Mimi Movie: 25 ਕਰੋੜ ‘ਚ ਬਣੀ ਫ਼ਿਲਮ ਬਾਕਸ ਆਫ਼ਿਸ ‘ਤੋਂ ਨਹੀਂ ਕਮਾ ਸਕੀ 1 ਰੁਪਿਆ ਵੀ, ਫ਼ਿਰ ਵੀ ਕ੍ਰਿਤੀ ਸੈਨਨ ਨੂੰ ਦਵਾ ਗਈ ਨੈਸ਼ਨਲ ਅਵਾਰਡ
Mimi Movie: ਕ੍ਰਿਤੀ ਸੈਨਨ ਦੀ ਰਾਸ਼ਟਰੀ ਪੁਰਸਕਾਰ ਜੇਤੂ ਫ਼ਿਲਮ 'ਮੀਮੀ' ਨੂੰ 5 ਸਾਲ ਪੂਰੇ ਹੋ ਗਏ ਹਨ। 25 ਕਰੋੜ ਦੇ ਬਜਟ ਨਾਲ ਬਣੀ ਅਤੇ ਏ.ਆਰ. ਰਹਮਾਨ ਦੇ ਸੰਗੀਤ ਨਾਲ ਸਜੀ ਇਹ ਫ਼ਿਲਮ ਲੀਕ ਹੋਣ ਕਰਕੇ ਥੀਏਟਰਾਂ ਦੀ ਬਜਾਏ ਸਿੱਧੀ ਓ.ਟੀ.ਟੀ. 'ਤੇ ਰਿਲੀਜ਼ ਹੋਈ ਸੀ। ਸਰੋਗੇਸੀ 'ਤੇ ਅਧਾਰਿਤ ਇਸ ਫ਼ਿਲਮ 'ਚ ਕ੍ਰਿਤੀ ਅਤੇ ਪੰਕਜ ਤ੍ਰਿਪਾਠੀ ਦੀ ਅਦਾਕਾਰੀ ਨੂੰ ਬਹੁਤ ਪਸੰਦ ਕੀਤਾ ਗਿਆ।
1 / 5

2 / 5
3 / 5
4 / 5
5 / 5
Loading...
Unable to load recommendations.
Follow Us
Tag :