ਆਉਣ ਵਾਲੀ ਹੈ ਤਬਾਹੀ , 2050 ਤੱਕ ਪੰਜਾਬ-ਬਿਹਾਰ ਅਤੇ ਯੂਪੀ ਸਮੇਤ 9 ਸੂਬੇ ਹੋ ਜਾਣਗੇ ਜਮੀਂਦੋਜ!
ਜਲਵਾਯੂ ਪਰਿਵਰਤਨ ਦੇ ਖਤਰਿਆਂ ਕਾਰਨ ਅਜਿਹੀਆਂ ਚੀਜ਼ਾਂ ਨੂੰ ਸਭ ਤੋਂ ਵੱਧ ਖ਼ਤਰਾ ਹੈ, ਜਿਨ੍ਹਾਂ ਨੂੰ ਮਨੁੱਖ ਨੇ ਬਣਾਇਆਂ ਹੈ। ਜਿਵੇਂ ਕਿ ਇਮਾਰਤਾਂ, ਸੜਕਾਂ, ਪਾਰਕ ਅਤੇ ਪੁਲ।
ਪੰਜਾਬ 'ਚ ਤਾਪਮਾਨ
ਟਾਪ 60 ਵਿੱਚ ਕਿਹੜੇ ਨੰਬਰ ‘ਤੇ ਹੈ ਭਾਰਤ ਦਾ ਕਿਹੜਾ ਸੂਬਾ?
ਬਿਹਾਰ – 22ਵੇਂ ਨੰਬਰ ‘ਤੇ ਉੱਤਰ ਪ੍ਰਦੇਸ਼ – 25ਵੇਂ ਨੰਬਰ ‘ਤੇ ਅਸਾਮ – 28ਵੇਂ ਨੰਬਰ ‘ਤੇ ਰਾਜਸਥਾਨ – 32ਵੇਂ ਨੰਬਰ ‘ਤੇ ਹੈ ਤਾਮਿਲਨਾਡੂ – 36ਵੇਂ ਨੰਬਰ ‘ਤੇ ਮਹਾਰਾਸ਼ਟਰ – 38ਵੇਂ ਨੰਬਰ ‘ਤੇ ਹੈ ਗੁਜਰਾਤ – 48ਵੇਂ ਨੰਬਰ ‘ਤੇ ਪੰਜਾਬ – 50ਵੇਂ ਨੰਬਰ ‘ਤੇ ਅਤੇ ਕੇਰਲ – 52ਵੇਂ ਨੰਬਰ ‘ਤੇ ਹੈਪਾਕਿਸਤਾਨ ਨੂੰ ਵੀ ਵੱਡਾ ਖ਼ਤਰਾ!
ਇਸ ਰਿਪੋਰਟ ਵਿੱਚ ਪਾਕਿਸਤਾਨ ਦੇ ਕਈ ਸੂਬੇ ਵੀ ਟਾਪ 100 ਵਿੱਚ ਸ਼ਾਮਲ ਹਨ। ਪਿਛਲੇ ਸਾਲ ਜੂਨ ਅਤੇ ਅਗਸਤ ਦੇ ਵਿਚਕਾਰ, ਵਿਨਾਸ਼ਕਾਰੀ ਹੜ੍ਹਾਂ ਨੇ ਪਾਕਿਸਤਾਨ ਦੇ 30 ਪ੍ਰਤੀਸ਼ਤ ਖੇਤਰ ਨੂੰ ਪ੍ਰਭਾਵਿਤ ਕੀਤਾ ਅਤੇ ਸਿੰਧ ਸੂਬੇ ਵਿੱਚ 9 ਲੱਖ ਤੋਂ ਵੱਧ ਘਰਾਂ ਨੂੰ ਅੰਸ਼ਕ ਜਾਂ ਪੂਰੀ ਤਰ੍ਹਾਂ ਨੁਕਸਾਨ ਪਹੁੰਚਾਇਆ। ਇਹ ਪਹਿਲੀ ਵਾਰ ਹੈ ਜਦੋਂ ਵਿਸ਼ਵ ਦੇ ਹਰੇਕ ਰਾਜ, ਪ੍ਰਾਂਤ ਅਤੇ ਖੇਤਰ ਲਈ ਵਿਸ਼ੇਸ਼ ਤੌਰ ‘ਤੇ ਨਿਰਮਿਤ ਵਾਤਾਵਰਣ ‘ਤੇ ਕੇਂਦ੍ਰਿਤ ਇੱਕ ਭੌਤਿਕ ਜਲਵਾਯੂ ਜੋਖਮ ਵਿਸ਼ਲੇਸ਼ਣ ਕੀਤਾ ਗਿਆ ਹੈ। ਅਮਰੀਕਾ, ਕੈਲੀਫੋਰਨੀਆ, ਟੈਕਸਾਸ ਅਤੇ ਫਲੋਰੀਡਾ ਦੇ ਆਰਥਿਕ ਤੌਰ ‘ਤੇ ਮਹੱਤਵਪੂਰਨ ਰਾਜ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ।
Follow Us
