Aus in Trouble: ਇਸ ਖਿਡਾਰੀ ਕਰਕੇ ਆਈਪੀਐੱਲ ਤੱਕ ਪਹੁੰਚਿਆ ਸੇਕ, 9 ਮਹੀਨਿਆਂ ਬਾਅਦ ਕੀਤੀ ਸੀ ਟੀਮ ‘ਚ ਵਾਪਸੀ
Sports News: ਭਾਰਤ ਦੇ ਖਿਲਾਫ ਵਨਡੇ ਸੀਰੀਜ਼ ਲਈ ਝਾਈ ਰਿਚਰਡਸਨ ਨੇ 9 ਮਹੀਨਿਆਂ ਬਾਅਦ ਟੀਮ 'ਚ ਵਾਪਸੀ ਕੀਤੀ ਸੀ। ਪਰ, ਉਹ ਬਿਨਾਂ ਖੇਡੇ ਹੀ ਟੀਮ ਤੋਂ ਬਾਹਰ ਹੋ ਗਏ ਹਨ।
ਇਸ ਖਿਡਾਰੀ ਕਰਕੇ ਆਈਪੀਐੱਲ ਤੱਕ ਪਹੁੰਚਿਆ ਸੇਕ, 9 ਮਹੀਨਿਆਂ ਬਾਅਦ ਕੀਤੀ ਸੀ ਟੀਮ 'ਚ ਵਾਪਸੀ। Jhai Richardson Out from Australian Team
ਹੈਮਸਟ੍ਰਿੰਗ ਇੰਜਰੀ ਕਰਕੇ ਬਾਹਰ ਹੋਏ ਰਿਚਰਡਸਨ
ਖਬਰ ਹੈ ਕਿ ਝਾਈ ਰਿਚਰਡਸਨ ਨੂੰ ਹੈਮਸਟ੍ਰਿੰਗ ਇੰਜਰੀ ਹੋਈ ਹੈ, ਜਿਸ ਕਾਰਨ ਉਹ ਭਾਰਤ ਖਿਲਾਫ ਵਨਡੇ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਦੱਸ ਦੇਈਏ ਕਿ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 3 ਵਨਡੇ ਦੀ ਸੀਰੀਜ਼ ਖੇਡੀ ਜਾਣੀ ਹੈ, ਜਿਸਦੀ ਸ਼ੁਰੂਆਤ ਅਹਿਮਦਾਬਾਦ ‘ਚ ਖੇਡੇ ਜਾਣ ਵਾਲੇ ਚੌਥੇ ਟੈਸਟ ਮੈਚ ਤੋਂ ਬਾਅਦ ਹੋਵੇਗੀ। ਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ
Follow Us
