Traditional Outfit 'ਚ ਕੰਫਰਟ ਦੇ ਨਾਲ ਮਿਲੇਗਾ ਸਟਾਈਲ, ਗਣੇਸ਼ ਚਤੁਰਥੀ 'ਤੇ ਪਹਿਨੋ ਇਹ ਕੱਪੜੇ Punjabi news - TV9 Punjabi

Traditional Outfit ‘ਚ ਕੰਫਰਟ ਦੇ ਨਾਲ ਮਿਲੇਗਾ ਸਟਾਈਲ, ਗਣੇਸ਼ ਚਤੁਰਥੀ ‘ਤੇ ਪਹਿਨੋ ਇਹ ਕੱਪੜੇ

Updated On: 

04 Sep 2024 16:47 PM

Ganesh Chaturthi Outfits: ਜਦੋਂ ਵੀ ਕੋਈ ਤਿਉਹਾਰ ਆਉਂਦਾ ਹੈ ਤਾਂ ਔਰਤਾਂ ਇਸ ਗੱਲ ਨੂੰ ਲੈ ਕੇ ਬਹੁਤ ਪ੍ਰੇਸ਼ਾਨ ਹੁੰਦੀਆਂ ਹਨ ਕਿ ਕੀ ਪਹਿਨਣਾ ਹੈ। ਅਗਲੇ ਹਫਤੇ ਗਣੇਸ਼ ਚਤੁਰਥੀ ਦਾ ਤਿਉਹਾਰ ਆ ਰਿਹਾ ਹੈ, ਇਸ ਲਈ ਅਸੀਂ ਤੁਹਾਨੂੰ ਬੀ ਟਾਊਨ ਸੈਲੇਬਸ ਦੇ ਕੁਝ ਸਟਾਈਲਿਸ਼ Tradition ਪਹਿਰਾਵੇ ਦਿਖਾਉਣ ਜਾ ਰਹੇ ਹਾਂ, ਜਿਸ ਤੋਂ ਤੁਸੀਂ ਵੀ ਇੰਸਪਾਈਰ ਹੋ ਸਕਦੇ ਹੋ।

1 / 5Ganesh Chaturthi Outfits: ਗਣੇਸ਼ ਚਤੁਰਥੀ ਦਾ ਤਿਉਹਾਰ 7 ਸਤੰਬਰ ਦਿਨ ਸ਼ਨੀਵਾਰ ਨੂੰ ਮਨਾਇਆ ਜਾਵੇਗਾ। ਜੇ ਤੁਸੀਂ ਇਸ ਦਿਨ ਕੁਝ ਟ੍ਰੈਡੀਸ਼ਨ ਅਤੇ ਸਟਾਈਲਿਸ਼ ਟ੍ਰਾਈ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਬਾਲੀਵੁੱਡ ਅਭਿਨੇਤਰੀਆਂ ਦੀਆਂ ਕੁਝ ਐਖਨਿਕ ਲੁੱਕ ਤੋਂ ਆਈਡੀਆ ਲੈ ਸਕਦੇ ਹੋ। ਆਓ ਅਸੀਂ ਤੁਹਾਨੂੰ ਕੁਝ ਸਟਾਈਲਿਸ਼ Outfits ਦਿਖਾਉਂਦੇ ਹਾਂ ਜਿਨ੍ਹਾਂ ਤੋਂ ਤੁਸੀਂ ਵੀ ਪ੍ਰੇਰਿਤ ਹੋ ਸਕਦੇ ਹੋ। Pic Credit: Instagram

Ganesh Chaturthi Outfits: ਗਣੇਸ਼ ਚਤੁਰਥੀ ਦਾ ਤਿਉਹਾਰ 7 ਸਤੰਬਰ ਦਿਨ ਸ਼ਨੀਵਾਰ ਨੂੰ ਮਨਾਇਆ ਜਾਵੇਗਾ। ਜੇ ਤੁਸੀਂ ਇਸ ਦਿਨ ਕੁਝ ਟ੍ਰੈਡੀਸ਼ਨ ਅਤੇ ਸਟਾਈਲਿਸ਼ ਟ੍ਰਾਈ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਬਾਲੀਵੁੱਡ ਅਭਿਨੇਤਰੀਆਂ ਦੀਆਂ ਕੁਝ ਐਖਨਿਕ ਲੁੱਕ ਤੋਂ ਆਈਡੀਆ ਲੈ ਸਕਦੇ ਹੋ। ਆਓ ਅਸੀਂ ਤੁਹਾਨੂੰ ਕੁਝ ਸਟਾਈਲਿਸ਼ Outfits ਦਿਖਾਉਂਦੇ ਹਾਂ ਜਿਨ੍ਹਾਂ ਤੋਂ ਤੁਸੀਂ ਵੀ ਪ੍ਰੇਰਿਤ ਹੋ ਸਕਦੇ ਹੋ। Pic Credit: Instagram

2 / 5

ਜੇਕਰ ਤੁਸੀਂ ਆਪਣੇ ਗਣੇਸ਼ ਚਤੁਰਥੀ ਪਹਿਰਾਵੇ ਨੂੰ ਲੈ ਕੇ ਚਿੰਤਤ ਹੋ, ਤਾਂ ਤੁਸੀਂ ਕੰਗਨਾ ਦੇ ਗ੍ਰੀਨ ਥੀਮ ਵਾਲੇ Outfit ਤੋਂ ਆਈਡੀਆ ਲੈ ਸਕਦੇ ਹੋ। ਆਪਣੇ ਖਾਸ ਲੁੱਕ 'ਚ ਕੰਗਨਾ ਰਣੌਤ ਨੇ ਬਲਾਊਜ਼ ਦੇ ਨਾਲ ਹਰੇ ਰੰਗ ਦਾ ਬ੍ਰੋਕੇਡ ਸਕਰਟ ਕੈਰੀ ਕੀਤਾ ਹੈ। ਉਨ੍ਹਾਂ ਦਾ ਹਰਾ ਦੁਪੱਟਾ ਲੁੱਕ ਨੂੰ ਕੰਪਲੀਟ ਕਰ ਰਿਹਾ ਹੈ। Pic Credit: Instagram

3 / 5

ਸੋਨਾਲੀ ਦਾ ਇਹ ਲੁੱਕ ਤੁਹਾਡੇ ਲਈ ਕਾਫੀ ਬੇਹਤਰੀਨ ਹੋ ਸਕਦਾ ਹੈ। ਸੋਨਾਲੀ ਨੇ ਮਹਿੰਦੀ ਗ੍ਰੀਨ ਕਲਰ ਦੀ ਇਕ ਸੀਤਾਰਾ ਵਰਕ ਦੀ ਕਢਾਈ ਵਾਲੀ ਸਾੜ੍ਹੀ ਪਹਿਨੀ ਸੀ, ਜਿਸ ਨੂੰ ਉਨ੍ਹਾਂ ਦੇ ਸਮੋਕੀ ਆਈ ਮੇਕਅਪ ਅਤੇ ਈਅਰਰਿੰਗਸ ਨੇ ਚਾਰ ਚੰਨ ਲਗਾ ਦਿੱਤੇ। ਫੈਸਟਿਵਲ ਦੇ ਲਈ ਇਹ ਪਰਫੈਕਟ ਆਪਸ਼ਨ ਹੈ। Pic Credit: Instagram

4 / 5

ਤੁਸੀਂ ਗਣੇਸ਼ ਚਤੁਰਥੀ 'ਤੇ ਮਲਟੀਕਲਰਡ ਆਊਟਫਿਟਸ ਵੀ ਚੁਣ ਸਕਦੇ ਹੋ। ਹੁਮਾ ਨੇ ਇੱਕ ਪ੍ਰਿੰਟਿਡ ਬਲਾਊਜ਼ ਅਤੇ ਪਲਾਜ਼ੋ ਨੂੰ ਇੱਕ ਪ੍ਰਿੰਟਿਡ ਸ਼ਰਗ ਨਾਲ ਪੇਅਰ ਕੀਤਾ ਹੈ। ਹੁਮਾ ਦੇ ਸ਼ਰਗ 'ਚ ਲੱਗੇ ਲਟਕਨ ਵਾਲੀ ਲੇਸ ਨੇ ਇਸ ਲੁੱਕ ਨੂੰ ਖਾਸ ਬਣਾ ਦਿੱਤਾ ਹੈ। Pic Credit: Instagram

5 / 5

ਯਾਮੀ ਨੇ ਆਪਣੇ ਇਸ ਖਾਸ ਲੁੱਕ ਵਿੱਚ ਗ੍ਰੀਨ ਸਟੇਰੋਟਾਈਪ ਨੂੰ ਸੰਭਾਲਦੇ ਹੋਏ ਪਿੰਕ ਕਲਰ ਦੀ ਇਕ ਸਿਲਕ ਰੇਸ਼ਮੀ ਸਾੜੀ ਨੂੰ ਗ੍ਰੀਨ ਬਲਾਊਜ਼ ਦੇ ਨਾਲ ਪੇਅਰ ਕਰਦੇ ਹੋਏ ਕੈਰੀ ਕੀਤਾ ਹੈ। ਜੇਕਰ ਤੁਸੀਂ ਲਾਈਟ ਕਲਰ ਪਾਉਣ ਦੀ ਸੋਚ ਰਹੇ ਹੋ ਤਾਂ ਯਾਮੀ ਦੀ ਇਸ ਲੁੱਕ ਤੋਂ ਲੈ ਸਕਦੇ ਹੋ ਆਈਡੀਆ। Pic Credit: Instagram

Follow Us On
Tag :