ਪੰਜਾਬ ਕੈਬਿਨੇਟ ਦਾ ਵੱਡਾ ਫੈਸਲਾ, ਪੈਟਰੋਲ-ਡੀਜਲ ਤੇ ਵਧਾਇਆ ਸੈਸ

Published: 

03 Feb 2023 16:25 PM

ਇਲੈਕਟ੍ਰੋਨਿਕ ਵਾਹਨਾਂ ਨੂੰ ਹੁੰਗਾਰਾ ਦੇਣ ਲਈ ਬਣਾਈ ਗਈ ਪਾਲਿਸੀ ਦੇ ਤਹਿਤ ਪੰਜਾਬ ਸਰਕਾਰ ਨੇ ਪੈਟਰੋਲ ਅਤੇ ਡੀਜਲ ਤੇ 90 ਪੈਸੇ ਫੀ ਲੀਟਰ ਤੇ ਸੈਸ ਚ ਵਾਧਾ ਕੀਤਾ ਹੈ।

ਪੰਜਾਬ ਕੈਬਿਨੇਟ ਦਾ ਵੱਡਾ ਫੈਸਲਾ, ਪੈਟਰੋਲ-ਡੀਜਲ ਤੇ ਵਧਾਇਆ ਸੈਸ
Follow Us On

ਚੰਡੀਗੜ੍ਹ। ਪੰਜਾਬ ਕੈਬਨਿਟ ਦੀ ਬੈਠਕ ਚ ਵੱਡਾ ਫੈਸਲਾ ਲਿਆ ਗਿਆ ਹੈ। ਭਗਵੰਤ ਮਾਨ ਸਰਕਾਰ ਨੇ ਪੈਟਰੋਲ ਅਤੇ ਡੀਜਲ ਤੇ 90 ਪੈਸੇ ਫੀ ਲੀਟਰ ਤੇ ਸੈਸ ਚ ਵਾਧਾ ਕਰ ਦਿੱਤਾ ਹੈ।

ਜਾਣਕਾਰੀ ਮੁਤਾਬਕ, ਸੂਬੇ ਚ ਇਲੈਕਟ੍ਰੋਨਿਕ ਵਾਹਨਾਂ ਨੂੰ ਹੁੰਗਾਰਾ ਦੇਣ ਲਈ ਬਣਾਈ ਗਈ ਪਾਲਿਸੀ ਦੇ ਤਹਿਤ ਇਹ ਅਹਿਮ ਫੈਸਲਾ ਲਿਆ ਗਿਆ ਹੈ।

Related Stories
ਪੰਜਾਬ ‘ਚ 28 ਦਸੰਬਰ ਨੂੰ ਛੁੱਟੀ ਦਾ ਐਲਾਨ: ਸਰਕਾਰੀ ਦਫ਼ਤਰ ਤੇ ਸਕੂਲ ਰਹਿਣਗੇ ਬੰਦ; ਸ਼ਹੀਦ ਸਭਾ ਸਬੰਧੀ ਲਿਆ ਗਿਆ ਫੈਸਲਾ
ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੇਲ੍ਹ ‘ਚ ਇੰਟਰਵਿਊ ਦੇਣ ਦੇ ਮਾਮਲੇ ਦੀ ਸੁਣਵਾਈ ਹਾਈਕੋਰਟ ‘ਚ ਹੋਵੇਗੀ ਅੱਜ
ਪੰਜਾਬ ਵਿਜੀਲੈਂਸ ਹੱਥ ਲੱਗੀ ਵੱਡੀ ਸਫਲਤਾ, ਗੁਜਰਾਤ ਚੋਂ ਚੁੱਕ ਲਿਆਂਦੇ ਪਰਲਜ਼ ਗਰੁੱਪ ਦੇ ਤਿੰਨ ਮੁਲਜ਼ਮ, ਖੁੱਲ੍ਹਣਗੀਆਂ ਅਹਿਮ ਪਰਤਾਂ
ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ: ਅੰਮ੍ਰਿਤਸਰ ਦੇ ਡੀਸੀ ਸਣੇ 18 IAS ਅਤੇ ਦੋ ਪੀਸੀਐੱਸ ਅਧਿਕਾਰੀਆਂ ਦਾ ਤਬਾਦਲਾ
ਪਿਛਲੇ ਕਈ ਸਾਲਾਂ ‘ਚ 331 NRI ਲਾੜੇ ਲਾੜੀਆਂ ਨੂੰ ਛੱਡ ਕੇ ਭੱਜੇ ਵਿਦੇਸ਼, ਹੁਣ ਸਰਕਾਰ ਕਰੇਗੀ ਉਨ੍ਹਾਂ ਦੀ ਜਾਇਦਾਦ ਜ਼ਬਤ
ਫਗਵਾੜਾ ਦੀ ਵਾਹਦ ਸ਼ੁਗਰ ਮਿਲ ਦੀ ਅਟੈਚ ਪ੍ਰਾਪਰਟੀ ਦੀ ਹੋਵੇਗੀ ਨੀਲਾਮੀ, ਕਿਸਾਨਾਂ ਦਾ ਨਹੀਂ ਦਿੱਤਾ 40 ਕਰੋੜ ਦਾ ਬਕਾਇਆ