Mera Na: ਸਿੱਧੂ ਮੂਸੇਵਾਲਾ ਦੇ ਨਵੇਂ ਗੀਤ 'ਮੇਰਾ ਨਾਂ' ਨੇ ਤੋੜੇ ਰਿਕਾਰਡ, ਇੱਕ ਘੰਟੇ 'ਚ ਮਿਲੇ 2 Million Views Punjabi news - TV9 Punjabi

Mera Na: ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ‘ਮੇਰਾ ਨਾਂ’ ਨੇ ਤੋੜੇ ਰਿਕਾਰਡ, ਇੱਕ ਘੰਟੇ ‘ਚ ਮਿਲੇ 2 Million Views

Updated On: 

07 Apr 2023 12:51 PM

1 / 5ਮਰਹੂਮ

ਮਰਹੂਮ ਪੰਜਾਬੀ ਗਾਇਕ ਸ਼ੂਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ (Sidhu Moosewala) ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਤੀਜਾ ਗੀਤ 'ਮੇਰਾ ਨਾਂ' (Mera Naa) ਅੱਜ ਯੂਟਿਊਬ 'ਤੇ ਰਿਲੀਜ਼ ਹੋ ਗਿਆ ਹੈ। ਗੀਤ 3 ਮਿੰਟ 21 ਸੈਕਿੰਡ ਦਾ ਹੈ। ਜਿਸ ਵਿੱਚ ਸਿੱਧੂ ਦੀ ਫੈਨਸ ਫੋਲੋਇੰਗ ਬਾਰੇ ਦੱਸਿਆ ਗਿਆ ਹੈ। ਗਲੀ ਦੇ ਮੋੜ ਤੋਂ ਲੈ ਕੇ ਵੱਡੇ ਸ਼ਹਿਰਾਂ ਦੇ ਬਿੱਲ ਬੋਰਡ ਤੱਕ...ਸਾਰਿਆਂ ਵਿੱਚ ਸਿੱਧੂ ਦੀ ਪ੍ਰਸਿੱਧੀ ਬਾਰੇ ਦੱਸਿਆ ਗਿਆ ਹੈ।

2 / 5

3 / 5

ਕਿਸਾਨਾਂ ਦੇ ਦਿੱਲੀ ਕੂਚ 'ਤੇ ਯਾਦ ਆਇਆ ਮੂਸੇਵਾਲਾ, ਪਿਤਾ ਬੋਲੇ-ਪੁੱਤਰ ਜ਼ਿੰਦਾ ਹੁੰਦਾ ਤਾਂ ਸੰਘਰਸ਼ ਵਿਚ ਸਭ ਤੋਂ ਅੱਗੇ ਹੁੰਦਾ

4 / 5

ਇਸ ਗੀਤ ਵਿੱਚ ਸਿੱਧੂ ਮੂਸੇਵਾਲਾ ਦੇ ਨਾਲ ਨਾਇਜੀਰੀਅਨ ਰੈਪਰ ਬਰਨਾ ਬੁਆਏਜ਼ (Barna Boys) ਤੇ ਸਟੀਲ ਬੈਂਗਲਜ਼ (Steel Banglez) ਵੀ ਨਜ਼ਰ ਆ ਰਹੇ ਹਨ। ਸਿੱਧੂ ਮੂਸੇਵਾਲਾ ਦੇ ਇਸ ਗੀਤ ਨੂੰ ਨਵਕਰਨ ਬਰਾੜ (Navkaran Brar) ਨੇ ਡਾਇਰੈਕਟ ਕੀਤਾ ਹੈ। ਗੀਤ ਨੇ ਰਿਲੀਜ ਹੁੰਦਿਆਂ ਹੀ ਸੋਸ਼ਲ ਮੀਡੀਆ ਤੇ ਧੂੰਮਾਂ ਪਾ ਦਿੱਤੀਆਂ ਹਨ। (Photo Courtsey: Twitter/Youtube)

5 / 5

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ

Follow Us On
Exit mobile version