G20 summit-ਜੀ-20 ਸੰਮੇਲਨ, ਪ੍ਰਸ਼ਾਸਨ ਹੋਇਆ ਮੁਸਤੈਦ

Updated On: 

11 Mar 2023 10:01 AM IST

G20 summit:ਅੰਮ੍ਰਿਤਸਰ ਵਿੱਚ 19 ਅਤੇ 20 ਮਾਰਚ ਨੂੰ G20 summit ਕਰਵਾਇਆ ਜਾ ਰਿਹਾ ਹੈ ਜਿਸਨੂੰ ਲੈ ਕੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ,, ਇਸਦੇ ਤਹਿਤ ਸ਼ਹਿਰ ਵਿੱਚ ਪੈਰਾ ਮਿਲਟਰੀ ਫੋਰਸ ਵੀ ਪਹੁੰਚ ਗਈ ਹੈ,, ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪ੍ਰਸ਼ਾਸਨ ਨੇ ਪੈਰਮਿਲਟਰੀ ਫੋਰਸ ਨਾਲ ਮਿਲਕੇ ਸ਼ਹਿਰ ਦੇ ਕਈ ਬਜ਼ਾਰਾਂ ਵਿੱਚ ਫਲੈਕ ਮਾਰਚ ਕੱਢੇ।

G20 summit-ਜੀ-20 ਸੰਮੇਲਨ, ਪ੍ਰਸ਼ਾਸਨ ਹੋਇਆ ਮੁਸਤੈਦ

ਅੰਮ੍ਰਿਤਸਰ ਵਿੱਚ ਹੋਣ ਜਾ ਰਹੇ ਜੀ-20 ਸੰਮੇਲਨ ਨੂੰ ਲੈ ਕੇ ਸਰਕਾਰ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ। The government has made strict security arrangements for the G-20 summit to be held in Amritsar.

Follow Us On
ਅੰਮ੍ਰਿਤਸਰ ਵਿੱਚ 19 ਤੇ 20 ਮਾਰਚ ਨੂੰ ਹੋਵੇਗਾ G20 summit G20 summit ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਪੈਰਾ ਮਿਲਟਰੀ ਪਹੁੰਚੀ ਅੰਮ੍ਰਿਤਸਰ ਪ੍ਰਸ਼ਾਸਨ ਨੇ ਪੈਰਾ ਮਿਲਟਰੀ ਫੋਰਸ ਨੂੰ ਨਾਲ ਲੈ ਕੇ ਬਜ਼ਾਰਾਂ ‘ਚ ਕੱਢੇ ਫਲੈਗ ਮਾਰਚ ਲੋਕਾਂ ਨੂੰ ਅਮਨ ਸ਼ਾਂਤੀ ਭਾਈਚਾਰਾ ਬਣਾਏ ਰੱਖਣ ਦਾ ਦਿੱਤਾ ਸੰਦੇਸ਼