Live Updates: ਅਟਲ ਟਨਲ ਵਿੱਚ ਬਰਫ਼ਬਾਰੀ ਕਾਰਨ 1000 ਤੋਂ ਵੱਧ ਵਾਹਨ ਫਸੇ

Updated On: 

16 Mar 2026 08:14 AM IST

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

Live Updates: ਅਟਲ ਟਨਲ ਵਿੱਚ ਬਰਫ਼ਬਾਰੀ ਕਾਰਨ 1000 ਤੋਂ ਵੱਧ ਵਾਹਨ ਫਸੇ

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES

The liveblog has ended.
  • 15 Mar 2026 02:39 PM (IST)

    ਵਧੀਆ ਮਾਹੌਲ ‘ਚ ਸੰਪੰਨ ਹੋਇਆ ਸਮਿਟ- CM ਮਾਨ

    ਵਧੀਆ ਮਾਹੌਲ ‘ਚ ਸੰਪੰਨ ਹੋਇਆ ਸਮਿਟ- CM ਮਾਨ

  • 15 Mar 2026 01:31 PM (IST)

    ਕੰਚਨਪ੍ਰੀਤ ਕੌਰ ਤਰਨਤਾਰਨ ਤੋਂ ਹਲਕਾ ਇੰਚਾਰਜ ਨਿਯੁਕਤ, SAD ਨੇ ਸੌਂਪੀ ਜ਼ਿੰਮੇਵਾਰੀ

    ਕੰਚਨਪ੍ਰੀਤ ਕੌਰ ਤਰਨਤਾਰਨ ਤੋਂ ਹਲਕਾ ਇੰਚਾਰਜ ਨਿਯੁਕਤ, SAD ਨੇ ਸੌਂਪੀ ਜ਼ਿੰਮੇਵਾਰੀ

  • 15 Mar 2026 01:26 PM (IST)

    ਦਿੱਲੀ ਦੇ ਨੇਚਰ ਬਾਜ਼ਾਰ ‘ਚ ਕਈ ਦੁਕਾਨਾਂ ਨੂੰ ਲੱਗੀ ਅੱਗ

    ਐਤਵਾਰ ਸਵੇਰੇ ਦਿੱਲੀ ਦੇ ਅੰਧੇਰੀਆ ਮੋਰ ਵਿਖੇ ਸਥਿਤ ਨੇਚਰ ਬਾਜ਼ਾਰ ਦੀਆਂ ਦੁਕਾਨਾਂ ਵਿੱਚ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਅੱਗ ‘ਤੇ ਕਾਬੂ ਪਾਇਆ। ਫਾਇਰ ਅਫਸਰ ਮਾਨਸਿੰਘ ਕੁਮਾਰ ਸ਼ੇਖਾਵਤ ਨੇ ਕਿਹਾ, “ਸਾਨੂੰ ਸਵੇਰੇ ਲਗਭਗ 7:30 ਵਜੇ ਅੱਗ ਲੱਗਣ ਬਾਰੇ ਫੋਨ ਆਇਆ। ਅੱਠ ਤੋਂ ਨੌਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਘਟਨਾ ਸਥਾਨ ‘ਤੇ ਭੇਜਿਆ ਗਿਆ ਅਤੇ ਅੱਗ ‘ਤੇ ਕਾਬੂ ਪਾ ਲਿਆ ਗਿਆ ਅਤੇ ਅੱਗ ਬੁਝਾ ਦਿੱਤੀ ਗਈ ਹੈ।”

  • 15 Mar 2026 09:31 AM (IST)

    ਦਰਬਾਰ ਸਹਿਬ ਨਤਮਸਤਕ ਹੋਣਗੇ ਦਿੱਲੀ ਦੇ LG ਤਰਨਜੀਤ ਸਿੰਘ ਸੰਧੂ

    ਦਰਬਾਰ ਸਹਿਬ ਨਤਮਸਤਕ ਹੋਣਗੇ ਦਿੱਲੀ ਦੇ LG ਤਰਨਜੀਤ ਸਿੰਘ ਸੰਧੂ

  • 15 Mar 2026 09:30 AM (IST)

    ਇਜ਼ਰਾਈਲ ਨੇ ਈਰਾਨ ਦੇ ਸੈਂਟਰਲ ਇਸਫਾਹਨ ‘ਤੇ ਦਾਗੀਆਂ ਮਿਜ਼ਾਇਲਾਂ, 15 ਦੀ ਮੌਤ

    ਇਜ਼ਰਾਈਲ ਨੇ ਈਰਾਨ ਦੇ ਕੇਂਦਰੀ ਇਸਫਾਹਨ ‘ਤੇ ਮਿਜ਼ਾਇਲ ਨਾਲ ਵੱਡਾ ਹਮਲਾ ਕੀਤਾ। ਇਜ਼ਰਾਈਲ ਦਾ ਦਾਅਵਾ ਹੈ ਕਿ ਇਸ ਹਮਲੇ ਵਿੱਚ 15 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ ਆਈਆਰਜੀਸੀ ਏਅਰਬੇਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਅਤੇ ਇਜ਼ਰਾਈਲ ਹੁਣ ਈਰਾਨ ਦੇ ਸੈਨਾ ਠਿਕਾਣਿਆਂ ‘ਤੇ ਨਿਸ਼ਾਨ ਬਣਾ ਰਿਹਾ ਹੈ।

  • 15 Mar 2026 07:54 AM (IST)

    ਫ਼ਾਰਸ ਦੀ ਖਾੜੀ ਨੇੜੇ ਭਾਰਤੀ ਜਲ ਸੈਨਾ ਦੇ ਕਈ ਜੰਗੀ ਜਹਾਜ਼ ਤਾਇਨਾਤ

    ਮੱਧ ਪੂਰਬ ਵਿੱਚ ਵਧਦੇ ਤਣਾਅ ਤੋਂ ਬਾਅਦ, ਭਾਰਤੀ ਜਲ ਸੈਨਾ ਨੇ ਫ਼ਾਰਸ ਦੀ ਖਾੜੀ ਦੇ ਨੇੜੇ ਕਈ ਜੰਗੀ ਜਹਾਜ਼ ਤਾਇਨਾਤ ਕੀਤੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਇਹ ਜੰਗੀ ਜਹਾਜ਼ ਲੋੜ ਪੈਣ ‘ਤੇ ਭਾਰਤ ਆਉਣ ਵਾਲੇ ਵਪਾਰੀ ਜਹਾਜ਼ਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹਨ। ਏਐਨਆਈ ਦੀ ਇੱਕ ਰਿਪੋਰਟ ਦੇ ਅਨੁਸਾਰ, ਸੂਤਰਾਂ ਨੇ ਦੱਸਿਆ ਕਿ ਭਾਰਤੀ ਜਲ ਸੈਨਾ ਦੇ ਜਹਾਜ਼ਾਂ ਨੂੰ ਖੇਤਰ ਵਿੱਚ ਤਾਇਨਾਤ ਕੀਤਾ ਗਿਆ ਹੈ।

Follow Us