ਅੱਜ ਬੰਦ ਹੈ ਪੰਜਾਬ… ਰੇਲ,ਬੱਸ ਤੇ ਬਜ਼ਾਰ ਸਭ ਹੈ ਬੰਦ, ਅਲਰਟ 'ਤੇ ਪੁਲਿਸ - TV9 Punjabi

Punjab Band: ਅੱਜ ਬੰਦ ਹੈ ਪੰਜਾਬ ਰੇਲ,ਬੱਸ ਤੇ ਬਜ਼ਾਰ ਸਭ ਹੈ ਬੰਦ, ਅਲਰਟ ਤੇ ਪੁਲਿਸ

Published: 

30 Dec 2024 15:33 PM IST

Punjab Band: ਇਸ ਦੌਰਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਨ੍ਹਾਂ ਨੂੰ ਵੱਖ-ਵੱਖ ਵਰਗਾਂ ਤੋਂ ਬੰਦ ਨੂੰ ਸਮਰਥਨ ਮਿਲ ਰਿਹਾ ਹੈ, ਜਿੱਥੇ ਪੂਰੇ ਪੰਜਾਬ ਚ ਬੱਸ ਯੂਨੀਅਨ ਨੇ ਕਿਸਾਨਾਂ ਦੀ ਹਮਾਇਤ ਕਰਨ ਦੀ ਗੱਲ ਕਹੀ ਸੀ, ਉੱਥੇ ਹੀ ਅੰਮਿ੍ਤਸਰ ਦੇ ਬੱਸ ਸਟੈਂਡ ਤੇ ਵੀ ਮੁਕੰਮਲ ਬੰਦ ਦਾ ਅਸਰ ਦੇਖਣ ਨੂੰ ਮਿਲਿਆ।

1 / 8ਧਰਨੇ ਦੀ ਪੁਰਾਣੀ ਤਸਵੀਰ

ਧਰਨੇ ਦੀ ਪੁਰਾਣੀ ਤਸਵੀਰ

2 / 8

ਸ਼ੰਭੂ ਬਾਰਡਰ 'ਤੇ ਕਿਸਾਨਾਂ ਨੇ ਰੇਲ ਦੀਆਂ ਪਟੜੀਆਂ 'ਤੇ ਧਰਨਾ ਲਗਾ ਦਿੱਤਾ ਹੈ। ਜਿਸ ਤੋਂ ਬਾਅਦ ਹਿਮਾਚਲ ਅਤੇ ਜੰਮੂ ਕਸ਼ਮੀਰ ਨੂੰ ਜਾਣ ਵਾਲੀਆਂ ਰੇਲ ਗੱਡੀਆਂ ਦੀ ਰਫ਼ਤਾਰ ਤੇ ਬ੍ਰੇਕ ਲੱਗ ਗਈ ਹੈ।

3 / 8

ਕਿਸਾਨ ਵੱਲੋਂ ਪੰਜਾਬ ਬੰਦ ਦੇ ਸੱਦੇ ਕਾਰਨ 150 ਤੋਂ ਜ਼ਿਆਦਾ ਰੇਲ ਗੱਡੀਆਂ ਤੇ ਅਸਰ ਪਿਆ ਹੈ। ਪੰਜਾਬ ਵਿੱਚ ਵੰਦੇ ਭਾਰਤ ਤੋਂ ਲੈਕੇ ਰਾਜਧਾਨੀ ਐਕਸਪ੍ਰੈੱਸ ਤੱਕ ਕਰੀਬ 80 ਤੋਂ ਜ਼ਿਆਦਾ ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਜਿਸ ਕਾਰਨ ਯਾਤਰੀਆਂ ਨੂੰ ਕਾਫ਼ੀ ਖੱਜਲ ਖੁਆਰ ਹੋਣਾ ਪੈ ਰਿਹਾ ਹੈ।

4 / 8

ਰੇਲ ਦੀਆਂ ਪਟੜੀਆਂ ਤੇ ਬੈਠੇ ਕਿਸਾਨ

5 / 8

ਪੰਜਾਬ ਬੰਦ ਦਾ ਸੰਗਰੂਰ ਚ ਵੀ ਅਸਰ

6 / 8

Jalandhar Band Impact: ਪੰਜਾਬ ਬੰਦ ਕਾਰਨ ਅਲਰਟ ਤੇ ਪੁਲਿਸ, ਕਿਸਾਨਾਂ ਨੇ ਜਲੰਧਰ- ਲੁਧਿਆਣਾ ਹਾਈਵੇਅ ਕੀਤਾ ਬੰਦ

7 / 8

Punjab Bandh: ਸ਼ਹਿਰ ਸ਼ਹਿਰ ਬੰਦ ਦਾ ਅਸਰ, ਕਿਤੇ ਰੇਲਾਂ ਅਤੇ ਕਿਤੇ ਬੱਸਾਂ ਦੀ ਉਡੀਕ ਕਰ ਰਹੇ ਯਾਤਰੀ

8 / 8

ਅੰਮ੍ਰਿਤਸਰ ਦੇ ਬਜ਼ਾਰਾਂ ਵਿੱਚ ਵੀ ਸੁੰਨਾਟਾ

Follow Us On
Tag :