Hoshiarpur Seat Election Results 2024: AAP ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਨੇ ਸ਼ਾਨਦਾਰ ਜਿੱਤ ਦਰਜ ਕੀਤੀ

Updated On: 

04 Jun 2024 17:27 PM IST

Punjab Lok Sabha Hoshiarpur Constituency Election Results 2024 LIVE Counting and Updates: ਹੁਸ਼ਿਆਰਪੁਰ ਲੋਕ ਸਭਾ ਸੀਟ ਵੀ ਹੌਟ ਸੀਟਾਂ ਵਿੱਚੋਂ ਇੱਕ ਹੈ। ਇਸ ਸੀਟ ਤੋਂ ਆਮ ਆਦਮੀ ਪਾਰਟੀ ਨੇ ਡਾ. ਰਾਜ ਕੁਮਾਰ ਚੱਬੇਵਾਲ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ।

Hoshiarpur Seat Election Results 2024: AAP ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਨੇ ਸ਼ਾਨਦਾਰ ਜਿੱਤ ਦਰਜ ਕੀਤੀ
Follow Us On
ਹੁਸ਼ਿਆਰਪੁਰ ਲੋਕ ਸਭਾ ਸੀਟ ‘ਤੇ ਇਸ ਵਾਰ ਮੁਕਾਬਲਾ ਫ਼ਸਵਾਂ ਹੋਣ ਦੀ ਉਮੀਦ ਹੈ। ਭਾਜਪਾ ਵੱਲੋਂ ਅਨੀਤਾ ਸੋਮਪ੍ਰਕਾਸ਼, ਕਾਂਗਰਸ ਵੱਲੋਂ ਯਾਮਨੀ ਗੌਮਰ, ਆਮ ਆਦਮੀ ਪਾਰਟੀ ਵੱਲੋਂ ਰਾਜਕੁਮਾਰ ਚੱਬੇਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੋਹਣ ਸਿੰਘ ਠੰਡਲ ਨੇ ਚੋਣ ਲੜੀ। ਇਸ ਸੀਟ ‘ਤੇ ਮੁਕਾਬਲਾ ਬਹੁਕੌਣਾਂ ਹੋ ਸਕਦਾ ਹੈ। ਹੁਣ ਦੇਖਣਾ ਹੋਵੇਗਾ ਕਿ ਭਾਜਪਾ ਇਸ ਸੀਟ ਨੂੰ ਬਚਾਅ ਸਕੇਗੀ ਜਾਂ ਫਿਰ ਵਿਰੋਧੀ ਪਾਰਟੀਆਂ ਭਾਜਪਾ ਦੇ ਗੜ੍ਹ ਵਿੱਚ ਸੇਂਧ ਮਾਰੀ ਕਰਨ ਵਿੱਚ ਕਾਮਯਾਬ ਰਹਿਣਗੀਆਂ।

LIVE NEWS & UPDATES

The liveblog has ended.
  • 04 Jun 2024 02:19 PM (IST)

    Hoshiarpur Election Results 2024: ਰਾਜ ਕੁਮਾਰ ਚੱਬੇਵਾਲ 40623 ਵੋਟਾਂ ਤੋਂ ਅੱਗੇ

    ਫਿਰੋਜ਼ਪੁਰ ਤੋਂ ਡਾ. ਰਾਜ ਕੁਮਾਰ ਚੱਬੇਵਾਲ 40623 ਵੋਟਾਂ ਤੋਂ ਅੱਗੇ ਚੱਲ ਰਹੇ ਹਨ। ਬੀਜੇਪੀ ਦੇ ਯਾਮਨੀ ਗੋਮਰ 237598 ਵੋਟਾਂ ਤੋਂ ਅੱਗੇ ਚੱਲ ਰਹੇ ਹਨ।

  • 04 Jun 2024 12:46 PM (IST)

    Hoshiarpur Election Results 2024: AAP ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ 24054 ਵੋਟਾਂ ਤੋਂ ਅੱਗੇ

    ਹੁਸ਼ਿਆਰਪੁਰ ਸੀਟ ਤੋਂ ਡਾ. ਰਾਜਕੁਮਾਰ ਚੱਬੇਵਾਲ 24054 ਵੋਟਾਂ ਮਿਲਿਆਂ ਹਨ। ਦੂਜੇ ਨੰਬਰ ਤੇ ਕਾਂਗਰਸ ਦੇ ਜਾਮਨੀ ਗੋਮਰ ਨੂੰ ਹੁਣ ਤੱਕ 178527 ਵੋਟਾਂ ਮਿਲਿਆਂ ਹਨ। ਬੀਜੇਪੀ ਦੇ ਅਨੀਤ ਸੋਮ ਪ੍ਰਕਾਸ਼ 74506 ਵੋਟਾਂ ਤੋਂ ਪਿੱਛੇ।

  • 04 Jun 2024 11:24 AM (IST)

    Hoshiarpur Election Results 2024: AAP ਦੇ ਡਾ: ਰਾਜ ਕੁਮਾਰ ਚੱਬੇਵਾਲ 7844 ਵੋਟਾਂ ਨਾਲ ਅੱਗੇ

    ਹੁਸ਼ਿਆਰਪੁਰ ਸੀਟ ਤੋਂ AAP ਦੇ ਡਾ: ਰਾਜ ਕੁਮਾਰ ਚੱਬੇਵਾਲ 7844 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਕਾਂਗਰਸ ਉਮੀਦਵਾਰ ਯਾਮਨੀ ਪਿੱਛੇ ਹਨ।

  • 04 Jun 2024 09:04 AM (IST)

    Hohiarpur Election Results 2024: AAP ਉਮੀਦਵਾਰ ਅੱਗੇ

    ਹੁਸ਼ਿਆਰਪੁਰ ਤੋਂ AAP ਦੇ ਉਮੀਦਵਾਰ ਡਾ: ਰਾਜਕੁਮਾਰ ਚੱਬੇਵਾਲ 736 ਵੋਟ ਤੋਂ ਅੱਗੇ ਚੱਲ ਰਹੇ ਹਨ।

  • 04 Jun 2024 08:39 AM (IST)

    Hosiarpur Election Results 2024: ਡਾ: ਰਾਜਕੁਮਾਰ ਚੱਬੇਵਾਲ ਗਿਣਤੀ ਕੇਂਦਰ ਪਹੁੰਚੇ

    ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ: ਰਾਜਕੁਮਾਰ ਚੱਬੇਵਾਲ ਕਾਊਂਟਿੰਗ ਸੈਂਟਰ ਪਹੁੰਚੇ।

  • 04 Jun 2024 08:11 AM (IST)

    Hoshiarpur Election Results 2024: ਹੁਸ਼ਿਆਰਪੁਰ ਸੀਟ ‘ਤੇ ਵੋਟਾਂ ਦੀ ਗਿਣਤੀ ਸ਼ੁਰੂ

    ਹੁਸ਼ਿਆਰਪੁਰ ਸੀਟ ‘ਤੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਸਭ ਤੋਂ ਪਹਿਲਾਂ ਪੋਸਟਲ ਬੈਲਟ ਦੀ ਗਿਣਤੀ ਕੀਤੀ ਜਾ ਰਹੀ ਹੈ। 9 ਵਜੇ ਆਉਣਗੇ ਪਹਿਲੇ ਰੁਝਾਨ। ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।

  • 04 Jun 2024 07:19 AM (IST)

    Hosiarpur Election Results 2024: ਹੁਸ਼ਿਆਰਪੁਰ ਸੀਟ ‘ਤੇ ਵੋਟਾਂ ਦੀ ਗਿਣਤੀ 8 ਵਜੇ ਸ਼ੁਰੂ ਹੋਵੇਗੀ

    ਹੁਸ਼ਿਆਰਪੁਰ ਸੀਟ ‘ਤੇ ਵੋਟਾਂ ਦੀ ਗਿਣਤੀ ਦੀਆਂ ਤਿਆਰੀਆਂ ਮੁਕੰਮਲ ਹਨ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ। 572 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਚਾਰੇ ਪਾਸੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਹਨ।