ਕੈਨੇਡਾ ਵਿੱਚ ਸਿੱਖ ਵਿਅਕਤੀ 'ਤੇ ਨਫਰਤੀ ਹਮਲਾ Punjabi news - TV9 Punjabi

ਕੈਨੇਡਾ ਵਿੱਚ ਸਿੱਖ ਵਿਅਕਤੀ ‘ਤੇ ਨਫਰਤੀ ਹਮਲਾ

Updated On: 

26 Jan 2023 10:45 AM

ਟੋਰਂਟੋ ਦੇ ਮੇਅਰ ਜਾੱਨ ਟੋਰੀ ਦਾ ਕਹਿਣਾ ਹੈ ਕਿ ਪੁਲਿਸ ਇਸ ਹਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ।

ਕੈਨੇਡਾ ਵਿੱਚ ਸਿੱਖ ਵਿਅਕਤੀ ਤੇ ਨਫਰਤੀ ਹਮਲਾ

ਪਤੀ ਨੇ ਭਰੇ ਬਾਜਾਰ 'ਚ ਪਤਨੀ ਤੇ ਗੰਡਾਸੇ ਨਾਲ ਕੀਤਾ ਹਮਲਾ, ਲੋਕਾਂ ਨੇ ਇੱਟਾ ਰੋੜੇ ਚਲਾ ਕੇ ਕੀਤਾ ਕਾਬੂ ਤਾਂ ਪੀ ਲਈ ਜ਼ਹਿਰੀਲੀ ਚੀਜ਼, ਦੋਵਾਂ ਦੀ ਹਾਲਤ ਨਾਜ਼ੂਕ

Follow Us On

ਟੋਰਂਟੇ ਦੇ ਮੇਅਰ ਜਾੱਨ ਟੋਰੀ ਵੱਲੋਂ ਦਸਿੱਆ ਗਿਆ ਹੈ ਕਿ ਕੈਨੇਡਾ ਪੁਲਿਸ ਇਸ ਨਫਰਤੀ ਹਮਲੇ ਦੀ ਜਾਂਚ ਕਰ ਰਹੀ ਰੈ। ਪੁਲਿਸ ਦਾ ਕਹਿਣਾ ਹੈ ਕਿ ਨਫਰਤੀ ਟਿੱਪਣੀ ਕੀਤੇ ਜਾਣ ਦੀ ਇਹ ਘਟਨਾ ਕੈਨੇਡਾ ਦੇ ਇੱਕ ਸਬ-ਵੇ ਸਟੇਸ਼ਨ ਤੇ ਹੋਈ ਸੀ। ਪਿੱਛਲੇ ਹਫਤੇ ਉੱਥੇ ਕੈਨੇਡਾ ਦੇ ‘ਬਲੂਰ ਯੋਂਗੋ ਟੋਰਂਟੋ ਟਰਾਂਜਿਟ ਕਮੀਸ਼ਨ’ (ਟੀਟੀਸੀ) ਸਬ-ਵੇ ਸਟੇਸ਼ਨ ਤੇ ਹੋਈ ਇਸ ਨਫਰਤੀ ਘਟਨਾ ਦੀ ਜਾਣਕਾਰੀ ਮਿੱਲਣ ਮਗਰੋਂ ਪੁਲਿਸ ਅਧਿਕਾਰਿਆਂ ਨੇ ਮੌਕੇ ਤੇ ਪੁੱਜ ਕੇ ਆਪਣੀ ਕਾਰਵਾਈ ਸ਼ੁਰੁ ਕਰ ਦੀਤੀ।

ਸਿੱਖ ਵਿਅਕਤੀ ਦੇ ਸਿਰ ਤੇ ਕੀਤਾ ਹਮਲਾ

ਇੱਕ ਸਿੱਖ ਵਿਅਕਤੀ ਦੇ ਸਿਰ ਚ ਅਨਜਾਣ ਵਿਅਕਤੀ ਨੇ ਕਥਿਤ ਤੌਰ ਤੇ ਹਮਲਾ ਕਰਕੇ ਉਹਨਾਂ ਨੂੰ ਫੱਟੜ ਕਰ ਦਿੱਤਾ ਸੀ, ਅਤੇ ਇਸ ਹਮਲੇ ਵਿੱਚ ਉਹਨਾਂ ਦੀ ਪੱਗ ਥੱਲੇ ਜ਼ਮੀਨ ਤੇ ਡਿੱਗ ਪਈ। ਕੈਨੇਡਾ ਚ ਵਾਪਰੀ ਇਸ ਨਫਰਤੀ ਘਟਨਾ ਵਿੱਚ ਅਨਜਾਣ ਵਿਅਕਤੀ ਵੱਲੋਂ ਉਹਨਾਂ ਦੇ ਸਿਰ ਤੇ ਹਮਲਾ ਦਰਅਸਲ ਨਫਰਤ ਦੀ ਆਪਣੀ ਸੋਚ ਤੋਂ ਪ੍ਰੇਰਿਤ ਹੋ ਕੇ ਕੀਤਾ ਦੱਸਿਆ ਜਾਂਦਾ ਹੈ।

ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ

ਟੋਰਂਟੇ ਦੇ ਮੇਅਰ ਜਾੱਨ ਟੋਰੀ ਵੱਲੋਂ ਦਸਿੱਆ ਗਿਆ ਕਿ ਪੁਲਿਸ ਇਸ ਹਮਲੇ ਦੀ ਜਾਂਚ ਕਰ ਰਹੀ ਰੈ। ਪੁਲਿਸ ਦਾ ਕਹਿਣਾ ਹੈ ਕਿ ਨਫਰਤੀ ਟਿੱਪਣੀ ਕੀਤੇ ਜਾਣ ਦੀ ਇਹ ਘਟਨਾ ਕੈਨੇਡਾ ਦੇ ਇੱਕ ਸਬ-ਵੇ ਸਟੇਸ਼ਨ ਤੇ ਹੋਈ ਸੀ। ਪਿੱਛਲੇ ਹਫਤੇ ਉੱਥੇ ਕੈਨੇਡਾ ਦੇ ‘ਬਲੂਰ ਯੋਂਗੋ ਟੋਰਂਟੋ ਟਰਾਂਜਿਟ ਕਮੀਸ਼ਨ’ (ਟੀਟੀਸੀ) ਸਬ-ਵੇ ਸਟੇਸ਼ਨ ਤੇ ਹੋਈ ਇਸ ਨਫਰਤੀ ਘਟਨਾ ਦੀ ਜਾਣਕਾਰੀ ਮਿੱਲਣ ਮਗਰੋਂ ਪੁਲਿਸ ਅਧਿਕਾਰਿਆਂ ਨੇ ਕਾਰਵਾਈ ਸ਼ੁਰੁ ਕੀਤੀ ਹੈ।

ਸਿਰ ਤੇ ਹੋਇਆ ਹਮਲਾ

ਮੌਕੇ ‘ਤੇ ਪੁੱਜੀ ਪੁਲਿਸ ਨੇ ਵੇਖਿਆ ਕਿ ਉੱਥੇ ਇੱਕ ਵਿਅਕਤੀ ਦੇ ਸਿਰ ਚ ਹਮਲਾ ਹੋਣ ਕਰਕੇ ਉਹਨਾਂ ਦੇ ਸਿਰ ਤੇ ਧਾਰਣ ਕੀਤਾ ਉਹਨਾਂ ਦਾ ਧਾਰਮਿਕ ਚਿਨ੍ਹ ਜ਼ਮੀਨ ਤੇ ਡਿੱਗਿਆ ਰੋਇਆ ਸੀ, ਜਿਸ ਬਾਰੇ ਉਹਨਾਂ ਨੂੰ ਬਾਅਦ ਵਿੱਚ ਪਤਾ ਚੱਲਿਆ ਕਿ ਉਹ ਉਰਨਾਂ ਦੀ ਪੱਗ ਸੀ।ਉਥੇ ਇਸ ਸਂਦਿਗਧ ਵਿਅਕਤੀ ਵੱਲੇਂ ਉਹਨਾਂ ਦੇ ਉੱਤੇ ਆਪੱਤੀਜਨਕ ਟਿੱਪਣਿਆਂ ਕੀਤੀਆਂ ਗਇਆਂ ਸਨ।

ਨਫਰਤੀ ਸੋਚ ਦਾ ਹੋਏ ਸ਼ਿਕਾਰ

ਨਫਰਤੀ ਸੋਚ ਦਾ ਸ਼ਿਕਾਰ ਹੋਏ ਇਸ ਪੀੜਿਤ ਵਿਅਕਤੀ ਦੀ ਉਮਰ ਜਾਂ ਉਹਨਾਂ ਦੇ ਧਰਮ ਬਾਰੇ ਪੁਲਿਸ ਵੱਲੋਂ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਇਸ ਹਮਲੇ ਵਿੱਚ ਉਹਨਾਂ ਦੇ ਸਿਰ ਚ ਥੋੜੀ ਸੱਟਾਂ ਲੱਗਿਆਂ ਸਨ। ਪਰ, ਉਥੇ ਦੀ ਇੱਕ ਮਲਟੀਕਲਚਰਲ ਏਂਡ ਮਲਟੀਲਿਂਗਵੱਲ ਬ੍ਰਾਡਕਾਸਟਰ ਏਜਂਸੀ ਵੱਲੋਂ ਇਸ ਪੀੜਿਤ ਵਿਅਕਤੀ ਦੀ ਪਹਿਚਾਨ ਇੱਕ ਸਿੱਖ ਵਿਅਕਤੀ ਦੇ ਤੌਰ ਤੇ ਕੀਤੀ ਗਈ ਹੈ।

ਮਾਮਲੇ ਦੀ ਜਾਂਚ ਪੜਤਾਲ ਜਾਰੀ

ਇਹ ਸਂਦਿਗਧ ਆਰੋਪੀ ਉਥੇ ਆਖਰੀ ਵਾਰ ਨੀਲੇ ਰਂਗ ਦੀ ਟੋਪੀ ਅਤੇ ਕਾਲੇ ਰਂਗ ਦੀ ਜੈਕੇਟ ਪਾਏ ਹੋਏ ਨਜ਼ਰ ਆਇਆ ਸੀ। ਓਸ ਵੇਲੇ ਓਦੇ ਕੋਲ ਕਾਲੇ ਰਂਗ ਦਾ ਇੱਕ ਬੈਗ ਵੀ ਸੀ। ਆਪਣੇ ਇੱਕ ਬਿਆਨ ਵਿੱਚ ਟੋਰਂਟੋ ਪੁਲਿਸ ਵੱਲੋਂ ਦੱਸਿਆ ਗਿਆ, ਸਪੇਸ਼ਲਾਇਜ਼ਡ ਹੇਟ ਕ੍ਰਾਇਮ ਯੂਨਿਟ ਨਾਲ ਸਲਾਹ ਕਰਣ ਮਗਰੋਂ ਇਸ ਮਾਮਲੇ ਦੀ ਜਾਂਚ ਪੜਤਾਲ ਨੂੰ ਸਂਦਿਗਧ ਨਫਰਤੀ ਜੁਰਮ ਦੇ ਪਹਿਲੂ ਨਾਲ ਅੱਗੇ ਵਧਾਇਆ ਜਾ ਰਿਹਾ ਹੈ।

Exit mobile version