Asian Para Games 2023: ਪੁਰਸ਼ਾਂ ਦੇ ਸ਼ਾਟ ਪੁਟ ‘ਚ ਸਚਿਨ ਨੇ ਜਿੱਤਿਆ ਸੋਨ ਤਮਗਾ, ਭਾਰਤ ਨੇ ਤੋੜਿਆ ਪੁਰਾਣਾ ਰਿਕਾਰਡ
ਸਚਿਨ ਨੇ ਪੁਰਸ਼ਾਂ ਦੇ ਸ਼ਾਟ ਪੁਟ F46 ਈਵੈਂਟ ਵਿੱਚ ਸੋਨ ਤਗਮਾ ਜਿੱਤਿਆ ਹੈ। ਭਾਰਤੀ ਖਿਡਾਰੀਆਂ ਨੇ ਵੀਰਵਾਰ ਸਵੇਰ ਤੱਕ 16 ਸੋਨ, 20 ਚਾਂਦੀ ਅਤੇ 32 ਕਾਂਸੀ ਦੇ ਤਗਮੇ ਜਿੱਤੇ ਹਨ। ਵੀਰਵਾਰ ਸਵੇਰੇ ਸਚਿਨ ਖਿਲਾੜੀ ਦੇ ਗੋਲਡ ਮੈਡਲ ਜਿੱਤਣ ਦੀ ਖੁਸ਼ਖਬਰੀ ਆਈ। ਉਸ ਨੇ ਪੁਰਸ਼ਾਂ ਦੇ ਸ਼ਾਟ ਪੁਟ F46 ਈਵੈਂਟ ਵਿੱਚ ਸੋਨ ਤਗਮਾ ਜਿੱਤਿਆ ਹੈ। ਭਾਰਤੀ ਖਿਡਾਰੀਆਂ ਨੇ ਵੀਰਵਾਰ ਸਵੇਰ ਤੱਕ 16 ਸੋਨ, 20 ਚਾਂਦੀ ਅਤੇ 32 ਕਾਂਸੀ ਦੇ ਤਗਮੇ ਜਿੱਤੇ ਹਨ।
SACHIN WINS GOLD MEDAL 🥇
And with this INDIA BREAKS THE PREVIOUS RECORD OF 15 GOLD Fabulous performance Bronze for Rohit with PB#AsianParaGames pic.twitter.com/kt8esNi8YA — IndiaSportsHub (@IndiaSportsHub) October 26, 2023