Summer ਵਿੱਚ Comfortable ਅਤੇ Cool ਦਿਖਣਾ ਚਾਹੁੰਦੇ ਹੋ, ਤਾਂ Aamna Sharif ਤੋਂ ਲਓ ਸਟਾਈਲਿੰਗ ਟਿਪਸ - TV9 Punjabi

Summer ਵਿੱਚ Comfortable ਅਤੇ Cool ਦਿਖਣਾ ਚਾਹੁੰਦੇ ਹੋ, ਤਾਂ Aamna Sharif ਤੋਂ ਲਓ ਸਟਾਈਲਿੰਗ ਟਿਪਸ

Updated On: 

11 Apr 2023 18:38 PM IST

Fashion Tips: ਗਰਮੀਆਂ ਵਿੱਚ ਤੁਸੀਂ ਡਾਰਕ ਆਊਟਫਿਟਸ ਵਿੱਚ ਬਹੁਤ ਅਸਹਿਜ ਮਹਿਸੂਸ ਕਰਦੇ ਹੋ। ਅਜਿਹੇ ਰੰਗਾਂ ਵਿੱਚ ਬਹੁਤ ਗਰਮੀ ਵੀ ਲਗਦੀ ਹੈ। ਅਜਿਹੇ 'ਚ ਤੁਸੀਂ ਵੀ ਅਭਿਨੇਤਰੀ ਆਮਨਾ ਸ਼ਰੀਫ ਦੇ ਆਉਟਫਿਟਸ ਤੋਂ ਇੰਸਪਿਰੇਸ਼ਨ ਲੈ ਸਕਦੇ ਹੋ। ਇਸ ਰੰਗ ਦੇ ਆਉਟਫਿਟਸ ਪਾ ਕੇ ਵੀ ਤੁਹਾਨੂੰ ਤਾਜ਼ਾ ਲੁੱਕ ਵੀ ਮਿਲੇਗਾ।

1 / 5ਅਦਾਕਾਰਾ ਆਮਨਾ ਸ਼ਰੀਫ ਸਟਾਈਲਿਸ਼ ਲੁੱਕ 'ਚ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਅਦਾਕਾਰਾ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦਾ ਸਟਾਈਲਿਸ਼ ਅੰਦਾਜ਼ ਕਾਫੀ ਪਸੰਦ ਹੈ। ਜੇਕਰ ਤੁਸੀਂ ਗਰਮੀਆਂ ਲਈ ਫਰੈਸ਼ ਲੁੱਕ ਦੀ ਭਾਲ ਕਰਰਹੇ ਹੋ, ਤਾਂ ਤੁਸੀਂ ਵੀ ਅਭਿਨੇਤਰੀ ਦੀ ਡਰੈਸਿੰਗ ਸੈਂਸ ਤੋਂ ਟਿਪਸ ਲੈ ਸਕਦੇ ਹੋ।

ਅਦਾਕਾਰਾ ਆਮਨਾ ਸ਼ਰੀਫ ਸਟਾਈਲਿਸ਼ ਲੁੱਕ 'ਚ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਅਦਾਕਾਰਾ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦਾ ਸਟਾਈਲਿਸ਼ ਅੰਦਾਜ਼ ਕਾਫੀ ਪਸੰਦ ਹੈ। ਜੇਕਰ ਤੁਸੀਂ ਗਰਮੀਆਂ ਲਈ ਫਰੈਸ਼ ਲੁੱਕ ਦੀ ਭਾਲ ਕਰਰਹੇ ਹੋ, ਤਾਂ ਤੁਸੀਂ ਵੀ ਅਭਿਨੇਤਰੀ ਦੀ ਡਰੈਸਿੰਗ ਸੈਂਸ ਤੋਂ ਟਿਪਸ ਲੈ ਸਕਦੇ ਹੋ।

2 / 5

ਸੇਜ ਗ੍ਰੀਨ ਡਰੈੱਸ- ਇਸ ਤਸਵੀਰ 'ਚ ਅਦਾਕਾਰਾ ਨੇ ਬਹੁਤ ਹੀ ਖੂਬਸੂਰਤ ਸੇਜ ਗ੍ਰੀਨ ਕਲਰ ਸਲਿਟ ਡਰੈੱਸ ਪਾਈ ਹੋਈ ਹੈ। ਇਸ ਡਰੈਸ ਵਿੱਚ ਬੈਲੂਨ ਸਲੀਵਸ ਅਤੇ ਸਟੇਟਮੈਂਟ ਨੇਕਲਾਈਨ ਹੈ। ਗਰਮੀਆਂ ਲਈ ਇਹ ਬਹੁਤ ਵਧੀਆ ਰੰਗ ਹੈ।

3 / 5

ਪਿੰਕ ਡਰੈੱਸ - ਇਹ ਪਾਊਡਰ ਪਿੰਕ ਡਰੈੱਸ ਗਰਮੀਆਂ ਲਈ ਪਰਫੈਕਟ ਹੈ। ਇਸ ਡਰੈੱਸ 'ਤੇ ਫਲੋਰਲ ਪ੍ਰਿੰਟ ਹੈ। ਅਭਿਨੇਤਰੀ ਨੇ ਇਸ ਡਰੈੱਸ ਨੂੰ ਫੈਬਰਿਕ ਬੈਲਟ ਨਾਲ ਪੇਅਰ ਕੀਤਾ ਹੈ। ਇਸ ਡਰੈੱਸ ਵਿੱਚ ਟਾਈ ਨੌਟ ਦੀਆਂ ਸਟ੍ਰੈਪ ਹਨ। ਇਸ ਤਰ੍ਹਾਂ ਦੇ ਪਹਿਰਾਵੇ ਨਾਲ ਤੁਸੀਂ ਆਪਣੇ ਵਾਲਾਂ ਨੂੰ ਖੁੱਲ੍ਹਾ ਰੱਖ ਸਕਦੇ ਹੋ।

4 / 5

ਟੀਲ ਬਲੂ ਡਰੈੱਸ- ਇਸ ਤਸਵੀਰ 'ਚ ਅਭਿਨੇਤਰੀ ਨੇ ਟੀਲ ਬਲੂ ਡਰੈੱਸ ਪਾਈ ਹੋਈ ਹੈ। ਇਸ ਪਹਿਰਾਵੇ ਵਿੱਚ ਸਵੀਟਹਾਰਟ ਨੇਕਲਾਈਨ ਹੈ। ਇਸ ਪਹਿਰਾਵੇ ਵਿੱਚ ਜਾਲੀਦਾਰ ਸਲੀਵਜ਼ ਹਨ। ਅਭਿਨੇਤਰੀ ਨੇ ਇਸ ਡਰੈੱਸ ਨਾਲ ਸਟੇਟਮੈਂਟ ਚੋਕਰ ਅਤੇ ਸ਼ਿਮਰੀ ਮੇਕਅੱਪ ਵੀਅਰ ਕੀਤਾ ਹੈ।

5 / 5

ਯੈਲੋ ਡਰੈੱਸ — ਜੇਕਰ ਤੁਸੀਂ ਆਊਟਿੰਗ ਲਈ ਜਾ ਰਹੇ ਹੋ ਤਾਂ ਯੈਲੋ ਡਰੈੱਸ ਵੀ ਵੀਅਰ ਕਰ ਸਕਦੇ ਹੋ। ਬਾਡੀਕੌਨ ਮਿੰਨੀ ਸਾਈਡ ਸਲੀਟ ਡਰੈੱਸ 'ਚ ਅਭਿਨੇਤਰੀ ਕਾਫੀ ਕਿਊਟ ਲੱਗ ਰਹੀ ਹੈ। ਅਦਾਕਾਰਾ ਨੇ ਆਪਣੇ ਵਾਲਾਂ ਨੂੰ ਵੇਵੀ ਹੇਅਰਸਟਾਈਲ ਦਿੱਤਾ ਹੈ। ਸਨਗਲਾਸੇਸ ਵੀਅਰ ਕੀਤੇ ਹਨ।

Follow Us On