LIVE- ਲੋਕ ਸਭਾ ਵਿੱਚ ਐਮਰਜੈਂਸੀ ਦੇ ਟਾਇਮ ਨੂੰ ਕੀਤਾ ਗਿਆ ਯਾਦ, ਕਾਂਗਰਸ ਨੇ ਲਗਾਏ ਨਾਅਰੇ
18ਵੀਂ ਲੋਕ ਸਭਾ ਲਈ ਅੱਜ ਸਪੀਕਰ ਦੀ ਚੋਣ ਹੋਵੇਗਾ। ਇੱਕ ਪਾਸੇ ਜਿੱਥੇ NDA ਨੇ ਓਮ ਬਿਰਲਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ ਤਾਂ ਉੱਥੇ ਹੀ ਵਿਰੋਧੀਧਿਰਾਂ ਦੇ INDIA ਗੱਠਜੋੜ ਨੇ ਕੇ ਸੁਰੇਸ਼ ਨੂੰ ਆਪਣਾ ਉਮੀਦਵਾਰ ਘੋਸ਼ਿਤ ਕੀਤਾ ਹੈ। ਅੱਜ ਸਦਨ ਵਿੱਚ ਨਵੇਂ ਸਪੀਕਰ ਲਈ ਵੋਟਿੰਗ ਹੋਵੇਗੀ।
ਲੋਕ ਸਭਾ (Image Credit source: ANI)
18ਵੀਂ ਲੋਕ ਸਭਾ ਲਈ ਅੱਜ ਸਪੀਕਰ ਦੀ ਚੋਣ ਹੋਵੇਗਾ। ਇੱਕ ਪਾਸੇ ਜਿੱਥੇ NDA ਨੇ ਓਮ ਬਿਰਲਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ ਤਾਂ ਉੱਥੇ ਹੀ ਵਿਰੋਧੀਧਿਰਾਂ ਦੇ INDIA ਗੱਠਜੋੜ ਨੇ ਕੇ ਸੁਰੇਸ਼ ਨੂੰ ਆਪਣਾ ਉਮੀਦਵਾਰ ਘੋਸ਼ਿਤ ਕੀਤਾ ਹੈ। ਅੱਜ ਸਦਨ ਵਿੱਚ ਨਵੇਂ ਸਪੀਕਰ ਲਈ ਵੋਟਿੰਗ ਹੋਵੇਗੀ।
LIVE NEWS & UPDATES
-
ਸੀਨੀਅਰ ਮੰਤਰੀਆਂ ਨਾਲ ਬੈਠਕ ਕਰ ਰਹੇ ਹਨ PM ਮੋਦੀ
ਲੋਕ ਸਭਾ ਸਪੀਕਰ ਦੀ ਚੋਣ ਤੋਂ ਪਹਿਲਾਂ ਸੰਸਦ ਭਵਨ ਵਿੱਚ ਪ੍ਰਧਾਨਮੰਤਰੀ ਮੋਦੀ ਸੀਨੀਅਰ ਮੰਤਰੀਆਂ ਨਾਲ ਬੈਠਕ ਕਰ ਰਹੇ ਹਨ। ਇਸ ਬੈਠਕ ਵਿੱਚ ਸਪੀਕਰ ਦੇ ਉਮੀਦਵਾਰਾਂ ਨੂੰ ਮਿਲ ਰਹੇ ਸਮਰਥਨ ਸਬੰਧੀ ਗੱਲਬਾਤ ਹੋ ਰਹੀ ਹੈ।