ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Ghorer Bioscope Award 2024: ਘੋਰੇਰ ਬਾਇਓਸਕੋਪ ਵਿੱਚ ਮਿਥੁਨ ਚੱਕਰਵਰਤੀ ਦੀ ਧੂੰਮ, ਕਿਸ ਨਿਰਦੇਸ਼ਕ ਨੇ ਜਿੱਤਿਆ ਅਵਾਰਡ ?

Ghorer Bioscope Award 2024 ਦੇ ਵਿਨਰ ਦੀ ਲਿਸਟ ਆ ਗਈ ਹੈ। ਇਸ ਸਾਲ, ਟੀਵੀ ਅਤੇ ਓਟੀਟੀ ਦੀ ਦੁਨੀਆ ਦੇ ਸਿਤਾਰਿਆਂ ਨੇ ਪੁਰਸਕਾਰ ਸਮਾਰੋਹ ਵਿੱਚ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ। ਹੁਣ ਨਤੀਜੇ ਆ ਗਏ ਹਨ। ਦਿੱਗਜ ਬਾਲੀਵੁੱਡ ਅਭਿਨੇਤਾ ਮਿਥੁਨ ਚੱਕਰਵਰਤੀ ਨੂੰ ਵੀ ਸਨਮਾਨਿਤ ਕੀਤਾ ਗਿਆ ਹੈ।

Ghorer Bioscope Award 2024: ਘੋਰੇਰ ਬਾਇਓਸਕੋਪ ਵਿੱਚ ਮਿਥੁਨ ਚੱਕਰਵਰਤੀ ਦੀ ਧੂੰਮ, ਕਿਸ ਨਿਰਦੇਸ਼ਕ ਨੇ ਜਿੱਤਿਆ ਅਵਾਰਡ ?
Ghorer Bioscope Award 2024
Follow Us
tv9-punjabi
| Published: 03 Dec 2024 12:23 PM

Ghorer Bioscope 2024: ਘੋਰੇਰ ਬਾਇਓਸਕੋਪ ਐਵਾਰਡ 2024 ਦੇ ਵਿਨਰਸ ਦੀ ਘੋਸ਼ਣਾ ਹੋ ਗਈ ਹੈ। ਟੀਵੀ9 ਬੰਗਲਾ ਵੱਲੋਂ ਕਰਵਾਏ ਇਸ ਐਵਾਰਡ ਸ਼ੋਅ ਵਿੱਚ ਵੱਖ-ਵੱਖ ਵਰਗਾਂ ਵਿੱਚ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸੂਚੀ ਵਿੱਚ ਉਨ੍ਹਾਂ ਸਰਵੋਤਮ ਨਿਰਦੇਸ਼ਕਾਂ ਦੇ ਨਾਮ ਸ਼ਾਮਲ ਹਨ ਜਿਨ੍ਹਾਂ ਨੇ ਸਾਲ 2024 ਵਿੱਚ ਆਪਣੇ ਸ਼ਾਨਦਾਰ ਨਿਰਦੇਸ਼ਨ ਨਾਲ ਹਰ ਘਰ ਵਿੱਚ ਲੋਕਾਂ ਦਾ ਮਨੋਰੰਜਨ ਕੀਤਾ। ਆਓ ਜਾਣਦੇ ਹਾਂ ਇਸ ਵਾਰ ਉਹ ਕਿਹੜੇ ਡਾਇਰੈਕਟਰ ਹਨ ਜੋ ਇਸ ਐਵਾਰਡ ਦੀ ਦਾਅਵੇਦਾਰੀ ਵਿੱਚ ਸ਼ਾਮਲ ਸਨ। ਨਾਲ ਹੀ ਇਹ ਵੀ ਜਾਣਦੇ ਹਾਂ ਕਿ ਲੈਜੇਂਡਰੀ ਐਕਟਰ ਅਦਾਕਾਰ ਮਿਥੁਨ ਚੱਕਰਵਰਤੀ ਨੂੰ ਕਿਸ ਸ਼੍ਰੇਣੀ ਵਿੱਚ ਸਨਮਾਨਿਤ ਕੀਤਾ ਗਿਆ।

ਨਾਨ-ਫਿਕਸ਼ਨ ਸ਼ੋਅ ਕਿਸ ਦੇ ਨਾਮ ‘ਤੇ ਰਿਹਾ?

ਇਸ ਸਾਲ ਬੈਸਟ ਨਾਨ-ਫਿਕਸ਼ਨ ਘੋਰੇਰ ਬਾਇਓਸਕੋਪ ਅਵਾਰਡ ਲਈ 5 ਵੱਖ-ਵੱਖ ਨਾਨ-ਫਿਕਸ਼ਨ ਸ਼ੋਅਜ਼ ਦੇ ਨਾਵਾਂ ‘ਤੇ ਚਰਚਾ ਕੀਤੀ ਗਈ। ਦਾਅਵੇਦਾਰਾਂ ਨੂੰ ਦੋ ਵੱਖ-ਵੱਖ ਸ਼੍ਰੇਣੀਆਂ ਵਿੱਚ ਨਾਮਜ਼ਦ ਕੀਤਾ ਗਿਆ ਸੀ। ਇਸ ਵਿੱਚ ਬੈਸਟ ਨਾਨ-ਫਿਕਸ਼ਨ ਸ਼ੋਅ ਅਤੇ ਬੈਸਟ ਨਾਨ-ਫਿਕਸ਼ਨ ਸ਼ੋਅ ਡਾਇਰੈਕਟਰ ਵਰਗੀਆਂ ਸ਼੍ਰੇਣੀਆਂ ਸ਼ਾਮਲ ਸਨ। ਹੁਣ ਪਤਾ ਲੱਗਾ ਹੈ ਕਿ ਸਾਲ 2024 ਦਾ ਸਭ ਤੋਂ ਵਧੀਆ ਸ਼ੋਅ ਕਿਹੜਾ ਰਿਹਾ ਅਤੇ ਇਸ ਵਾਰ ਕਿਸ ਨਿਰਦੇਸ਼ਕ ਨੂੰ ਐਵਾਰਡ ਦਿੱਤਾ ਗਿਆ।

ਘੋਰੇਰ ਬਾਇਓਸਕੋਪ ਅਵਾਰਡ 2024 ਨੌਮਿਨੇਸ਼ਨਸ ਦੀ ਲਿਸਟ

ਦੀਦੀ ਨੰਬਰ ਵੰਨ
ਦਾਦਾਗਿਰੀ ਅਨਲਿਮਿਟੇਡ ਸੀਜ਼ਨ ਦਸ
ਡਾਂਸ ਬੰਗਲਾ ਡਾਂਸ
ਆਕਾਸ਼ ਸੁਪਰਸਟਾਰ
ਸੁਪਰ ਸਿੰਗਰ ਸੀਜ਼ਨ ਚਾਰ

ਕੌਣ ਰਿਹਾ ਵਿਨਰ?

ਜੇਕਰ ਇਨ੍ਹਾਂ ਦੋਵਾਂ ਸ਼੍ਰੇਣੀਆਂ ਦੇ ਜੇਤੂਆਂ ਦੀ ਗੱਲ ਕਰੀਏ ਤਾਂ ਸਰਵੋਤਮ ਨਾਨ-ਫਿਕਸ਼ਨ ਸ਼ੋਅ ਦਾ ਐਵਾਰਡ ਡਾਂਸ ਬੰਗਲਾ ਡਾਂਸ ਨੇ ਜਿੱਤਿਆ। ਬਾਲੀਵੁੱਡ ਅਭਿਨੇਤਾ ਮਿਥੁਨ ਚੱਕਰਵਰਤੀ ਇਸ ਸ਼ੋਅ ਨਾਲ ਜੁੜੇ ਹੋਏ ਹਨ ਅਤੇ ਜੱਜ ਵਜੋਂ ਨਜ਼ਰ ਆ ਆਉਂਦੇ ਹਨ। ਹੁਣ ਉਨ੍ਹਾਂ ਦੇ ਇਸ ਸ਼ੋਅ ਨੇ ਸਰਵੋਤਮ ਪੁਰਸਕਾਰ ਜਿੱਤਿਆ ਹੈ। ਇਸ ਐਵਾਰਡ ਤੋਂ ਇਲਾਵਾ ਸਰਵੋਤਮ ਨਾਨ-ਫਿਕਸ਼ਨ ਸ਼ੋਅ ਦੇ ਨਿਰਦੇਸ਼ਕ ਦਾ ਐਵਾਰਡ ਵੀ ਐਲਾਨਿਆ ਗਿਆ ਹੈ। ਇਸ ਵਾਰ ਇਹ ਐਵਾਰਡ ਅਭਿਜੀਤ ਸੇਨ ਦੇ ਨਾਂ ਰਿਹਾ ਹੈ।

ਦਿੱਗਜ ਐਕਟਰ ਹਨ ਮਿਥੁਨ ਚੱਕਰਵਰਤੀ

ਬਾਲੀਵੁੱਡ ਅਭਿਨੇਤਾ ਮਿਥੁਨ ਚੱਕਰਵਰਤੀ ਦੀ ਗੱਲ ਕਰੀਏ ਤਾਂ ਉਹ ਇੱਕ ਮਹਾਨ ਅਭਿਨੇਤਾ ਹਨ ਅਤੇ ਕਈ ਸਫਲ ਬਾਲੀਵੁੱਡ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ। ਅਭਿਨੇਤਾ ਨੇ ਆਪਣੀ ਪਹਿਲੀ ਫਿਲਮ ਲਈ ਹੀ ਰਾਸ਼ਟਰੀ ਪੁਰਸਕਾਰ ਜਿੱਤਿਆ ਸੀ। ਹੁਣ ਉਨ੍ਹਾਂ ਦੇ ਪ੍ਰਸਿੱਧ ਬੰਗਾਲੀ ਸ਼ੋਅ ਨੂੰ ਵੀ ਸਨਮਾਨਿਤ ਕੀਤਾ ਗਿਆ ਹੈ।

ਸੁਖਬੀਰ ਬਾਦਲ ਤੇ ਹਮਲਾ ਕਰਨ ਵਾਲੇ ਦੀ ਪਤਨੀ ਦਾ ਸਾਹਮਣੇ ਆਇਆ ਬਿਆਨ
ਸੁਖਬੀਰ ਬਾਦਲ ਤੇ ਹਮਲਾ ਕਰਨ ਵਾਲੇ ਦੀ ਪਤਨੀ ਦਾ ਸਾਹਮਣੇ ਆਇਆ ਬਿਆਨ...
ਕੀ ਸੁਖਬੀਰ ਸਿੰਘ ਬਾਦਲ 'ਤੇ ਹਮਲਾ ਕਰਨ ਵਾਲਾ ਵਿਅਕਤੀ ਪਹਿਲਾਂ ਤੋਂ ਹੀ ਪੁਲਿਸ ਦੇ ਨਿਸ਼ਾਨੇ 'ਤੇ ਸੀ?
ਕੀ ਸੁਖਬੀਰ ਸਿੰਘ ਬਾਦਲ 'ਤੇ ਹਮਲਾ ਕਰਨ ਵਾਲਾ ਵਿਅਕਤੀ ਪਹਿਲਾਂ ਤੋਂ ਹੀ ਪੁਲਿਸ ਦੇ ਨਿਸ਼ਾਨੇ 'ਤੇ ਸੀ?...
ਦਰਬਾਰ ਸਾਹਿਬ ਦੇ ਬਾਹਰ ਸੁਖਬੀਰ ਬਾਦਲ ਤੇ ਕਿਉਂ ਚੱਲੀ ਗੋਲੀ? ਜਾਣੋ ਵਜ੍ਹਾ
ਦਰਬਾਰ ਸਾਹਿਬ ਦੇ ਬਾਹਰ ਸੁਖਬੀਰ ਬਾਦਲ ਤੇ ਕਿਉਂ ਚੱਲੀ ਗੋਲੀ? ਜਾਣੋ ਵਜ੍ਹਾ...
ਨੀਲਾ ਚੋਲਾ, ਹੱਥ 'ਚ ਬਰਛਾ...ਗਲ 'ਚ ਤਖ਼ਤੀ... ਸੇਵਾ ਨਿਭਾਉਂਦੇ ਨਜ਼ਰ ਆਏ ਸੁਖਬੀਰ ਬਾਦਲ
ਨੀਲਾ ਚੋਲਾ, ਹੱਥ 'ਚ ਬਰਛਾ...ਗਲ 'ਚ ਤਖ਼ਤੀ... ਸੇਵਾ ਨਿਭਾਉਂਦੇ ਨਜ਼ਰ ਆਏ ਸੁਖਬੀਰ ਬਾਦਲ...
ਪੰਜਾਬ ਦੀਆਂ ਔਰਤਾਂ ਦੀ ਹੋਵੇਗੀ ਕੈਂਸਰ ਸਕ੍ਰੀਨਿੰਗ, ਮੁਕਤਸਰ ਸਾਹਿਬ ਤੋਂ ਹੋਵੇਗੀ ਸ਼ੁਰੂਆਤ
ਪੰਜਾਬ ਦੀਆਂ ਔਰਤਾਂ ਦੀ ਹੋਵੇਗੀ ਕੈਂਸਰ ਸਕ੍ਰੀਨਿੰਗ, ਮੁਕਤਸਰ ਸਾਹਿਬ ਤੋਂ ਹੋਵੇਗੀ ਸ਼ੁਰੂਆਤ...
ਸਾਲ 2024 ਦਿਲਜੀਤ ਦੋਸਾਂਝ ਲਈ ਰਿਹਾ ਸ਼ਾਨਦਾਰ, ਇਹ 5 ਗੱਲਾਂ ਭਰਦੀਆਂ ਹਨ ਗਵਾਹੀ
ਸਾਲ 2024 ਦਿਲਜੀਤ ਦੋਸਾਂਝ ਲਈ ਰਿਹਾ ਸ਼ਾਨਦਾਰ, ਇਹ 5 ਗੱਲਾਂ ਭਰਦੀਆਂ ਹਨ ਗਵਾਹੀ...
ਵਾਇਨਾਡ ਤੋਂ ਜਿੱਤ ਕੇ ਸੰਸਦ ਪਹੁੰਚੀ ਪ੍ਰਿਅੰਕਾ ਗਾਂਧੀ, ਚੁੱਕੀ ਸਹੁੰ
ਵਾਇਨਾਡ ਤੋਂ ਜਿੱਤ ਕੇ ਸੰਸਦ ਪਹੁੰਚੀ ਪ੍ਰਿਅੰਕਾ ਗਾਂਧੀ, ਚੁੱਕੀ ਸਹੁੰ...
ਜਲੰਧਰ 'ਚ ਪੁਲਿਸ ਤੇ ਲਾਰੈਂਸ ਗੈਂਗ ਦਾ ਐਨਕਾਊਂਟਰ, ਪੁਲਿਸ ਦੇ ਚੁੰਗਲ 'ਚ ਕਿਵੇਂ ਫਸੇ
ਜਲੰਧਰ 'ਚ ਪੁਲਿਸ ਤੇ ਲਾਰੈਂਸ ਗੈਂਗ ਦਾ ਐਨਕਾਊਂਟਰ, ਪੁਲਿਸ ਦੇ ਚੁੰਗਲ 'ਚ ਕਿਵੇਂ ਫਸੇ...
NADA ਨੇ ਕਾਂਗਰਸੀ ਨੇਤਾ ਤੇ ਪਹਿਲਵਾਨ ਬਜਰੰਗ ਪੂਨੀਆ 'ਤੇ ਲਗਾਈ 4 ਸਾਲ ਦੀ ਪਾਬੰਦੀ, ਵੱਡਾ ਕਾਰਨ ਵੀ ਆਇਆ ਸਾਹਮਣੇ!
NADA ਨੇ ਕਾਂਗਰਸੀ ਨੇਤਾ ਤੇ ਪਹਿਲਵਾਨ ਬਜਰੰਗ ਪੂਨੀਆ 'ਤੇ ਲਗਾਈ 4 ਸਾਲ ਦੀ ਪਾਬੰਦੀ, ਵੱਡਾ ਕਾਰਨ ਵੀ ਆਇਆ ਸਾਹਮਣੇ!...