Yeh Rishta Kya Kehlata Hai ਦੀ ‘ਫਿਟ ਦਾਦੀ’, 63 ਸਾਲ ਦੀ ਉਮਰ ‘ਚ ਵੀ ਸਭ ਨੂੰ ਦਿੰਦੀ ਹੈ ਟੱਕਰ, ਰਜਨੀਕਾਂਤ ਤੇ ਸੰਜੇ ਦੱਤ ਨਾਲ ਕਰ ਚੁੱਕੀ ਹੈ ਕੰਮ
Yeh Rishta Kya Kehlata Hai: ਸਟਾਰ ਪਲੱਸ ਦਾ ਮਸ਼ਹੂਰ ਟੀਵੀ ਸ਼ੋਅ Yeh Rishta Kya Kehlata Hai ਟੀਆਰਪੀ ਚਾਰਟ ਵਿੱਚ ਹਮੇਸ਼ਾ ਹੋਰ ਸ਼ੋਅਜ਼ ਨੂੰ ਸਖ਼ਤ ਟੱਕਰ ਦਿੰਦਾ ਹੈ। ਸ਼ੋਅ ਦੀ ਨਵੀਂ ਕਹਾਣੀ ਅਤੇ ਕਲਾਕਾਰ ਅਕਸਰ ਚਰਚਾ ਵਿੱਚ ਰਹਿੰਦੇ ਹਨ। ਪਰ ਅੱਜ ਗੱਲ ਕਰਾਂਗੇ ਇਸ ਸ਼ੋਅ ਦੀ ਸੁਪਰਫਿਟ ਦਾਦੀ ਦੀ, ਜਿਨ੍ਹਾਂ ਦੀ ਫਿਟਨੈੱਸ ਦੇ ਸਾਹਮਣੇ ਜਵਾਨ ਅਦਾਕਾਰਾਵਾਂ ਵੀ ਫਿੱਕੀਆਂ ਲੱਗਦੀਆਂ ਹਨ। ਜੀ ਹਾਂ, ਅਨੀਤਾ ਰਾਜ 63 ਸਾਲ ਦੀ ਉਮਰ ਵਿੱਚ ਵੀ ਆਪਣੀ ਫਿਟਨੈੱਸ ਅਤੇ ਸ਼ਾਨਦਾਰ ਲੁੱਕ ਨਾਲ ਹਰ ਕਿਸੇ ਨੂੰ ਟੱਕਰ ਦੇ ਰਹੀ ਹੈ।
1 / 5

2 / 5
3 / 5
4 / 5
5 / 5
Loading...
Unable to load recommendations.
Follow Us
Tag :