂ ਨੂੰ ਹੋਇਆ ਮੁਸਲਿਮ ਲੜਕੇ ਨਾਲ ਪਿਆਰ, ਕੀਤਾ ਵਿਆਹ, 1 ਤਲਾਕ ਵੀ ਹੋ ਗਿਆ। Hindu actresses married with muslim men

Follow Us On