PU Protest : ਪੰਜਾਬ ਯੂਨੀਵਰਸਿਟੀ ਬੰਦ…ਪ੍ਰੀਖਿਆਵਾਂ ਮੁਲਤਵੀ…ਸਖ਼ਤ ਸੁਰੱਖਿਆ…ਜਾਰੀ ਹੈ ਵਿਦਿਆਰਥੀਆਂ ਦਾ ਪ੍ਰਦਰਸ਼ਨ

| Edited By: Kusum Chopra

| Nov 27, 2025 | 1:38 PM IST

ਹਾਲਾਂਕਿ ਵਾਈਸ ਚਾਂਸਲਰ ਵੱਲੋਂ ਮੰਗਾਂ ਨੂੰ ਮੰਣਨ ਲਈ 10-15 ਦਿਨ ਦਾ ਸਮਾਂ ਮੰਗਿਆ ਗਿਆ ਪਰ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਇਸ ਮੰਗ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।

Punjab University Protest Update: ਪੰਜਾਬ ਯੂਨੀਵਰਸਿਟੀ ਵਿੱਚ ਚੱਲ ਰਹੇ ਵਿਦਿਆਰਥੀਆਂ ਦੇ ਰੋਸ ਪ੍ਰਦਰਸ਼ਨ ਨੂੰ ਦੇਖਦਿਆਂ ਬੁੱਧਵਾਰ ਨੂੰ ਇੱਥੇ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਵਿਦਿਆਰਥੀ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਲਾਮਬੰਦ ਹਨ। ਜਿਸਨੂੰ ਲੈ ਕੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਹਾਲਾਂਕਿ ਵਾਈਸ ਚਾਂਸਲਰ ਵੱਲੋਂ ਮੰਗਾਂ ਨੂੰ ਮੰਣਨ ਲਈ 10-15 ਦਿਨ ਦਾ ਸਮਾਂ ਮੰਗਿਆ ਗਿਆ ਪਰ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਇਸ ਮੰਗ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਟੀਵੀ9 ਪੰਜਾਬੀ ਨੇ ਪੂਰੇ ਹਾਲਾਤ ਦਾ ਗ੍ਰਾਉਂਡ ਤੇ ਜਾ ਕੇ ਡੁੰਘਾਈ ਨਾਲ ਜਾਇਜ਼ਾ ਲਿਆ ਹੈ। ਵੇਖੋ ਵੀਡੀਓ…

Published on: Nov 27, 2025 01:37 PM IST