Lizard Farming: ਇਨ੍ਹਾਂ ਦੇਸ਼ਾਂ ‘ਚ ਹੁੰਦੀ ਹੈ ਛਿਪਕਲੀ ਦੀ ਖੇਤੀ, ਵਜ੍ਹਾ ਸੁਣ ਕੇ ਹੋ ਜਾਵੋਗੇ ਹੈਰਾਨ
Lizard Farming in Various Countries: ਸਾਡੇ ਚੋਂ ਬਹੁਤ ਸਾਰੇ ਲੋਕ ਆਪਣੇ ਘਰਾਂ ਵਿੱਚ ਛਿਪਕਲੀ ਜਾਂ ਕਿਰਲੀ ਵੇਖ ਕੇ ਡਰ ਕੇ ਦੂਰ ਭੱਜ ਜਾਂਦੇ ਹਨ, ਜਾਂ ਫਿਰ ਉਸਨੂੰ ਘਰੋਂ ਭਜਾਉਣ ਲਈ ਕੁਝ ਵੀ ਕਰਦੇ ਹਨ। ਪਰ ਇਹ ਸੁਣ ਕੇ ਤੁਹਾਨੂੰ ਹੈਰਾਨੀ ਹੋਵੇਗੀ ਕਿ ਬਹੁਤ ਸਾਰੇ ਛਿਪਕਲੀ ਦੀ ਖੇਤੀ ਕਰਕੇ ਅਮੀਰ ਬਣ ਰਹੇ ਹਨ। ਉਹ ਛਿਪਕਲੀ ਪਾਲਣ ਦਾ ਕੰਮ ਕਰਕੇ ਕਰੋੜਾਂ ਰੁਪਏ ਕਮਾ ਰਹੇ ਹਨ। ਆਓ ਜਾਣਦੇ ਹਾਂ ਕਿ ਇਹ ਖੇਤੀ ਕਿੱਥੇ ਹੁੰਦੀ ਹੈ ਅਤੇ ਛਿਪਕਲੀਆਂ ਦਾ ਕਿੱਥੇ ਇਸਤੇਮਾਲ ਹੁੰਦਾ ਹੈ।
1 / 5

2 / 5
3 / 5
4 / 5
5 / 5
Tag :