Jalandhar Bypoll: ਚੋਣ ਪ੍ਰਚਾਰ ਕਰਨ ਪਹੁੰਚੇ CM ਮਾਨ, ਕਿਹਾ ਆਮ ਘਰ ਦੇ ਪੁੱਤ ਨੂੰ ਲੋਕ ਸਭਾ ਭੇਜਣਗੇ ਜਲੰਧਰ ਦੇ ਲੋਕ
ਜਲੰਧਰ ਜਿਮਨੀ ਚੋਣਾਂ ਦਾ ਪ੍ਰਚਾਰ ਕਰਨ ਮੁੱਖਮੰਤਰੀ ਮਾਨ ਜਲੰਧਰ ਪਹੁੰਚੇ ਅਤੇ ਕਿਹਾ ਕਿ ਇਸ ਵਾਰ ਜਲੰਧਰ ਜ਼ਿਮਨੀ ਚੋਣ 'ਚ ਜਲੰਧਰ ਦੇ ਲੋਕ ਇਤਿਹਾਸ ਲਿਖਣਗੇ
Jalandhar Bypoll: ਜਲੰਧਰ ਜਿਮਨੀ ਚੋਣਾਂ ਦਾ ਪ੍ਰਚਾਰ ਕਰਨ ਮੁੱਖਮੰਤਰੀ ਮਾਨ ਜਲੰਧਰ ਪਹੁੰਚੇ ਅਤੇ ਕਿਹਾ ਕਿ ਇਸ ਵਾਰ ਜਲੰਧਰ ਜ਼ਿਮਨੀ ਚੋਣ ‘ਚ ਜਲੰਧਰ ਦੇ ਲੋਕ ਇਤਿਹਾਸ ਲਿਖਣਗੇ ਤੇ ਆਮ ਘਰ ਦੇ ਪੁੱਤ ਨੂੰ ਲੋਕ ਸਭਾ ‘ਚ ਭੇਜਣਗੇ, ਮੈਂ 48 ਡਿਗਰੀ ‘ਚ ਕੰਮ ਕਰਨ ਵਾਲਾ ਗਰਮੀ ਤੋਂ ਨਹੀਂ ਭੱਜਦਾ, ਤੁਹਾਡੇ ਲਈ ਹਮੇਸ਼ਾ ਹਾਜ਼ਰ ਰਹਾਂਗਾ, ਕੇਂਦਰ ਸਰਕਾਰ ਨੇ ਜਲੰਧਰ ਨੂੰ ਸਮਾਰਟ ਸਿਟੀ ਪ੍ਰੋਜੈਕਟ ‘ਚ ਪਾਇਆ ਹੋਇਆ ਸੀ, ਪਰ ਤੁਸੀਂ ਦੱਸੋ ਉਨ੍ਹਾਂ ਨੇ ਜਲੰਧਰ ਨੂੰ ਕਿੱਧਰੋਂ ਸਮਾਰਟ ਬਣਾਇਆ ਹੈ, ਅਸੀਂ ਪੰਜਾਬ ਦੇ ਸਾਰੇ ਸ਼ਹਿਰਾਂ ਨੂੰ ਚਮਕਾ ਦੇਵਾਂਗੇ ਕਿ ਲੋਕ ਦੇਖਣਗੇ ਵੀ ਇਸ ਤਰ੍ਹਾਂ ਵੀ ਹੋ ਸਕਦੈ .