Photos: ਕਿਸਾਨ ਆਗੂ ਡੱਲੇਵਾਲ ਦੇ ਮਰਨ ਵਰਤ ਦਾ 20ਵਾਂ ਦਿਨ, ਖਨੌਰੀ ਬਾਰਡਰ 'ਤੇ ਮਿਲਣ ਪਹੁੰਚੇ DGP - TV9 Punjabi

Photos: ਕਿਸਾਨ ਆਗੂ ਡੱਲੇਵਾਲ ਦੇ ਮਰਨ ਵਰਤ ਦਾ 20ਵਾਂ ਦਿਨ, ਖਨੌਰੀ ਬਾਰਡਰ ‘ਤੇ ਮਿਲਣ ਪਹੁੰਚੇ DGP

Published: 

15 Dec 2024 16:35 PM IST

ਕੈਂਸਰ ਤੋਂ ਪੀੜਤ ਡੱਲੇਵਾਲ 26 ਨਵੰਬਰ ਤੋਂ ਪੰਜਾਬ-ਹਰਿਆਣਾ ਦੇ ਖਨੌਰੀ ਬਾਰਡਰ ਤੇ ਭੁੱਖ ਹੜਤਾਲ ਤੇ ਬੈਠੇ ਹੋਏ ਹਨ। ਉਨ੍ਹਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਮੰਨੇ, ਜਿਸ ਵਿੱਚ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦੀ ਕਾਨੂੰਨੀ ਗਾਰੰਟੀ ਸ਼ਾਮਲ ਹੈ।

1 / 5ਜਗਜੀਤ ਸਿੰਘ ਡੱਲੇਵਾਲ, ਕਿਸਾਨ ਆਗੂ

ਜਗਜੀਤ ਸਿੰਘ ਡੱਲੇਵਾਲ, ਕਿਸਾਨ ਆਗੂ

2 / 5

ਕੁੱਝ ਦਿਨ ਪਹਿਲਾਂ ਡੱਲੇਵਾਲ ਦੀ ਵਿਗੜ ਰਹੀ ਸਿਹਤ ਨੂੰ ਲੈਕੇ ਸੁਪਰੀਮ ਕੋਰਟ ਨੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਡੱਲੇਵਾਲ ਦੀ ਜਾਨ ਕੀਮਤੀ ਹੈ। Pic Credit: PTI/Social Media

3 / 5

ਪੰਧੇਰ ਦੀ ਸਲਾਹ... ਡੱਲੇਵਾਲ ਤੋੜ ਦੇਣ ਮਰਨ ਵਰਤ, ਖਨੌਰੀ ਮੋਰਚੇ ਨੇ ਵੀ ਸਟੈਂਡ ਕੀਤਾ ਸਪੱਸ਼ਟ

4 / 5

ਕੇਂਦਰ ਅਤੇ ਕਿਸਾਨਾਂ ਵਿਚਾਲੇ ਗੱਲਬਾਤ ਦੇ ਆਸਾਰ, ਡੀਜੀਪੀ ਨੇ ਖਨੌਰੀ ਸਰਹੱਦ ਤੇ ਡੱਲੇਵਾਲ ਨਾਲ ਮੁਲਾਕਾਤ

5 / 5

ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅੱਜ ਖਨੌਰੀ ਬਾਰਡਰ ਪਹੁੰਚਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ ਅਤੇ ਹਾਲ-ਚਾਲ ਜਾਣਿਆ। Pic Credit: PTI/Social Media

Follow Us On
Tag :