ਦਿੱਲੀ ਸ਼ਰਾਬ ਘੁਟਾਲਾ: ਸਿਸੋਦੀਆ ਅਤੇ ਸੰਜੇ ਸਿੰਘ ਦੀ ਹਿਰਾਸਤ 20 ਜਨਵਰੀ ਤੱਕ ਵਧੀ

Published: 

10 Jan 2024 14:02 PM IST

ਦਿੱਲੀ ਸ਼ਰਾਬ ਘੁਟਾਲਾ: ਸਿਸੋਦੀਆ ਅਤੇ ਸੰਜੇ ਸਿੰਘ ਦੀ ਹਿਰਾਸਤ 20 ਜਨਵਰੀ ਤੱਕ ਵਧੀ
Follow Us On
ਦਿੱਲੀ ਸ਼ਰਾਬ ਘੁਟਾਲਾ ਮਾਮਲੇ ‘ਚ ਮਨੀਸ਼ ਸਿਸੋਦੀਆ ਅਤੇ ਸੰਜੇ ਸਿੰਘ ਦੀ ਨਿਆਂਇਕ ਹਿਰਾਸਤ 20 ਜਨਵਰੀ ਤੱਕ ਵਧਾ ਦਿੱਤੀ ਗਈ ਹੈ।