Gurdaspur Seat Election Results 2024: ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਜੇੱਤੂ, ਦਿਨੇਸ਼ ਬੁੱਬੂ ਨੂੰ ਕਰਾਰੀ ਹਾਰ ਦਿੱਤੀ
Punjab Lok Sabha Gurdaspur Constituency Election Results 2024 LIVE Counting and Updates: ਕਾਂਗਰਸ ਨੇ ਸੁਖਜਿੰਦਰ ਸਿੰਘ ਰੰਧਾਵਾ ਨੇ ਬੀਜੇਪੀ ਨੇ ਦਿਨੇਸ਼ ਬੱਬੂ ਨੂੰ ਕਰਾਰੀ ਹਾਰ ਦਿੱਤੀ ਹੈ। ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਜੇੱਤੂ ਰਹੇ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਸ਼ੇਰ ਸਿੰਘ ਕਲਸੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੂੰ ਮੈਦਾਨ ਵਿੱਚ ਸਨ।
LIVE NEWS & UPDATES
-
Gurdaspur Election Results 2024: ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਜੇੱਤੂ
ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਜੇੱਤੂ ਰਹੇ ਹਨ।
-
Gurdaspur Election Results 2024: ਸੁਖਜਿੰਦਰ ਸਿੰਘ ਰੰਧਾਵਾ 35731 ਵੋਟਾਂ ਤੋਂ ਅੱਗੇ
ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ 335731 ਤੋਂ ਅੱਗੇ ਚੱਲ ਰਹੇ ਹਨ। ਦੂਜੇ ਨੰਬਰ ‘ਤੇ ਬੀਜੇਪੀ ਦੇ ਦਿਨੇਸ਼ ਸਿੰਘ ਬੱਬੂ ਨੂੰ ਹੁਣ ਤੱਕ 185430 ਵੋਟਾਂ ਮਿਲਿਆਂ ਹਨ। ਆਮ ਆਦਮੀ ਪਾਰਟੀ ‘ਤੇ ਸ਼ੇਰੀ ਕਲਸੀ 160071 ਮਿਲਿਆਂ ਹਨ।
-
Gurdaspur Election Results 2024: ਸੁਖਜਿੰਦਰ ਸਿੰਘ ਰੰਧਾਵਾ 30391 ਵੋਟਾਂ ਨਾਲ ਅੱਗੇ
ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ 30391 ਤੋਂ ਅੱਗੇ ਚੱਲ ਰਹੇ ਹਨ। ਦੂਜੇ ਨੰਬਰ ‘ਤੇ ਬੀਜੇਪੀ ਦੇ ਦਿਨੇਸ਼ ਸਿੰਘ ਬੱਬੂ ਹਨ। ਆਮ ਆਦਮੀ ਪਾਰਟੀ ‘ਤੇ ਸ਼ੇਰੀ ਕਲਸੀ 116531 ਮਿਲਿਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਦਲਜੀਤ ਸਿੰਘ ਨੂੰ ਹੁਣ ਤੱਕ 34245 ਮਿਲਿਆਂ।
-
Gurdaspur Election Results 2024: ਸੁਖਜਿੰਦਰ ਸਿੰਘ ਰੰਧਾਵਾ 13268 ਨਾਲ ਅੱਗੇ
ਗੁਰਦਾਸਪੁਰ ਤੋਂ ਸੁਖਜਿੰਦਰ ਰੰਧਾਵਾ 13268 ਨਾਲ ਅੱਗੇ ਚੱਲ ਰਹੇ ਹਨ।
-
Gurdaspur Election Results 2024: ਦਿਨੇਸ਼ ਬੱਬੂ 122 ਵੋਟਾਂ ਦੇ ਨਾਲ ਅੱਗੇ
ਪੰਜਾਬ ਦੀ ਹੌਟ ਸੀਟ ਬਣੀ ਗੁਰਦਾਸਪੁਰ ਲੋਕ ਸਭਾ ਸੀਟ ‘ਤੇ ਜਬਰਦਸਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਬੀਜੇਪੀ ਦੇ ਉਮੀਦਵਾਰ ਦਿਨੇਸ਼ ਸਿੰਘ ਬੱਬੂ 122 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਹਨ। ਦੂਜੇ ਨੰਬਰ ‘ਤੇ ਕਾਂਗਰਸ ਦੇ ਸੁਖਜਿੰਦਰ ਸਿੰਘ ਅਤੇ ਤੀਸਰੇ ਨੰਬਰ ਤੇ ਸ਼ੈਰੀ ਕਲਸੀ ਹਨ।
-
Gurdaspur Election Results 2024: ਸੁਖਜਿੰਦਰ ਸਿੰਘ ਰੰਧਾਵਾ ਅੱਗੇ
ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ ਅੱਗੇ ਚੱਲ ਰਹੇ ਹਨ।
-
Gurdaspur Election Results 2024: ਗੁਰਦਾਸਪੁਰ ਤੋਂ ਦਿਨੇਸ਼ ਬੱਬੂ ਅੱਗੇ
ਗੁਰਦਾਸਪੁਰ ਤੋਂ ਬੀਜੇਪੀ ਦੇ ਉਮੀਦਵਾਰ ਦਿਨੇਸ਼ ਸਿੰਘ ਬੱਬੂ ਅੱਗੇ ਚੱਲ ਰਹੇ ਹਨ। ਗੁਰਦਾਸਪੁਰ ਵਿੱਚ ਚੌਕੋਨਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ।
-
Gurdaspur Election Results 2024: ਗੁਰਦਾਸਪੁਰ ਸੀਟ ਲਈ ਕਾਊਂਟਿੰਗ ਕੇਂਦਰ ਬਣਾਏ ਗਏ
ਗੁਰਦਾਸਪੁਰ ਸੀਟ ‘ਤੇ ਵੋਟਾਂ ਦੀ ਗਿਣਤੀ ਲਈ ਦੋ ਕਾਊਂਟਿੰਗ ਕੇਂਦਰ ਗੁਰਦਾਸਪੁਰ ਅਤੇ ਪਠਾਨਕੋਟ ਬਣਾਏ ਗਏ ਹਨ। ਜਿਸ ਵਿੱਚ 1000 ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਕਿਸੇ ਵੀ ਗੜਬੜੀ ਨੂੰ ਰੋਕਣ ਲਈ 500 ਤੋਂ ਵੱਧ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
-
Gurdaspur Seat Election Results 2024: ਗੁਰਦਾਸਪੁਰ ਵਿੱਚ ਚੌਕੋਣਾ ਮੁਕਾਬਲਾ
ਗੁਰਦਾਸਪੁਰ ਲੋਕ ਸਭਾ ਸੀਟ ਪੰਜਾਬ ਦੀਆਂ 9 ਆਮ ਸੀਟਾਂ ਵਿੱਚੋਂ ਇੱਕ ਹੈ। ਭਾਵ ਇਹ ਸੀਟ ਕਿਸੇ ਵਿਸ਼ੇਸ਼ ਭਾਈਚਾਰੇ ਦੇ ਲੋਕਾਂ ਲਈ ਰਾਖਵੀਂ ਨਹੀਂ ਹੈ। ਪਿਛਲੇ ਪੰਜ ਸਾਲਾਂ ‘ਚ ਇਸ ਸੀਟ ਦੀ ਦੇਸ਼ ਭਰ ‘ਚ ਕਾਫੀ ਚਰਚਾ ਹੋਈ ਹੈ। ਇਹ ਸੀਟ 1952 ਦੀਆਂ ਆਮ ਚੋਣਾਂ ਤੋਂ ਹੀ ਲੜੀ ਜਾ ਰਹੀ ਹੈ।