ਸੰਘਣੀ ਧੁੰਦ ਤੇ ਕੜਾਕੇ ਦੀ ਠੰਡ ਦੀ ਲਪੇਟ ‘ਚ ਟ੍ਰਾਈ ਸਿਟੀ ਪਰ ਸੁਖਣਾ ਲੇਕ ‘ਤੇ ਵੱਖਰਾ ਹੈ ਨਜਾਰਾ, ਦੇਖੋ VIDEO
ਸੁਖਣਾ ਲੇਕ ਤੇ ਵੱਡੀ ਗਿਣਤੀ ਵਿੱਟ ਬੋਟਿੰਗ ਦਾ ਮਜਾ ਲੈਣ ਪਹੁੰਚੇ ਲੋਕਾਂ ਚੋਂ ਕੁਝ ਤਾਂ ਮੌਸਮ ਦਾ ਆਨੰਦ ਮਾਣ ਰਹੇ ਹਨ ਪਰ ਕੁਝ ਲੋਕਾਂ ਨੂੰ ਲੱਗ ਰਿਹਾ ਹੈ ਇਨ੍ਹੀ ਜਿਆਦਾ ਠੰਡ ਵਿੱਚ ਘਰੋਂ ਬਾਹਰ ਨਿਕਲ ਕੇ ਉਨ੍ਹਾਂ ਨੇ ਗਲਤੀ ਕਰ ਦਿੱਤੀ ਹੈ।
ਇੱਕ ਪਾਸੇ ਜਿੱਥੇ ਠੰਡ ਅਤੇ ਧੁੰਦ ਨੇ ਟ੍ਰਾਈ ਸਿਟੀ ਦੇ ਲੋਕਾਂ ਨੂੰ ਘਰਾਂ ਵਿੱਚ ਬੰਦ ਹੋਣ ਨੂੰ ਮਜਬੂਰ ਕਰ ਦਿੱਤਾ ਹੈ ਤਾਂ ਦੂਜੇ ਪਾਸੇ ਸੁਖਣਾ ਲੇਕ ਤੇ ਕੁਝ ਹੋਰ ਹੀ ਨਜਾਰਾ ਵੇਖਣ ਨੂੰ ਮਿਲ ਰਿਹਾ ਹੈ। ਸੁਖਣਾ ਲੇਕ ਤੇ ਵੱਡੀ ਗਿਣਤੀ ਵਿੱਟ ਬੋਟਿੰਗ ਦਾ ਮਜਾ ਲੈਣ ਪਹੁੰਚੇ ਲੋਕਾਂ ਚੋਂ ਕੁਝ ਤਾਂ ਮੌਸਮ ਦਾ ਆਨੰਦ ਮਾਣ ਰਹੇ ਹਨ ਪਰ ਕੁਝ ਲੋਕਾਂ ਨੂੰ ਲੱਗ ਰਿਹਾ ਹੈ ਇਨ੍ਹੀ ਜਿਆਦਾ ਠੰਡ ਵਿੱਚ ਘਰੋਂ ਬਾਹਰ ਨਿਕਲ ਕੇ ਉਨ੍ਹਾਂ ਨੇ ਗਲਤੀ ਕਰ ਦਿੱਤੀ ਹੈ। ਜੀਰੋ ਵਿਜੀਬਿਲਟੀ ਹੋਣ ਕਰਕੇ ਬੋਟਿੰਗ ਸ਼ੁਰੂ ਨਾ ਹੋਣ ਤੇ ਲੋਕਾਂ ਨੂੰ ਨਿਰਾਸ਼ ਹੋਣ ਪਿਆ। ਹਾਲਾਂਕਿ, ਉਨ੍ਹਾਂ ਨੂੰ ਫਿਰ ਵੀ ਉਮੀਦ ਹੈ ਕਿ ਧੁੰਦ ਦੀ ਚਾਦਰ ਥੋੜੀ ਹਟੇ ਅਤੇ ਉਹ ਬੋਟਿੰਗ ਦਾ ਮਜਾ ਲੈ ਸਕਣ। ਸੁਖਣਾ ਲੇਕ ਤੋਂ ਟੀਵੀ9 ਪੰਜਾਬੀ ਦੀ ਵੇਖੋ ਖਾਸ ਰਿਪੋਰਟ…
Published on: Dec 29, 2025 04:33 PM IST
