ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

New Year : ਨਵੇਂ ਸਾਲ ਦੀ ਪਾਰਟੀ ਲਈ ਜਾਨਵੀ ਕਪੂਰ ਦੇ ਇਨ੍ਹਾਂ ਲੁੱਕਸ ਤੋਂ ਲਓ ਸਟਾਈਲਿਸ਼ ਟਿਪਸ, ਠੰਡ ਵਿੱਚ ਵੀ ਮਿਲੇਗੀ ਸਟਾਈਲਿਸ਼ ਲੁੱਕ

New Year : ਨਿਊ ਈਅਰ ਪਾਰਟੀ 'ਚ ਠੰਡ ਤੋਂ ਬਚਾਅ ਕਰਦੇ ਹੋਏ ਸਟਾਈਲਿਸ਼ ਦਿਖਣਾ ਥੋੜ੍ਹਾ ਮੁਸ਼ਕਿਲ ਹੋ ਜਾਂਦਾ ਹੈ। ਪਰ ਆਪਣੇ ਆਪ ਨੂੰ ਠੰਡ ਤੋਂ ਬਚਾਉਣ ਅਤੇ ਸਰਦੀਆਂ ਵਿੱਚ ਇੱਕ ਸਟਾਈਲਿਸ਼ ਲੁੱਕ ਪ੍ਰਾਪਤ ਕਰਨ ਲਈ, ਤੁਸੀਂ ਅਦਾਕਾਰਾ ਜਾਹਨਵੀ ਕਪੂਰ ਦੇ ਇਹਨਾਂ ਲੁੱਕ ਤੋਂ ਪਾਰਟੀ ਲਈ ਆਈਡੀਆ ਲੈ ਸਕਦੇ ਹੋ।

tv9-punjabi
TV9 Punjabi | Published: 31 Dec 2024 16:51 PM
ਜਾਹਨਵੀ ਕਪੂਰ ਨੇ ਬਲੈਕ ਕਲਰ ਪੇਂਟ ਅਤੇ ਕੋਟ ਸਟਾਈਲ ਆਊਟਫਿਟ ਪਾਇਆ ਹੋਇਆ ਹੈ। ਅਦਾਕਾਰਾ ਦਾ ਇਹ ਲੁੱਕ ਕਾਫੀ ਸ਼ਾਨਦਾਰ ਲੱਗ ਰਿਹਾ ਹੈ। ਲਾਈਟ ਵੇਟ ਈਅਰਰਿੰਗਸ, ਮਿਨਿਮਲ ਮੇਕਅੱਪ ਅਤੇ ਓਪਨ ਹੇਅਰ ਸਟਾਈਲ ਨਾਲ ਲੁੱਕ ਨੂੰ ਪੂਰਾ ਕੀਤਾ ਗਿਆ ਹੈ। ਤੁਸੀਂ ਨਵੇਂ ਸਾਲ ਦੀ ਪਾਰਟੀ ਲਈ ਅਭਿਨੇਤਰੀ ਦੇ ਇਸ ਲੁੱਕ ਤੋਂ ਵੀ ਵਿਚਾਰ ਲੈ ਸਕਦੇ ਹੋ। ( Credit : janhvikapoor )

1 / 5
ਜਾਹਨਵੀ ਕਪੂਰ ਨੇ ਬਲੈਕ ਬਾਡੀਕੋਨ ਡਰੈੱਸ ਦੇ ਨਾਲ ਲਾਂਗ ਕੋਟ ਅਤੇ ਬੂਟ ਵਿਅਰ ਕੀਤੇ ਹਨ। ਅਦਾਕਾਰਾ ਦਾ ਇਹ ਲੁੱਕ ਸਟਾਈਲਿਸ਼ ਲੱਗ ਰਿਹਾ ਹੈ। ਤੁਸੀਂ ਨਵੇਂ ਸਾਲ ਦੀ ਪਾਰਟੀ ਲਈ ਇਸ ਲੁੱਕ ਨੂੰ ਰੀਕ੍ਰਏਟ ਕਰ  ਸਕਦੇ ਹੋ। ਤੁਸੀਂ ਹਾਈ ਹੀਲਜ਼ ਅਤੇ ਵਿੰਟਰ ਸਟੋਕਿੰਗਜ਼ ਵੀ ਟ੍ਰਾਈ ਕਰ ਸਕਦੇ ਹੋ।

2 / 5
ਜੇਕਰ ਤੁਸੀਂ ਸਿੰਪਲ ਅਤੇ ਸੋਬਰ ਲੁੱਕ ਚਾਹੁੰਦੇ ਹੋ ਤਾਂ ਤੁਸੀਂ ਅਭਿਨੇਤਰੀ ਦੇ ਇਸ ਲੁੱਕ ਤੋਂ ਆਈਡੀਆ ਲੈ ਸਕਦੇ ਹੋ। ਉਨ੍ਹਾਂ ਨੇ ਇੱਕ ਕ੍ਰੌਪ ਸਵੈਟਰ ਅਤੇ ਟਰਾਊਜ਼ਰ ਦੇ ਨਾਲ ਲਾਂਗ ਕੋਟ ਪਾਇਆ ਅਤੇ ਜੁੱਤੀਆਂ ਵੀ ਪਾਈਆਂ। ਤੁਸੀਂ ਟੀ-ਸ਼ਰਟ, ਕ੍ਰੌਪ ਸਵੈਟਰ ਅਤੇ ਫਿਰ ਲਾਂਗ ਕੋਟ ਨੂੰ ਵੀ ਸਟਾਈਲ ਕਰ ਸਕਦੇ ਹੋ।

3 / 5
ਜੇਕਰ ਤੁਸੀਂ ਨਿਊ ਈਅਰ ਪਾਰਟੀ 'ਚ ਡਰੈੱਸ ਦੀ ਬਜਾਏ ਜੀਨਸ 'ਚ ਸਟਾਈਲਿਸ਼ ਲੁੱਕ ਚਾਹੁੰਦੇ ਹੋ, ਤਾਂ ਤੁਸੀਂ ਅਭਿਨੇਤਰੀ ਦੇ ਇਸ ਲੁੱਕ ਤੋਂ ਆਈਡੀਆ ਲੈ ਸਕਦੇ ਹੋ। ਅਦਾਕਾਰਾ ਨੇ ਬੂਟ ਕੱਟ ਜੀਨਸ ਦੇ ਨਾਲ ਕ੍ਰੌਪ ਟਾਪ ਅਤੇ ਡੈਨਿਮ ਜੈਕੇਟ ਟ੍ਰਾਈ ਕੀਤੀ ਹੈ। ਤੁਸੀਂ ਫਰ ਜੈਕਟ ਵੀ ਟ੍ਰਾਈ ਕਰ ਸਕਦੇ ਹੋ।

4 / 5
ਜਾਹਨਵੀ ਕਪੂਰ ਨੇ ਵਾਈਟ ਕਲਰ ਦੀ ਫੁੱਲ ਸਲੀਵਜ਼ ਬਾਡੀਕੋਨ ਡਰੈੱਸ ਵਿਅਰ ਕੀਤੀ ਹੈ। ਤੁਸੀਂ ਨਿਊ ਈਅਰ ਪਾਰਟੀ 'ਤੇ ਜਾਂਦੇ ਸਮੇਂ ਬਾਡੀਕਾਨ ਡਰੈੱਸ ਵੀ ਟ੍ਰਾਈ ਕਰ ਸਕਦੇ ਹੋ। ਨਾਲ ਹੀ ਤੁਸੀਂ ਵਿੰਟਰ ਸਟੋਕਿੰਗਜ਼ ਅਤੇ ਇਸ ਦੇ ਕੰਟਰਾਸਟ ਵਿੱਚ ਲਾਂਗ ਕੋਟ ਵਿਅਰ ਕਰ ਸਕਦੇ ਹੋ। ਇਹ ਤੁਹਾਨੂੰ ਸਟਾਈਲਿਸ਼ ਲੁੱਕ ਦੇਵੇਗਾ।

5 / 5
Follow Us
Latest Stories
ਵਿਜੇ ਸਾਂਪਲਾ ਦਾ ਵੱਡਾ ਦਾਅਵਾ - 'ਦਿੱਲੀ 'ਚ ਪੂਰੇ ਬਹੁਮਤ ਨਾਲ ਬਣੇਗੀ ਭਾਜਪਾ ਸਰਕਾਰ
ਵਿਜੇ ਸਾਂਪਲਾ ਦਾ ਵੱਡਾ ਦਾਅਵਾ - 'ਦਿੱਲੀ 'ਚ ਪੂਰੇ ਬਹੁਮਤ ਨਾਲ ਬਣੇਗੀ ਭਾਜਪਾ ਸਰਕਾਰ...
ਇੱਕ ਸ਼ਖਸ ਜਿਹੜਾ ਵਾਰ-ਵਾਰ ਬੰਦ ਕਰ ਦਿੰਦਾ ਹੈ ਸ਼ਿਮਲਾ-ਧਰਮਸ਼ਾਲਾ ਹਾਈਵੇਅ, ਜਾਣੋ ਬਗਾਵਤ ਦਾ ਕੀ ਹੈ ਕਾਰਨ!
ਇੱਕ ਸ਼ਖਸ ਜਿਹੜਾ ਵਾਰ-ਵਾਰ ਬੰਦ ਕਰ ਦਿੰਦਾ ਹੈ ਸ਼ਿਮਲਾ-ਧਰਮਸ਼ਾਲਾ ਹਾਈਵੇਅ, ਜਾਣੋ ਬਗਾਵਤ ਦਾ ਕੀ ਹੈ ਕਾਰਨ!...
ਕਸ਼ਮੀਰ ਦਾ ਨਾਂ ਕਸ਼ਿਅਪ ਦੇ ਨਾਂ ਤੇ ਹੋ ਸਕਦਾ ਹੈ, ਅਸੀਂ ਜੋ ਗਵਾਇਆ, ਉਹ ਵਾਪਸ ਲਵਾਂਗੇ : ਅਮਿਤ ਸ਼ਾਹ
ਕਸ਼ਮੀਰ ਦਾ ਨਾਂ ਕਸ਼ਿਅਪ ਦੇ ਨਾਂ ਤੇ ਹੋ ਸਕਦਾ ਹੈ, ਅਸੀਂ ਜੋ ਗਵਾਇਆ, ਉਹ ਵਾਪਸ ਲਵਾਂਗੇ : ਅਮਿਤ ਸ਼ਾਹ...
PM ਮੋਦੀ ਨੇ ਗਾਇਕ ਦਿਲਜੀਤ ਦੋਸਾਂਝ ਨਾਲ ਕੀਤੀ ਮੁਲਾਕਾਤ, ਕਿਹਾ ਨਵੇਂ ਸਾਲ ਦੀ ਸ਼ਾਨਦਾਰ ਸ਼ੁਰੂਆਤ
PM ਮੋਦੀ ਨੇ ਗਾਇਕ ਦਿਲਜੀਤ ਦੋਸਾਂਝ ਨਾਲ ਕੀਤੀ ਮੁਲਾਕਾਤ, ਕਿਹਾ ਨਵੇਂ ਸਾਲ ਦੀ ਸ਼ਾਨਦਾਰ ਸ਼ੁਰੂਆਤ...
ਇਹਨਾਂ ਖਿਡਾਰੀਆਂ ਨੂੰ ਮਿਲੇਗਾ ਖੇਡ ਰਤਨ ਪੁਰਸਕਾਰ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਕੀਤਾ ਐਲਾਨ
ਇਹਨਾਂ ਖਿਡਾਰੀਆਂ ਨੂੰ ਮਿਲੇਗਾ ਖੇਡ ਰਤਨ ਪੁਰਸਕਾਰ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਕੀਤਾ ਐਲਾਨ...
ਨਵੇਂ ਸਾਲ ਦੇ ਜਸ਼ਨ 'ਚ ਡੁੱਬਿਆ ਪੰਜਾਬ, ਜਾਣੋ ਕੀ ਬੋਲੇ ਲੋਕ?
ਨਵੇਂ ਸਾਲ ਦੇ ਜਸ਼ਨ 'ਚ ਡੁੱਬਿਆ ਪੰਜਾਬ, ਜਾਣੋ ਕੀ ਬੋਲੇ ਲੋਕ?...
ਇਸ ਸ਼ਰਤ 'ਤੇ ਮਰਨ ਵਰਤ ਖ਼ਤਮ ਕਰਨਗੇ ਡੱਲੇਵਾਲ, ਖ਼ਰਾਬ ਹੋ ਰਹੀ ਸਿਹਤ
ਇਸ ਸ਼ਰਤ 'ਤੇ ਮਰਨ ਵਰਤ ਖ਼ਤਮ ਕਰਨਗੇ ਡੱਲੇਵਾਲ, ਖ਼ਰਾਬ ਹੋ ਰਹੀ ਸਿਹਤ...
CM ਆਤਿਸ਼ੀ ਨੇ ਕਰੋਲ ਬਾਗ ਸਥਿਤ ਗੁਰਦੁਆਰਾ ਸਾਹਿਬ ਤੋਂ ਗ੍ਰੰਥੀ ਸਨਮਾਨ ਯੋਜਨਾ ਦੀ ਕੀਤੀ ਸ਼ੁਰੂਆਤ
CM ਆਤਿਸ਼ੀ ਨੇ ਕਰੋਲ ਬਾਗ ਸਥਿਤ ਗੁਰਦੁਆਰਾ ਸਾਹਿਬ ਤੋਂ ਗ੍ਰੰਥੀ ਸਨਮਾਨ ਯੋਜਨਾ ਦੀ ਕੀਤੀ ਸ਼ੁਰੂਆਤ...
New Year 2025: ਲਾਹੌਲ ਅਤੇ ਸਪੀਤੀ ਵਿੱਚ ਬਰਫ਼ ਨਾਲ ਢੱਕੀਆਂ ਪਹਾੜੀਆਂ ਦੇ ਵਿਚਕਾਰ ਦੇਖਿਆ ਗਿਆ ਸਾਲ 2024 ਦਾ ਆਖਰੀ Sunset
New Year 2025: ਲਾਹੌਲ ਅਤੇ ਸਪੀਤੀ ਵਿੱਚ ਬਰਫ਼ ਨਾਲ ਢੱਕੀਆਂ ਪਹਾੜੀਆਂ ਦੇ ਵਿਚਕਾਰ ਦੇਖਿਆ ਗਿਆ ਸਾਲ 2024 ਦਾ ਆਖਰੀ Sunset...