ਚੰਡੀਗੜ੍ਹ ਦੀ ਕੈਫੀ 12ਵੇਂ ਸਥਾਨ ‘ਤੇ ਰਹੀ, Acid Attack ਤੋਂ ਬਾਅਦ ਦੀ ਕਹਾਣੀ ਕਰ ਦੇਵੇਗੀ ਹੈਰਾਨ

| Edited By: Kusum Chopra

| Nov 19, 2025 | 12:27 PM IST

2018 ਵਿੱਚ, ਉਸਦੇ ਮਾਪੇ ਉਸਨੂੰ ਬਿਹਤਰ ਸਿੱਖਿਆ ਲਈ ਚੰਡੀਗੜ੍ਹ ਲੈ ਆਏ ਸੀ। ਕੈਫੀ ਦੇ ਪਿਤਾ ਪਵਨ ਹਰਿਆਣਾ ਸਕੱਤਰੇਤ ਵਿੱਚ ਚਪੜਾਸੀ ਹਨ ਅਤੇ ਮਾਂ ਸੁਮਨ House Wife ਹੈ।

ਇਹ ਲਾਈਨਾਂ ਤੇਜ਼ਾਬੀ ਹਮਲੇ ਦੀ ਪੀੜਤਾ ਕੈਫੀ ‘ਤੇ ਪੂਰੀ ਤਰ੍ਹਾਂ ਫਿੱਟ ਬੈਠਦੀਆਂ ਹਨ। ਕੈਫ਼ੀ ਦੇਖ ਨਹੀਂ ਸਕਦੀ ਕਿਉਂਕਿ ਉਸਨੇ ਤੇਜ਼ਾਬੀ ਹਮਲੇ ਵਿੱਚ ਆਪਣੀ ਨਜ਼ਰ ਗੁਆ ਦਿੱਤੀ ਸੀ। ਉਸਦਾ ਚਿਹਰਾ ਪੂਰੀ ਤਰ੍ਹਾਂ ਸੜ ਗਿਆ ਸੀ ਪਰ ਉਸਦੀ ਆਤਮਾ ਪੂਰੀ ਤਰ੍ਹਾਂ ਜ਼ਿੰਦਾ ਹੈ। ਉਹ ਆਈਏਐਸ ਬਣਨ ਦਾ ਸੁਪਨਾ ਦੇਖਦੀ ਹੈ। ਕੈਫ ਨੇ ਇੰਸਟੀਚਿਊਟ ਫਾਰ ਦ ਬਲਾਈਂਡ ਵਿੱਚ 95.6% ਅੰਕ ਪ੍ਰਾਪਤ ਕਰਕੇ 12ਵੀਂ ਜਮਾਤ ਵਿੱਚ ਟਾਪ ਕੀਤਾ।

Published on: May 14, 2025 05:14 PM IST