Koffee With Karan ਦਾ ਵੱਡਾ ਰਾਜ਼ ਜੇ ਕੌਫੀ ਨਹੀਂ, ਤਾਂ ਕਰਨ ਜੌਹਰ ਦੇ ਕੱਪ ‘ਚ ਕੀ ਹੁੰਦਾ ਹੈ?
Koffee With Karan: ਭਾਵੇਂ ਕਰਨ ਜੌਹਰ ਦੇ ਸ਼ੋਅ ਦਾ ਨਾਂ 'Koffee With Karan' ਹੈ, ਪਰ ਸ਼ੋਅ ਦੌਰਾਨ ਉਨ੍ਹਾਂ ਦੇ ਕੱਪ ਵਿੱਚ ਕੌਫੀ ਨਹੀਂ ਹੁੰਦੀ। ਇਸ ਗੱਲ ਦਾ ਖੁਲਾਸਾ ਖ਼ੁਦ ਕਰਨ ਜੌਹਰ ਨੇ ਕੀਤਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਆਖ਼ਰ ਉਨ੍ਹਾਂ ਦੇ ਕੱਪ ਵਿੱਚ ਕੀ ਹੁੰਦਾ ਹੈ।
1 / 5

2 / 5
3 / 5
4 / 5
5 / 5
Loading...
Unable to load recommendations.
Follow Us
Tag :