ਪ੍ਰਧਾਨ ਮੰਤਰੀ ਪਹੁੰਚੇ ਮਹਾਕੁੰਭ, ਕੀਤਾ ਗੰਗਾ ਵਿੱਚ ਇਸ਼ਨਾਨ, ਦੇਖੋ Photos | Prime Minister's Mahakumbh visit, took bath in Ganga, see photos - TV9 Punjabi

PHOTOS: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪਹੁੰਚੇ ਮਹਾਕੁੰਭ, ਗੰਗਾ ਇਸ਼ਨਾਨ ਤੋਂ ਬਾਅਦ ਕੀਤੀ ਆਰਤੀ

Updated On: 

05 Feb 2025 17:40 PM IST

Photos: ਪ੍ਰਧਾਨ ਮੰਤਰੀ ਮੋਦੀ 13 ਦਸੰਬਰ 2024 ਨੂੰ ਪ੍ਰਯਾਗਰਾਜ ਗਏ ਸਨ। ਉਦੋਂ ਉਨ੍ਹਾਂ ਨੇ 5,500 ਕਰੋੜ ਰੁਪਏ ਦੇ 167 ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਸੀ। ਮਹਾਕੁੰਭ ਦੀ ਸ਼ੁਰੂਆਤ ਤੋਂ ਬਾਅਦ ਇਹ ਪ੍ਰਧਾਨ ਮੰਤਰੀ ਮੋਦੀ ਦਾ ਪ੍ਰਯਾਗਰਾਜ ਦਾ ਪਹਿਲਾ ਦੌਰਾ ਹੈ।

1 / 5ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ 5 ਫਰਵਰੀ ਨੂੰ ਪ੍ਰਯਾਗਰਾਜ ਦੇ ਦੌਰੇ ‘ਤੇ ਪਹੁੰਚੇ। ਪ੍ਰਧਾਨ ਮੰਤਰੀ ਮੋਦੀ ਨੇ ਤ੍ਰਿਵੇਣੀ ਸੰਗਮ ਵਿੱਚ ਇਸ਼ਨਾਨ ਕੀਤਾ। Pic Credit: X@narendramodi

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ 5 ਫਰਵਰੀ ਨੂੰ ਪ੍ਰਯਾਗਰਾਜ ਦੇ ਦੌਰੇ ‘ਤੇ ਪਹੁੰਚੇ। ਪ੍ਰਧਾਨ ਮੰਤਰੀ ਮੋਦੀ ਨੇ ਤ੍ਰਿਵੇਣੀ ਸੰਗਮ ਵਿੱਚ ਇਸ਼ਨਾਨ ਕੀਤਾ। Pic Credit: X@narendramodi

2 / 5

PM ਮੋਦੀ ਕਿਸ਼ਤੀ ਵਿੱਚ ਸਵਾਰ ਹੋ ਕੇ ਗੰਗਾ ਵਿੱਚ ਇਸ਼ਨਾਨ ਕਰਨ ਲਈ ਅਰੈਲ ਘਾਟ ਪਹੁੰਚੇ। ਪ੍ਰਧਾਨ ਮੰਤਰੀ ਮੋਦੀ ਦੇ ਨਾਲ ਸੀਐਮ ਯੋਗੀ ਆਦਿੱਤਿਆਨਾਥ ਵੀ ਮੌਜੂਦ ਸਨ। Pic Credit: X@narendramodi

3 / 5

ਪ੍ਰਧਾਨ ਮੰਤਰੀ ਮੋਦੀ ਦੇ ਇਸ ਪ੍ਰੋਗਰਾਮ ਦੇ ਮੱਦੇਨਜ਼ਰ, ਪ੍ਰਯਾਗਰਾਜ ਸਮੇਤ ਪੂਰੇ ਮਹਾਂਕੁੰਭ ​​ਮੇਲੇ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। Pic Credit: X@narendramodi

4 / 5

ਇਸ਼ਨਾਨ ਤੋਂ ਬਾਅਦ ਪੀਐਮ ਮੋਦੀ ਨੇ ਪੂਰੇ ਵਿਧੀ-ਵਿਧਾਨ ਅਨੁਸਾਰ ਮਾਂ ਗੰਗਾ ਦੀ ਆਰਤੀ ਵੀ ਕੀਤੀ। ਇਸ ਦੌਰਾਨ ਉੱਥੇ ਮੌਜੂਦ ਪੰਡਿਤਾਂ ਦੇ ਮੰਤਰ ਉੱਚਾਰਣ ਨਾਲ ਪੂਰਾ ਮਾਹੌਲ ਮਾਂ ਗੰਗਾ ਦੀ ਭਗਤੀ ਵਿੱਚ ਲੀਨ ਹੋ ਗਿਆ। Pic Credit: X@narendramodi

5 / 5

ਪ੍ਰਧਾਨ ਮੰਤਰੀ ਮੋਦੀ ਦੇ ਇਸ ਪ੍ਰੋਗਰਾਮ ਦੇ ਮੱਦੇਨਜ਼ਰ, ਪ੍ਰਯਾਗਰਾਜ ਸਮੇਤ ਪੂਰੇ ਮਹਾਂਕੁੰਭ ​​ਮੇਲੇ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਪ੍ਰੋਗਰਾਮ ਲਈ ਸ਼ਰਧਾਲੂਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਲਾਨ ਬਣਾਇਆ ਗਿਆ ਸੀ। ਉਨ੍ਹਾਂ ਦੇ ਗੰਗਾ ਇਸ਼ਨਾਨ ਦੌਰਾਨ ਸ਼ਰਧਾਲੂਆਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਦੀ ਸਾਹਮਣਾ ਨਹੀਂ ਕਰਨਾ ਪਿਆ। Pic Credit: X@narendramodi

Follow Us On
Tag :