AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਇਹ ਹੈ ਸਭ ਤੋਂ ਸਸਤੀ Top Load ਵਾਸ਼ਿੰਗ ਮਸ਼ੀਨ , ₹10,990 ‘ਚ ਮਿਲੇਗੀ 5 ਸਾਲ ਦੀ ਮੋਟਰ ਵਾਰੰਟੀ

Top Load Washing Machine: ਜੇ ਤੁਸੀਂ 12,000 ਰੁਪਏ ਤੋਂ ਘੱਟ ਵਿੱਚ 8 ਕਿਲੋਗ੍ਰਾਮ ਦੀ ਫੁੱਲੀ ਆਟੋਮੈਟਿਕ ਟਾਪ ਲੋਡ ਵਾਸ਼ਿੰਗ ਮਸ਼ੀਨ ਖਰੀਦਣਾ ਚਾਹੁੰਦੇ ਹੋ, ਤਾਂ ਅਸੀਂ ਇਸ ਬਜਟ ਵਿੱਚ ਤੁਹਾਡੇ ਲਈ ਮਸ਼ੀਨ ਲੱਭ ਕੇ ਲੇਕਰ ਆਏ ਹਾਂ, ਇਹ ਮਸ਼ੀਨ ਫਲਿਪਕਾਰਟ ਤੇ ਤੁਹਾਨੂੰ 5 ਸਟਾਰ ਰੇਟਿੰਗ ਨਾਲ ਮਿਲ ਜਾਵੇਗੀ।

ਇਹ ਹੈ ਸਭ ਤੋਂ ਸਸਤੀ Top Load ਵਾਸ਼ਿੰਗ ਮਸ਼ੀਨ , ₹10,990 'ਚ ਮਿਲੇਗੀ 5 ਸਾਲ ਦੀ ਮੋਟਰ ਵਾਰੰਟੀ
ਸਭ ਤੋਂ ਸਸਤੀ Top Load ਵਾਸ਼ਿੰਗ ਮਸ਼ੀਨ
tv9-punjabi
| Published: 29 May 2026 18:48 PM IST
Share

Top Load Washing Machine under 12000: ਜੇ ਤੁਸੀਂ ਘੱਟ ਬਜਟ ਵਿੱਚ ਫੁੱਲੀ ਆਟੋਮੈਟਿਕ ਵਾਸ਼ਿੰਗ ਮਸ਼ੀਨ ਖਰੀਦਣਾ ਚਾਹੁੰਦੇ ਹੋ ਤਾਂ ਅਸੀਂ ਅੱਜ ਤੁਹਾਡੇ ਲਈ ਇੱਕ ਟਾਪ ਲੋਡ ਮਸ਼ੀਨ ਲੱਭ ਕੇ ਲੇਕਰ ਆਏ ਹਾਂ ਜੋ ਫਲਿਪਕਾਰਟ ਤੇ ਸਿਰਫ 10,990 ਰੁਪਏ ਵਿੱਚ ਮਿਲ ਰਹੀ ਹੈ। ਇਸ ਵਾਸ਼ਿੰਗ ਮਸ਼ੀਨ ਨਾਲ 2 ਸਾਲ ਦੀ ਪ੍ਰੋਡਕਟ ਅਤੇ 5 ਸਾਲ ਦੀ ਮੋਟਰ ਵਾਰੰਟੀ ਦਾ ਫਾਇਦਾ ਮਿਲਦਾ ਹੈ। 5 ਸਟਾਰ ਰੇਟਿੰਗ ਅਤੇ 8 ਕਿਲੋਗ੍ਰਾਮ ਦੀ ਸਮਰੱਥਾ ਵਾਲੀ ਇਸ ਵਾਸ਼ਿੰਗ ਮਸ਼ੀਨ ਵਿੱਚ 10 ਵਾਸ਼ ਪ੍ਰੋਗਰਾਮ ਮਿਲਦੇ ਹਨ। 8 ਕਿਲੋ ਵਾਲੀ ਇਹ ਮਸ਼ੀਨ 4 ਲੋਕਾਂ ਦੇ ਪਰਿਵਾਰ ਲਈ ਠੀਕ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਵਿੱਚ ਕਵਿਕ ਵਾਸ਼, ਸਪਿਨ ਅਤੇ Rinse ਓਪਸ਼ਨ ਤਾਂ ਹਨ, ਪਰ ਇਹ ਮਸ਼ੀਨ ਤੁਹਾਨੂੰ ਹਾਟ ਵਾਸ਼ ਓਪਸ਼ਨ ਨਾਲ ਨਹੀਂ ਮਿਲਦੀ।

8KG Washing Machine Price

8 ਕਿਲੋਗ੍ਰਾਮ ਦੀ ਸਮਰੱਥਾ ਵਾਲੀ ਵਾਸ਼ਿੰਗ ਮਸ਼ੀਨ ਫਲਿਪਕਾਰਟ ਤੇ 69 ਫੀਸਦੀ ਛੋਟ ਦੇ ਬਾਅਦ 10,990 ਰੁਪਏ ਵਿੱਚ ਮਿਲ ਰਹੀ ਹੈ। ਜੇ ਤੁਸੀਂ ਇਸ ਵਾਸ਼ਿੰਗ ਮਸ਼ੀਨ ਨੂੰ ਖਰੀਦਦੇ ਸਮੇਂ HDFC ਬੈਂਕ ਕਾਰਡ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ 800 ਰੁਪਏ ਦੀ ਵਾਧੂ ਛੋਟ ਦਾ ਲਾਭ ਮਿਲ ਸਕਦਾ ਹੈ।

Top Load Machine Price

(ਫੋਟੋ- ਫਲਿੱਪਕਾਰਟ)

ਫਲਿਪਕਾਰਟ ਆਫਰਾਂ ਦੀ ਗੱਲ ਕਰੀਏ ਤਾਂ ਤੁਸੀਂ ਇਸ ਵਾਸ਼ਿੰਗ ਮਸ਼ੀਨ ਨੂੰ 6 ਮਹੀਨੇ ਤੱਕ ਦੀ ਨੋ-ਕਾਸਟ EMI ਤੇ ਵੀ ਖਰੀਦ ਸਕਦੇ ਹੋ। HDFC ਕਾਰਡ ਨਾਲ 1665 ਰੁਪਏ ਪ੍ਰਤੀ ਮਹੀਨਾ ਅਤੇ ICICI ਬੈਂਕ ਕਾਰਡ ਰਾਹੀਂ 1832 ਰੁਪਏ ਪ੍ਰਤੀ ਮਹੀਨਾ ਦੀ ਨੋ-ਕਾਸਟ EMI ਬਣ ਰਹੀ ਹੈ। ਜੇ ਤੁਸੀਂ ਆਪਣੀ ਪੁਰਾਣੀ ਮਸ਼ੀਨ ਐਕਸਚੇਂਜ ਕਰਦੇ ਹੋ ਤਾਂ 9180 ਰੁਪਏ ਤੱਕ ਦੀ ਛੋਟ ਦਾ ਫਾਇਦਾ ਵੀ ਲੈ ਸਕਦੇ ਹੋ।

ਵਾਸ਼ਿੰਗ ਮਸ਼ੀਨ ਦੇ ਫੀਚਰਸ

ਫਲਿਪਕਾਰਟ ਤੇ ਦਿੱਤੀ ਜਾਣਕਾਰੀ ਮੁਤਾਬਕ, ਇਹ ਵਾਸ਼ਿੰਗ ਮਸ਼ੀਨ ਘੱਟ ਡਿਟਰਜੈਂਟ ਅਤੇ ਪਾਣੀ ਦੀ ਵਰਤੋਂ ਕਰਦੀ ਹੈ। ਇਸ ਵਿੱਚ 740 RPM ਵਾਲੀ ਮੋਟਰ ਦਿੱਤੀ ਗਈ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਮਸ਼ੀਨ ਰਸਟ-ਫ੍ਰੀ ਬਾਡੀ ਦੇ ਨਾਲ ਆਉਂਦੀ ਹੈ। ਇਸ ਮਸ਼ੀਨ ਦੀ ਹੋਰ ਖਾਸੀਅਤ ਇਹ ਹੈ ਕਿ ਇਹ ਹਾਰਡ ਵਾਟਰ ਵਾਸ਼ ਟੈਕਨੋਲੋਜੀ ਨਾਲ ਆਉਂਦੀ ਹੈ, ਜਿਸਦਾ ਮਤਲਬ ਹੈ ਕਿ ਜੇ ਤੁਹਾਡੇ ਇਲਾਕੇ ਵਿੱਚ ਪਾਣੀ ਦੀ ਗੁਣਵੱਤਾ ਹਾਰਡ ਵੀ ਹੈ, ਤਾਂ ਵੀ ਇਹ ਮਸ਼ੀਨ ਚੰਗੀ ਤਰ੍ਹਾਂ ਕੰਮ ਕਰਦੀ ਹੈ।

Source:TV9Hindi.com

Follow Us
ਕੇਵਲ ਸਿੰਘ ਨੇ ਨੱਢਾ ਨੂੰ ਲਿਖਿਆ ਪੱਤਰ, ਕਿਸਾਨਾਂ ਲਈ DAP ਤੇ ਯੂਰੀਆ ਦੀ ਸਪਲਾਈ ਦੀ ਮੰਗ
ਕੇਵਲ ਸਿੰਘ ਨੇ ਨੱਢਾ ਨੂੰ ਲਿਖਿਆ ਪੱਤਰ, ਕਿਸਾਨਾਂ ਲਈ DAP ਤੇ ਯੂਰੀਆ ਦੀ ਸਪਲਾਈ ਦੀ ਮੰਗ...
ਦਿੱਗਜ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦੇਹਾਂਤ, ਏਸ਼ੀਅਨ ਗੇਮਸ 'ਤੇ CWG 'ਚ ਲਹਿਰਾਇਆ ਸੀ ਤਿਰੰਗਾ
ਦਿੱਗਜ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦੇਹਾਂਤ, ਏਸ਼ੀਅਨ ਗੇਮਸ 'ਤੇ CWG 'ਚ ਲਹਿਰਾਇਆ ਸੀ ਤਿਰੰਗਾ...
ਭਾਖੜਾ ਡੈਮ ਦੇ ਪਾਣੀ ਦਾ ਵਧਿਆ ਪੱਧਰ? ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਸੱਚ... ਵੇਖੋ ਖਾਸ ਮੁਲਾਕਾਤ
ਭਾਖੜਾ ਡੈਮ ਦੇ ਪਾਣੀ ਦਾ ਵਧਿਆ ਪੱਧਰ? ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਸੱਚ... ਵੇਖੋ ਖਾਸ ਮੁਲਾਕਾਤ...
Sukhbir Badal ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ, ਗਿਆਨੀ ਰਘਬੀਰ ਨੇ SIT ਅੱਗੇ ਦਰਜ ਕਰਵਾਏ ਬਿਆਨ
Sukhbir Badal ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ, ਗਿਆਨੀ ਰਘਬੀਰ ਨੇ SIT ਅੱਗੇ ਦਰਜ ਕਰਵਾਏ ਬਿਆਨ...
Delhi Gym Firing: Guru Randhawa ਦੇ ਜਿੰਮ ਦੇ ਬਾਹਰ ਅੰਨ੍ਹੇਵਾਹ ਫਾਈਰਿੰਗ, Lawrence Bishnoi ਨੇ ਲਈ ਜਿੰਮੇਦਾਰੀ!
Delhi Gym Firing: Guru Randhawa ਦੇ ਜਿੰਮ ਦੇ ਬਾਹਰ ਅੰਨ੍ਹੇਵਾਹ ਫਾਈਰਿੰਗ, Lawrence Bishnoi ਨੇ ਲਈ ਜਿੰਮੇਦਾਰੀ!...
North India Weather Update: ਮੌਸਮ ਦਾ ਬਦਲਿਆ ਮਿਜਾਜ਼, ਗਰਮੀ ਤੋਂ ਮਿਲੇਗੀ ਰਾਹਤ, 17 ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ
North India Weather Update: ਮੌਸਮ ਦਾ ਬਦਲਿਆ ਮਿਜਾਜ਼, ਗਰਮੀ ਤੋਂ ਮਿਲੇਗੀ ਰਾਹਤ, 17 ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ...
ਗੁਟਬਾਜੀ 'ਚ ਫਸੀ ਪੰਜਾਬ ਕਾਂਗਰਸ ਨੂੰ ਜੋੜੇਗੀ ਰਾਹੁਲ ਗਾਂਧੀ ਦੀ ਬੱਸ ਯਾਤਰਾ!
ਗੁਟਬਾਜੀ 'ਚ ਫਸੀ ਪੰਜਾਬ ਕਾਂਗਰਸ ਨੂੰ ਜੋੜੇਗੀ ਰਾਹੁਲ ਗਾਂਧੀ ਦੀ ਬੱਸ ਯਾਤਰਾ!...
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ...
PoK Protest: ਮੁਨੀਰ-ਸ਼ਹਿਬਾਜ਼ ਖਿਲਾਫ ਉਬਾਲ, ਪਾਕਿਸਤਾਨ ਵਿੱਚ ਸਿਵਿਲ ਵਾਰ ਵਰਗਾ ਹਾਲ...
PoK Protest: ਮੁਨੀਰ-ਸ਼ਹਿਬਾਜ਼ ਖਿਲਾਫ ਉਬਾਲ, ਪਾਕਿਸਤਾਨ ਵਿੱਚ ਸਿਵਿਲ ਵਾਰ ਵਰਗਾ ਹਾਲ......