Migraine ਦੇ ਦਰਦ ਨਾਲ ਹੈ ਬੁਰਾ ਹਾਲ? ਇਹ ਆਸਾਨ ਯੋਗਾ ਆਸਨ ਨਾਲ ਘਰ ਵਿੱਚ ਮਿਲੇਗਾ ਆਰਾਮ
Lifestyle News: ਕੁਝ ਯੋਗਾ ਆਸਣ ਹਨ ਜੋ ਤੁਸੀਂ ਘਰ 'ਚ ਆਸਾਨੀ ਨਾਲ ਕਰ ਸਕਦੇ ਹੋ ਅਤੇ ਮਾਈਗ੍ਰੇਨ ਦੇ ਅਸਹਿ ਦਰਦ ਤੋਂ ਰਾਹਤ ਪਾ ਸਕਦੇ ਹੋ। ਇਸ ਵੀਡੀਓ ਰਾਹਾਂ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਕੁਝ ਆਸਾਨ ਯੋਗ ਆਸਨਾਂ ਨਾਲ ਤੁਸੀਂ ਕਿਵੇਂ ਘਰ ਵਿੱਚ ਹੀ ਮਾਈਗ੍ਰੇਨ ਤੋਂ ਛੁਟਕਾਰਾ ਪਾ ਸਕਦੇ ਹੋ।
Follow Us
