ਮਾਨਸੂਨ ‘ਚ ਕਿਹੋ ਜਿਹਾ ਹੋਵੇ ਡਾਈਟ ਰੂਟੀਨ? ਆਯੁਰਵੇਦ ਦੇ ਡਾਕਰਟ ਨੇ ਦੱਸਿਆ, ਦੇਖੋ ਵੀਡੀਓ

Updated On: 

09 Jul 2024 18:43 PM IST

Diet in Monsoon : ਇਸ ਮਾਨਸੂਨ ਦੇ ਮੌਸਮ 'ਚ ਕਈ ਬੀਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਅਜਿਹੇ 'ਚ ਖਾਣ ਪਾਣ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਆਯੁਰਵੇਦ ਅਨੁਸਾਰ ਮਾਨਸੂਨ ਵਿੱਚ ਖੁਰਾਕ ਕੀ ਹੋਣੀ ਚਾਹੀਦੀ ਹੈ? ਇਸ ਸਬੰਧੀ ਆਯੁਰਵੇਦ ਮਾਹਿਰ ਡਾ: ਆਰ. ਪੀ ਪਰਾਸ਼ਰ ਤੋਂ ਜਾਣੋ। ਦੇਖੋ ਇਹ ਵੀਡੀਓ...

Follow Us On
Diet in monsoon: ਜੇਕਰ ਤੁਸੀਂ ਆਪਣੇ ਸਰੀਰ ਨੂੰ ਫਿੱਟ ਰੱਖਣਾ ਚਾਹੁੰਦੇ ਹੋ ਤਾਂ ਤੁਹਾਡੀ ਡਾਈਟ ਵੀ ਮੌਸਮ ਦੇ ਮੁਤਾਬਕ ਹੋਣੀ ਚਾਹੀਦੀ ਹੈ। ਇਸ ਸਮੇਂ ਮਾਨਸੂਨ ਦਾ ਮੌਸਮ ਹੈ। ਇਸ ਦੌਰਾਨ ਖਾਣ-ਪੀਣ ਵਿਚ ਲਾਪਰਵਾਹੀ ਵਰਤੀ ਜਾਵੇ ਤਾਂ ਸਿਹਤ ਵਿਗੜ ਸਕਦੀ ਹੈ। ਅਜਿਹੀ ਸਥਿਤੀ ਵਿੱਚ, ਖੁਰਾਕ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਆਯੁਰਵੇਦ ਦੇ ਅਨੁਸਾਰ ਇਸ ਮੌਸਮ ਵਿੱਚ ਤੁਹਾਨੂੰ ਕਿਸ ਤਰ੍ਹਾਂ ਦੀ ਖੁਰਾਕ ਲੈਣੀ ਚਾਹੀਦੀ ਹੈ? ਆਓ ਜਾਣਦੇ ਹਾਂ ਇਸ ਬਾਰੇ। ਇਸ ਸਬੰਧੀ ਦਿੱਲੀ ਨਗਰ ਨਿਗਮ ਵਿੱਚ ਆਯੁਰਵੇਦ ਦੇ ਚੀਫ਼ ਮੈਡੀਕਲ ਅਫ਼ਸਰ ਡਾ. ਪੀ ਪਰਾਸ਼ਰ ਤੋਂ ਜਾਣੋ। ਇਹ ਵੀਡੀਓ ਦੇਖੋ।