Zee5 Series:ਦਿਲੀਪ ਕੁਮਾਰ-ਮਧੂਬਾਲਾ ਦੀ ਮੁਗਲ-ਏ-ਆਜ਼ਮ ਵਰਗੀ ਹੈ ਅਦਿਤੀ ਰਾਓ ਦੀ Taj : Divided By Blood ਦੀ ਕਹਾਣੀ?
Zee5 ਦੀ Taj : Divided By Blood ਵਿੱਚ ਸਲੀਮ ਅਤੇ ਅਨਾਰਕਲੀ ਦੀ ਕਹਾਣੀ ਨੂੰ ਵੱਖਰੇ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਹਾਲਾਂਕਿ ਇਸ ਆਧੁਨਿਕ ਕਹਾਣੀ ਦੀ ਤੁਲਨਾ ਕਲਾਸਿਕ ਮੁਗਲ-ਏ-ਆਜ਼ਮ ਨਾਲ ਕੀਤੀ ਜਾ ਰਹੀ ਹੈ।
1 / 5

2 / 5

3 / 5

4 / 5
5 / 5