ਅੰਮ੍ਰਿਤਪਾਲ ਨੂੰ ਅਣਪਛਾਤੀ ਥਾਂ 'ਤੇ ਲੈ ਗਈ ਪੁਲਿਸ, ਪਿੰਡ ਜੱਲੂਪੁਰ ਖੇੜਾ ਸੀਲ, Internet ਬੰਦ... ਅਲਰਟ ਮੋਡ 'ਤੇ CRPF। Punjab Police Operation Amritpal completed in punjabi Punjabi news - TV9 Punjabi

Amritpal ਨੂੰ ਅਣਪਛਾਤੀ ਥਾਂ ‘ਤੇ ਲੈ ਗਈ ਪੁਲਿਸ, ਪਿੰਡ ਜੱਲੂਪੁਰ ਖੇੜਾ ਸੀਲ, Internet ਬੰਦ… ਅਲਰਟ ਮੋਡ ‘ਤੇ CRPF

Updated On: 

18 Mar 2023 20:10 PM

Amritpal Singh Arrest: ਪੰਜਾਬ ਪੁਲਿਸ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਕੇ ਕਿਸੇ ਅਣਪਛਾਤੀ ਥਾਂ 'ਤੇ ਲੈ ਗਈ ਹੈ। ਪੰਜਾਬ 'ਚ 24 ਘੰਟਿਆਂ ਲਈ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਕਈ ਜਿਲ੍ਹਿਆਂ ਚ ਧਾਰਾ-144 ਲਗਾ ਦਿੱਤੀ ਗਈ ਹੈ। ਪੰਜਾਬ ਪੁਲਿਸ ਨੇ ਸ਼ਾਂਤੀ ਦੀ ਅਪੀਲ ਕੀਤੀ ਹੈ।

1 / 6ਮਾਨ

ਮਾਨ ਸਰਕਾਰ ਦੀ ਪੁਲਿਸ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਕੇ ਕਿਸੇ ਅਣਪਛਾਤੀ ਥਾਂ 'ਤੇ ਲੈ ਗਈ ਹੈ। ਪੰਜਾਬ 'ਚ 24 ਘੰਟਿਆਂ ਲਈ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਕਈ ਜਿਲ੍ਹਿਆਂ ਚ ਧਾਰਾ-144 ਲਗਾ ਦਿੱਤੀ ਗਈ ਹੈ। ਪੰਜਾਬ ਪੁਲਿਸ ਨੇ ਸ਼ਾਂਤੀ ਦੀ ਅਪੀਲ ਕੀਤੀ ਹੈ।

2 / 6

3 / 6

Amritpal Singh ਦੇ ਕਰੀਬੀ Daljit Kalsi ਦੇ ਪਾਕਿਸਤਾਨੀ ਕੁਨੈਕਸ਼ਨ ਦਾ ਪਰਦਾਫਾਸ਼। Amritpal singh nearest Daljit Singh Kalsi pak connection in punjabi

4 / 6

Waris Punjab De ਨਾਲ ਜੁੜੇ ਲੋਕਾਂ ਦੇ ਖਾਤਿਆਂ 'ਚ ਆਏ 40 ਕਰੋੜ ਰੁਪਏ, ਜਾਂਚ ਜਾਰੀ

5 / 6

Where is Amritpal: ਕੀ ਦਿੱਲੀ ਵਿੱਚ ਹੈ ਅੰਮ੍ਰਿਤਪਾਲ? ਕੁਰੂਕਸ਼ੇਤਰ ਤੋਂ ਰੋਡਵੇਜ਼ ਦੀ ਬੱਸ ਵਿੱਚ ਬੈਠਿਆ, ਡਰਾਈਵਰ-ਕੰਡਕਟਰ ਤੋਂ ਪੁੱਛਗਿੱਛ

6 / 6

Amritpal Singh ਨੂੰ ਪੁਲਿਸ ਨੇ ਭਗੌੜਾ ਐਲਾਨਿਆ, ਮੈਗਾ ਸਰਚ ਆਪ੍ਰੇਸ਼ਨ ਜਾਰੀ। Police declared Amritpal Singh Absconder, mega search operation continues

Follow Us On
Exit mobile version