ਫੁੱਟ-ਫੁੱਟ ਕੇ ਰੋਈ! ਦੋਸ਼ਾਂ ਤੋਂ ਪਰੇਸ਼ਾਨ ਹਰਸ਼ਾ ਰਿਸ਼ਾਰਿਆ ਨੇ ਕੀਤਾ ਵੱਡਾ ਐਲਾਨ
ਹਾਕੁੰਭ ਵਿੱਚ ਹਿੱਸਾ ਲੈਣ ਵਾਲੀ ਹਰਸ਼ਾ ਰਿਸ਼ਾਰਿਆ ਹੁਣ ਇੰਟਰਨੈੱਟ ਸਨਸਨੀ ਬਣ ਗਈ ਹੈ। ਇਸ ਦੌਰਾਨ, ਉਹਨਾਂ ਨੇ ਮਹਾਂਕੁੰਭ ਤੋਂ ਵਾਪਸੀ ਦਾ ਐਲਾਨ ਕੀਤਾ ਹੈ। ਹਰਸ਼ਾ ਰਿਸ਼ਾਰਿਆਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ।
ਮਹਾਕੁੰਭ ਵਿੱਚ ਹਿੱਸਾ ਲੈਣ ਵਾਲੀ ਹਰਸ਼ਾ ਰਿਸ਼ਾਰਿਆ ਹੁਣ ਇੰਟਰਨੈੱਟ ਸਨਸਨੀ ਬਣ ਗਈ ਹੈ। ਇਸ ਦੌਰਾਨ, ਉਹਨਾਂ ਨੇ ਮਹਾਂਕੁੰਭ ਤੋਂ ਵਾਪਸੀ ਦਾ ਐਲਾਨ ਕੀਤਾ ਹੈ। ਹਰਸ਼ਾ ਰਿਸ਼ਾਰਿਆਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵਿੱਚ ਉਹ ਫੁੱਟ-ਫੁੱਟ ਕੇ ਰੋ ਰਹੀ ਸੀ। ਪੀਠਾਧੀਸ਼ਵਰ ਆਨੰਦ ਸਵਰੂਪ ਬਾਰੇ ਗੱਲ ਕਰਦਿਆਂ, ਉਨ੍ਹਾਂ ਕਿਹਾ ਕਿ ਇੱਕ ਕੁੜੀ ਜੋ ਮਾਡਲਿੰਗ ਦੀ ਦੁਨੀਆ ਛੱਡ ਕੇ ਸਨਾਤਨ ਧਰਮ ਵਿੱਚ ਸ਼ਾਮਲ ਹੋ ਗਈ ਸੀ, ਉਸਨੂੰ ਕੁੰਭ ਤੋਂ ਭਜਾ ਦਿੱਤਾ ਗਿਆ । ਇਸ ਬਿਆਨ ‘ਤੇ ਆਨੰਦ ਸਵਰੂਪ ਦੀ ਪ੍ਰਤੀਕਿਰਿਆ ਵੀ ਆਈ ਹੈ। ਦੇਖੋ ਵੀਡੀਓ
Published on: Jan 18, 2025 06:45 PM
Latest Videos