IGP ਸੁਖਚੈਨ ਗਿੱਲ ਨੇ ਸ਼ੁਭਕਰਨ ਸਿੰਘ ਕਤਲ ਕੇਸ ਬਾਰੇ ਦਿੱਤੀ ਵੱਡੀ ਜਾਣਕਾਰੀ Punjabi news - TV9 Punjabi

IGP ਸੁਖਚੈਨ ਗਿੱਲ ਨੇ ਸ਼ੁਭਕਰਨ ਸਿੰਘ ਕਤਲ ਕੇਸ ਬਾਰੇ ਦਿੱਤੀ ਵੱਡੀ ਜਾਣਕਾਰੀ

Published: 

29 Feb 2024 19:50 PM

ਸ਼ੁਭਕਰਨ ਸਿੰਘ ਕਤਲ ਕੇਸ ਬਾਰੇ ਜਾਣਕਾਰੀ ਦਿੰਦਿਆਂ ਆਈਜੀਪੀ ਸੁਖਚੈਨ ਗਿੱਲ ਨੇ ਦੱਸਿਆ ਕਿ ਜ਼ੀਰੋ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਸੀਐਮ ਮਾਨ ਨੇ ਸ਼ੁਭਕਰਨ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਅਤੇ ਉਸ ਦੀ ਭੈਣ ਨੂੰ ਕਾਂਸਟੇਬਲ ਦੀ ਨੌਕਰੀ ਦਿੱਤੀ ਹੈ।

Follow Us On

Tags :
Exit mobile version