ਗਾਜ਼ਾ ਵਿੱਚ ਫਿਰ ਵਿਨਾਸ਼ਕਾਰੀ ਹੋਇਆ ਯੁੱਧ, ਹਮਾਸ ਨੇ ਆਈਡੀਐਫ ਦੇ ਟਿਕਾਣਿਆਂ ‘ਤੇ ਦਾਗੇ ਰਾਕੇਟ
ਹਮਾਸ ਨੇ ਇਜ਼ਰਾਇਲੀ ਫੌਜ ਦੇ ਟਿਕਾਣਿਆਂ 'ਤੇ ਰਾਕੇਟ ਨਾਲ ਹਮਲਾ ਕੀਤਾ ਹੈ। ਹਮਾਸ ਦੇ ਲੜਾਕਿਆਂ ਨੇ ਸੁਰੰਗ ਵਿੱਚ ਲੁਕ ਕੇ ਆਈਡੀਐਫ ਨੂੰ ਨਿਸ਼ਾਨਾ ਬਣਾਇਆ ਹੈ। ਗਾਜ਼ਾ ਵਿੱਚ ਇਜ਼ਰਾਈਲੀ ਟੈਂਕ ਦੇ ਨੁਕਸਾਨੇ ਜਾਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਇਜ਼ਰਾਈਲ ਦਾ ਮਰਕਾਬਾ ਟੈਂਕ ਨਸ਼ਟ ਹੋ ਗਿਆ ਹੈ।
ਗਾਜ਼ਾ ਵਿੱਚ ਇੱਕ ਵਾਰ ਫਿਰ ਵਿਨਾਸ਼ਕਾਰੀ ਜੰਗ ਸ਼ੁਰੂ ਹੋ ਗਈ ਹੈ। ਹਮਾਸ ਨੇ ਇਜ਼ਰਾਇਲੀ ਫੌਜ ਦੇ ਟਿਕਾਣਿਆਂ ‘ਤੇ ਰਾਕੇਟ ਨਾਲ ਹਮਲਾ ਕੀਤਾ ਹੈ। ਹਮਾਸ ਦੇ ਲੜਾਕਿਆਂ ਨੇ ਸੁਰੰਗ ਵਿੱਚ ਲੁਕ ਕੇ ਆਈਡੀਐਫ ਨੂੰ ਨਿਸ਼ਾਨਾ ਬਣਾਇਆ ਹੈ। ਗਾਜ਼ਾ ਵਿੱਚ ਇਜ਼ਰਾਈਲੀ ਟੈਂਕ ਦੇ ਨੁਕਸਾਨੇ ਜਾਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਇਜ਼ਰਾਈਲ ਦਾ ਮਰਕਾਬਾ ਟੈਂਕ ਨਸ਼ਟ ਹੋ ਗਿਆ ਹੈ। ਇਸ ਦੇ ਨਾਲ ਹੀ ਇਜ਼ਰਾਇਲੀ ਫੌਜ ਗਾਜ਼ਾ ‘ਚ ਹਮਾਸ ਦੇ ਲੁਕੇ ਟਿਕਾਣਿਆਂ ਦਾ ਪਤਾ ਲਗਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਵੀਡੀਓ ਦੇਖੋ
Published on: Nov 18, 2023 07:55 AM