Vehicle Insurance: ਬਿਨ੍ਹਾਂ ਬੀਮੇ ਦੇ ਫੜੇ ਜਾਣ ‘ਤੇ ਸਰਕਾਰ ਤੁਰੰਤ ਕਰੇਗੀ ਬੀਮਾ, ਇਸ ਤਰ੍ਹਾਂ ਵਸੂਲਿਆ ਜਾਵੇਗਾ ਪ੍ਰੀਮੀਅਮ
Car Insurance Policy : ਜੇਕਰ ਤੁਹਾਡੀ ਕਾਰ ਦਾ ਬੀਮਾ ਨਹੀਂ ਹੈ ਤਾਂ ਸਰਕਾਰ ਮੌਕੇ 'ਤੇ ਬੀਮਾ ਕਰੇਗੀ। ਵਾਹਨਾਂ ਦੇ ਬੀਮੇ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਇਹ ਪਹਿਲ ਸ਼ੁਰੂ ਕਰ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਵੀਡੀਓ ਵਿੱਚ ਦੇਖੋ ਕਿ ਬੀਮਾ ਪ੍ਰੀਮੀਅਮ ਕਿੱਥੋਂ ਅਦਾ ਕੀਤਾ ਜਾਵੇਗਾ।
ਪੁਰਾਣੀ ਕਾਰ ਵੇਚਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਸਖਤ ਕਦਮ ਚੁੱਕਣ ‘ਤੇ ਵਿਚਾਰ ਕਰ ਰਹੀ ਸਰਕਾਰ
ਵਾਹਨਾਂ ਦੇ ਬੀਮੇ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਅਜਿਹਾ ਕਦਮ ਚੁੱਕਣ ‘ਤੇ ਵਿਚਾਰ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਦੇਸ਼ ‘ਚ ਸੜਕਾਂ ‘ਤੇ ਚੱਲਣ ਵਾਲੇ 40-50 ਫੀਸਦੀ ਵਾਹਨਾਂ ਦਾ ਬੀਮਾ ਨਹੀਂ ਹੈ। ਜਿਕਰਯੋਗ ਹੈ ਕਿ ਸਰਕਾਰ ਨੇ ਬਿਨਾਂ ਬੀਮੇ ਵਾਲੇ ਵਾਹਨਾਂ ਲਈ ਸਖਤ ਨਿਯਮ ਬਣਾਏ ਹਨ। ਜਿਸ ਦੇ ਤਹਿਤ, ਹੁਣ ਉਨ੍ਹਾਂ ਵਾਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ, ਜਿਹੜੇ ਨਿਯਮਾਂ ਦੀ ਉਲੰਘਣਾਂ ਕਰਦੇ ਹਨ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓLoading...
Unable to load recommendations.
Follow Us
