Dhurandar ‘ਚ ਰਣਵੀਰ ਅਤੇ ਅਕਸ਼ੇ ਖੰਨਾ ਦੇ ਸਿਰਾਂ ‘ਤੇ ਸਜਾਈਆਂ ਬਲੋਚ ਪੱਗਾਂ, ਅੰਮ੍ਰਿਤਸਰ ਦੇ ਬਲਵਿੰਦਰ ਸਿੰਘ ਬਣਾ ਰਹੇ ਪਛਾਣ
ਧੁਰੰਧਰ-1 ਅਤੇ ਧੁਰੰਧਰ-2 ਵਿੱਚ ਐਕਟਰ ਅਕਸ਼ੇ ਖੰਨਾ ਅਤੇ ਰਣਵੀਰ ਸਿੰਘ ਦੇ ਸਿਰਾਂ ਤੇ ਬਲੋਚ ਪੱਗਾਂ ਸਜਾਉਣ ਦੇ ਪਿੱਛੇ ਅੰਮ੍ਰਿਤਸਰ ਦੇ ਨੌਜਵਾਨ ਬਲਵਿੰਦਰ ਸਿੰਘ ਦੀ ਮਹਿਨਤ ਹੈ। ਹੁਣ ਤੱਕ ਸਿੱਖੀ ਦਸਤਾਰਾਂ ਸਜਾਉਂਦੇ ਆ ਰਹੇ ਬਲਵਿੰਦ ਸਿੰਘ ਨੇ ਪਹਿਲੀ ਵਾਰ 16 ਮੀਟਰ ਦੀ ਬਲੋਚੀ ਪੱਗ ਬੰਨੀ। ਇਸ ਪੱਗ ਨੂੰ ਬਣਨ ਲਈ ਉਨ੍ਹਾਂ ਨੇ ਕਾਫੀ ਮਹਿਨਤ ਵੀ ਕੀਤੀ ਹੈ।
ਧੁਰੰਧਰ-1 ਅਤੇ ਧੁਰੰਧਰ-2 ਵਿੱਚ ਐਕਟਰ ਅਕਸ਼ੇ ਖੰਨਾ ਅਤੇ ਰਣਵੀਰ ਸਿੰਘ ਦੇ ਸਿਰਾਂ ਤੇ ਬਲੋਚ ਪੱਗਾਂ ਸਜਾਉਣ ਦੇ ਪਿੱਛੇ ਅੰਮ੍ਰਿਤਸਰ ਦੇ ਨੌਜਵਾਨ ਬਲਵਿੰਦਰ ਸਿੰਘ ਦੀ ਮਹਿਨਤ ਹੈ। ਹੁਣ ਤੱਕ ਸਿੱਖੀ ਦਸਤਾਰਾਂ ਸਜਾਉਂਦੇ ਆ ਰਹੇ ਬਲਵਿੰਦ ਸਿੰਘ ਨੇ ਪਹਿਲੀ ਵਾਰ 16 ਮੀਟਰ ਦੀ ਬਲੋਚੀ ਪੱਗ ਬੰਨੀ। ਇਸ ਪੱਗ ਨੂੰ ਬਣਨ ਲਈ ਉਨ੍ਹਾਂ ਨੇ ਕਾਫੀ ਮਹਿਨਤ ਵੀ ਕੀਤੀ ਹੈ। ਹੁਣ ਬਲਵਿੰਦਰ ਸਿੰਘ ਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਅੱਗੇ ਵੀ ਬਾਲੀਵੁੱਡ ਅਤੇ ਪੰਜਾਬੀ ਫਿਲਮਾਂ ਵਿੱਚ ਦਸਤਾਰ ਸਜਾਉਣ ਦਾ ਕੰਮ ਮਿਲੇਗਾ। ਹਾਲਾਂਕਿ, ਉਨ੍ਹਾਂ ਦਾ ਪਹਿਲ ਹੈ ਕਿ ਪੰਜਾਬੀ ਇੰਡਸਟਰੀ ਉਨ੍ਹਾਂ ਦੀ ਕਲਾ ਨੂੰ ਪਛਾਣੇ ਅਤੇ ਉਨ੍ਹਾਂ ਨੂੰ ਕੰਮ ਦੇਵੇ। ਟੀਵੀ9 ਪੰਜਾਬੀ ਨੇ ਉਨ੍ਹਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਅਨੁਭਵ ਜਾਣਿਆ ਹੈ। ਵੇਖੋ ਵੀਡੀਓ…
Published on: Mar 23, 2026 05:21 PM IST
Follow Us