ਸਿਰ ‘ਤੇ ਦੁਪੱਟਾ, ਹੱਥ ਵਿੱਚ ਕੜਾ, ਦੇਸੀ ਅੰਦਾਜ ‘ਚ ਕਾਨਸ ਪਹੁੰਚੀ ਇਹ ਪੰਜਾਬੀ ਹਸੀਨਾ ਕੌਣ ਹੈ? ਲੁੱਟੀ ਮਹਿਫਿਲ
Roopi Gill in Cannes: ਇਸ ਵਾਰ ਕਾਨਸ ਫਿਲਮ ਫੈਸਟੀਵਲ 2026 ਵਿੱਚ, ਨਾ ਸਿਰਫ਼ ਬਾਲੀਵੁੱਡ ਸਗੋਂ ਪੰਜਾਬੀ ਇੰਡਸਟਰੀ ਦੀ ਚਮਕ ਵੀ ਸਾਫ ਨਜਰ ਆ ਰਹੀ ਹੈ। ਜਿੱਥੇ ਆਲੀਆ ਭੱਟ, ਤਾਰਾ ਸੁਤਾਰੀਆ ਅਤੇ ਪੂਜਾ ਬੱਤਰਾ ਵਰਗੇ ਸਿਤਾਰੇ ਆਪਣੇ ਗਲੈਮਰਸ ਲੁੱਕ ਨਾਲ ਸੁਰਖੀਆਂ ਵਿੱਚ ਆਏ, ਉੱਥੇ ਹੀ ਦੇਸੀ ਸਟਾਈਲ ਵਾਲੀ ਇੱਕ ਪੰਜਾਬੀ ਕੁੜੀ ਨੇ ਵੀ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ।
1 / 7

2 / 7
3 / 7
4 / 7
5 / 7
6 / 7
7 / 7
Loading...
Unable to load recommendations.
Follow Us
Tag :